Back

ⓘ ਯੁੱਧ
                                               

ਜੰਗ

ਜੰਗ ਜਾਂ ਯੁੱਧ ਮੁਲਕਾਂ ਜਾਂ ਗੈਰ-ਮੁਲਕੀ ਇਕਾਈਆਂ ਵਿਚਕਾਰ ਇੱਕ ਜੱਥੇਬੰਦ ਅਤੇ ਲੰਮਾ ਟਾਕਰਾ ਹੁੰਦਾ ਹੈ। ਇਹਦੇ ਲੱਛਣਾਂ ਵਿੱਚ ਆਮ ਤੌਰ ਉੱਤੇ ਸਿਰੇ ਦੀ ਹਿੰਸਾ, ਸਮਾਜਕ ਤੋੜ-ਫੋੜ ਅਤੇ ਮਾਲੀ ਤਬਾਹੀ ਸ਼ਾਮਲ ਹਨ। ਇਹ ਸਿਆਸੀ ਫ਼ਿਰਕਿਆਂ ਵਿਚਕਾਰ ਇੱਕ ਵਾਸਤਵਿਕ, ਮਿੱਥਿਆ ਅਤੇ ਵਿਸ਼ਾਲ ਹਥਿਆਰਬੰਦ ਬਖੇੜਾ ਹੁੰਦਾ ਹੈ। ਜੰਗ ਕਰਨ ਵਾਸਤੇ ਤਿਆਰ ਕੀਤੀਆਂ ਗਈਆਂ ਤਕਨੀਕਾਂ ਨੂੰ ਜੰਗ-ਨੀਤੀ ਆਖਿਆ ਜਾਂਦਾ ਹੈ। ਜੰਗ ਚਾਲੂ ਨਾ ਹੋਣ ਦੀ ਹਾਲਤ ਨੂੰ ਅਮਨ ਆਖਿਆ ਜਾਂਦਾ ਹੈ। ਸ਼ੁਰੂ ਹੋਣ ਮਗਰੋਂ ਹੋਈਆਂ ਕੁੱਲ ਮੌਤਾਂ ਦੇ ਅਧਾਰ ਉੱਤੇ ਇਤਿਹਾਸ ਦੀ ਸਭ ਤੋਂ ਘਾਤਕ ਜੰਗ ਦੂਜੀ ਸੰਸਾਰ ਜੰਗ ਸੀ ਜੀਹਦੇ ਚ 6 ਤੇਂ 8.5 ਕਰੋੜ ਲੋਕ ਮਾਰੇ ਗਏ। ਤੁਲਨਾਤਮਕ ਤੌਰ ਉੱਤੇ ਅਜੋਕੇ ਇਤਿਹਾਸ ਦੀ ਸਭ ਤੋਂ ਵੱਧ ਮਾਰੂ ਜੰਗ ਤੀਹਰੇ ਗੱਠਜੋੜ ਦੀ ਜੰਗ ਸੀ ਜੀਹਦੇ ਵਿੱਚ ਪੈਰਾਗੁਏ ਦੀ ਅਬਾਦੀ ਦਾ ...

                                               

ਦੂਜੀ ਸੰਸਾਰ ਜੰਗ

ਦੂਜੀ ਸੰਸਾਰ ਜੰਗ 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ।ਧੁਰੀ ਰਾਸਟਰਾਂ ਵਿੱਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਸੋਵੀਅਤ ਯੂਨੀਅਨ ਸ਼ਾਮਲ ਸੀ।ਇਹ 01/09/1939 ਤੋਂ 02/09/1945 ਤੱਕ ਚੱਲਿਆ ਸੀ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ, ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ...

                                               

ਠੰਢੀ ਜੰਗ

ਸ਼ੀਤ ਜੰਗ ਇੱਕ ਖੁੱਲੀ, ਪਰ ਤਾਂ ਵੀ ਪਾਬੰਦੀਸ਼ੁਦਾ ਸੰਘਰਸ਼ ਸੀ, ਜੋ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਤੇ ਇਸ ਦੇ ਸਹਿਯੋਗੀ ਅਤੇ ਸੋਵੀਅਤ ਸੰਘ ਤੇ ਇਸ ਦੇ ਸਹਿਯੋਗੀ ਵਿੱਚ ਪੈਦਾ ਹੋਇਆ। ਸੰਘਰਸ਼ ਨੂੰ ਸ਼ੀਤ ਜੰਗ ਦਾ ਨਾਂ ਦਿੱਤਾ ਗਿਆ, ਕਿਉਂਕਿ ਇਹ ਮਹਾਂ-ਸ਼ਕਤੀਆਂ ਦੀਆਂ ਫੌਜਾਂ ਵਿੱਚ ਸਿੱਧੇ ਰੂਪ ਵਿੱਚ ਕਦੇ ਵੀ ਲੜਿਆ ਨਹੀਂ ਸੀ ਗਿਆ । ਸ਼ੀਤ ਜੰਗ ਛਿੜਨ ਦਾ ਮੁੱਖ ਕਾਰਨ ਆਰਥਿਕ ਦਬਾਅ,ਰਾਜਸੀ ਪੈਂਤੜੇਬਾਜੀ, ਪ੍ਰਚਾਰ, ਕਤਲ, ਧਮਕੀਆਂ, ਘੱਟ ਤੀਬਰਤਾ ਵਾਲੇ ਸੈਨਿਕ ਅਭਿਆਨ, ਪੂਰੇ ਪੈਮਾਨੇ ਤੇ ਛਾਇਆ ਯੁੱਧ ਸੀ ਅਤੇ ਇਹ 1947 ਤੋਂ ਲੈ ਕੇ ਸੋਵੀਅਤ ਯੂਨੀਅਨ ਦੇ ਟੁੱਟਣ ਤੱਕ ਚੱਲਦਾ ਰਿਹਾ। ਇਤਿਹਾਸ ਦੀ ਸਭ ਤੋਂ ਵੱਡੀ ਤੇ ਪ੍ਰੰਪਰਾਗਤ ਨਿਊਕਲੀਅਰ ਹਥਿਆਰਾਂ ਦੀ ਦੌੜ ਸ਼ੀਤ ਯੁੱਧ ਵਿੱਚ ਦੇਖੀ ਗਈ। ਸ਼ੀਤ ਯੁੱਧ ਦੀ ਪਰਿਭਾਸ਼ਾ ਪਹਿਲੀ ਵਾਰ ਅਮਰੀਕੀ ਰਾਜਸੀ ...

                                               

ਭੰਗਾਣੀ ਦੀ ਜੰਗ

ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ। ਇਹ ਯੁੱਧ 15 ਅਪਰੈਲ 1687 ਨੂੰ ਹੋਇਆ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ਦਾ ਇਹ ਪਹਿਲਾ ਯੁੱਧ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਭੰਗਾਣੀ ਦੀ ਜੰਗ ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ।ਇਹ ਯੁੱਧ 15 ਅਪ੍ਰੈਲ 1687 ਨੂੰ ਹੋਇਆ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ਦਾ ਇਹ ਪਹਿਲਾ ਯੁੱਧ ਸੀ। ਜਦ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਰਾਹੀਂ ਕਰੋੜਾਂ ਮਨੁੱਖਾਂ ਨੂੰ ਪ੍ਰਭਾਵਿਤ ਕੀਤਾ, ਤਦ ਤੋਂ ਹੀ ਬ੍ਰਾਹਮਣ ਜਮਾਤ ਅਤੇ ਰਾਜਪੂਤ ਹਿੰਦੂ ਰਜਿਆਂ ਨੇ ਸਿ ...

                                               

ਪਹਿਲਾ ਚੀਨ-ਜਾਪਾਨ ਯੁੱਧ

ਸੰਨ 1894-95 ਈ ਵਿੱਚ ਕੋਰੀਆ ਦੀ ਉੱਤਰੀ ਸੀਮਾ ਤੇ ਯਾਲੂ ਨਦੀ ਦੇ ਮੁਹਾਨੇ ਤੇ ਚੀਨੀ ਅਤੇ ਜਪਾਨੀ ਸੈਨਾਵਾਂ ਵਿੱਚ ਇੱਕ ਜਲ-ਯੁੱਧ ਹੋਇਆ ਅਤੇ ਯੁੱਧ ਵਿੱਚ ਜਪਾਨ ਦੀ ਸੈਨਾ ਨੇ ਚੀਨ ਦੇ ਜਹਾਜ਼ੀ ਬੇੜੇ ਨੂੰ ਨਸ਼ਟ ਕਰ ਦਿੱਤਾ। ਜਿਨੇ ਵੀ ਯੁੱਧ ਹੋਏ ਸਭ ਚ ਚੀਨ ਨੂੰ ਹਰ ਮਿਲੀ। ਜਪਾਨੀ ਸੈਨਾਪਤੀ ਮਾਰਸ਼ਲ ਓਆਮਾ ਨੇ ਲਿਆਓ-ਤੁੰਗ ਦੀਪ ਵਿੱਚ ਪੋਰਟ ਆਰਥਰ ਬੰਦਰਗਾਹ ਤੇ ਅਧਿਕਾਕਰ ਲਿਆ। ਇਸਤਰ੍ਹਾਂ ਕਿਆਂਗ ਚਾਓ ਅਤੇ ਟਾਕਿਨ ਦਾ ਪਤਨ ਹੋ ਗਿਆ। ਉੱਤਰ ਵਿੱਚ ਬਹੁਤ ਸਾਰੀਆਂ ਚੋਕੀਆਂ ਤੇ ਜਪਾਨ ਨੇ ਕਬਜ਼ਾ ਕਰ ਲਿਆ। 1895 ਦੇ ਅਰੰਭ ਵਿੱਚ ਜਾਪਾਨ ਨੇ ਸ਼ਾਂਟੁੰਗ ਤੱਕ ਪਹੁੰਚ ਗਈਆਂ। 15 ਫਰਵਰੀ ਤੱਕ ਵੇਈ-ਹਾਈ-ਵੇਈ ਦਾ ਪਤਨ ਹੋਣ ਤੋਂ ਬਾਅਦ ਜਪਾਨੀ ਸੈਨਾ ਪੀਕਿੰਗ ਤੱਕ ਵਧਣ ਲੱਗੀਆ। ਚੀਨ ਨੂੰ ਇਹ ਅਹਿਸਾਸ ਹੋਇਆ ਕਿ ਯੁੱਧ ਕਰਨਾ ਬੇਕਾਰ ਹੈ ਤੇ ਸੰਧੀ ਦੀ ਗੱਲਬਾਤ ਸ਼ੁਰੂ ਕ ...

                                               

ਦੂਸਰਾ ਐਂਗਲੋ-ਅਫਗਾਨ ਯੁੱਧ

ਦੂਸਰਾ ਆਂਗਲ-ਅਫਗਾਨ ਯੁੱਧ, 1878-1880 ਦੇ ਵਿੱਚ ਅਫਗਾਨਿਸਤਾਨ ਵਿੱਚ ਬਰੀਟੇਨ ਦੁਆਰਾ ਫੌਜੀ ਹਮਲਾ ਨੂੰ ਕਿਹਾ ਜਾਂਦਾ ਹੈ। 1841 ਵਿੱਚ ਹੋਈ ਸੁਲਾਹ ਅਤੇ ਉਸਦੇ ਬਾਅਦ ਬਰੀਟੀਸ਼ ਸੈਨਿਕਾਂ ਦੇ ਕਤਲ ਦਾ ਬਦਲਾ ਲੈਣ ਅਤੇ ਰੂਸ ਦੁਆਰਾ ਅਫਗਨਿਸਤਾਨ ਵਿੱਚ ਪਹੁੰਚ ਵਧਾਉਣ ਦੀ ਕਸ਼ਮਕਸ਼ ਵਿੱਚ ਇਹ ਹਮਲਾ ਆਫਗਾਨਿਸਤਾਨ ਵਿੱਚ ਤਿੰਨ ਸਥਾਨਾਂ ਉੱਤੇ ਕੀਤਾ ਗਿਆ। ਲੜਾਈ ਵਿੱਚ ਤਾਂ ਬਰੀਟਿਸ਼-ਭਾਰਤੀ ਫੌਜ ਦੀ ਜਿੱਤ ਹੋਈ ਪਰ ਆਪਣੇ ਲਕਸ਼ ਪੂਰਾ ਕਰਨ ਦੇ ਬਾਅਦ ਫੌਜੀ ਬਰੀਟੀਸ਼ ਭਾਪਰਤ ਆਏ।

                                     

ⓘ ਯੁੱਧ

 • ਅਫਗ ਨ ਸਤ ਨ ਯ ਧ ਅਫਗ ਨ ਸਤ ਨ ਚਰਮਪ ਥ ਗ ਟ ਤ ਲ ਬ ਨ, ਅਲ ਕ ਇਦ ਅਤ ਇਨ ਹ ਦ ਸਹ ਇਕ ਸ ਗਠਨ ਅਤ ਨ ਟ ਦ ਫ ਜ ਦ ਵ ਚ ਸ ਨ 2001 ਵ ਚ ਹ ਈ ਲੜ ਈ ਨ ਕ ਹ ਜ ਦ ਹ ਇਸ
 • ਅਫ ਮ ਯ ਧ ਕਹ ਦ ਹਨ ਇਹ ਲ ਬ ਸਮ ਤ ਚ ਨ ਚ ਗ ਰ ਜਵ ਸ ਅਤ ਬ ਰ ਟ ਨ ਦ ਵ ਚ ਚ ਲ ਰਹ ਵਪ ਰਕ ਵ ਵ ਦ ਦ ਚਰਮ ਅਵਸਥ ਵ ਚ ਪਹ ਚਣ ਦ ਕ ਰਨ ਹ ਏ ਪਹ ਲ ਯ ਧ 1839
 • ਇਰ ਨ - ਇਰ ਕ ਯ ਧ ਇਰ ਨ ਅਤ ਇਰ ਕ ਦ ਸ ਵ ਚਕ ਰ ਲੜ ਆ ਗ ਆ ਹਥ ਆਰਬ ਦ ਯ ਧ ਸ ਇਹ ਯ ਧ ਸਤ ਬਰ 1980 ਤ ਅਗਸਤ 1988 ਦਰਮ ਆਨ ਲੜ ਆ ਗ ਆ ਸ ਜਦ ਇਰ ਕ ਨ ਇਰ ਨ ਤ ਹਮਲ ਕ ਤ
 • 1971 ਦ ਭ ਰਤ - ਪ ਕ ਯ ਧ ਇਹ ਯ ਧ 3 ਦਸ ਬਰ 1971 ਨ ਭ ਰਤ ਅਤ ਪ ਕ ਸਤ ਨ ਵ ਚ ਹ ਇਆ ਭ ਰਤ ਫ ਜ ਦ ਅਗਵ ਈ ਜਨਰਲ ਜਗਜ ਤ ਸ ਘ ਅਰ ੜ ਅਤ ਪ ਕ ਸਤ ਨ ਫ ਜ ਦ ਅਗਵ ਈ ਜਰਨਲ ਅਮ ਰ
 • ਪਹ ਲ ਸ ਸ ਰ ਜ ਗ ਜ ਪਹ ਲ ਵ ਸ ਵ ਯ ਧ ਅ ਗਰ ਜ World War I ਜ ਲ ਈ 1914 ਤ ਨਵ ਬਰ 1918 ਤ ਕ ਚ ਲ ਆ ਇਸ ਜ ਗ ਵ ਚ ਦ ਨ ਆ ਦ ਤਕਰ ਬਨ ਸ ਰ ਵ ਡ ਦ ਸ ਸ ਮਲ
 • ਸਤ ਲ ਨਗ ਰ ਦ ਦ ਯ ਧ 23 ਅਗਸਤ 1942 2 ਫਰਵਰ 1943 ਦ ਜ ਵ ਸ ਵ ਯ ਧ ਦ ਇ ਕ ਵ ਡ ਅਤ ਅਹ ਮ ਯ ਧ ਸ ਇਸ ਵ ਚ ਜਰਮਨ ਦ ਨ ਜ ਸ ਵ ਅਤ ਸ ਘ ਦ ਦ ਖਣ - ਪ ਛਮ ਵ ਚ ਇਸਦ
 • ਪਹ ਲ ਅਫ ਮ ਯ ਧ ਇਸ ਯ ਧ ਵ ਚ ਦ ਲੜ ਈਆ ਲੜ ਆ ਗਈ ਸਭ ਤ ਪਹ ਲ ਯ ਧ ਕ ਟਨ ਤ ਸ ਰ ਹ ਕ ਚ ਨ ਦ ਮ ਖ ਸਮ ਦਰ ਤ ਟ ਤ ਫ ਲ ਗ ਆ ਬਰਤ ਨਵ ਸ ਨ ਵ ਨ ਚ ਨ
 • ਰ ਸ - ਜਪ ਨ ਯ ਧ ਅ ਗ ਰ ਜ : Russo - Japanese War 8 ਫ ਰਵਰ 1904 5 ਸਤ ਬਰ 1905 ਰ ਸ ਅਤ ਜਪ ਨ ਦ ਵ ਚਕ ਰ 1904 - 1905 ਦ ਦ ਰ ਨ ਲੜ ਆ ਗ ਆ ਸ ਇਸ ਵ ਚ ਜਪ ਨ ਦ
 • ਚ ਨ ਘਰ ਲ ਯ ਧ ਚ ਨ ਵ ਚ ਇ ਕ ਘਰ ਲ ਜ ਗ ਸ ਜ ਚ ਨ ਗਣਰ ਜ 1912 - 1949 ਦ ਕ ਮ ਨਟ ਗ ਸਰਕ ਰ ਅਤ ਕਮ ਊਨ ਸਟ ਪ ਰਟ ਚ ਨ ਅਤ ਅਤ ਚ ਨ ਦ ਕਮ ਊਨ ਸਟ ਪ ਰਟ ਦ ਵ ਚਕ ਰ 1927
 • ਸ ਯ ਕਤ ਰ ਸ ਟਰ ਅਧ ਕ ਰ - ਪ ਤਰ ਉ ਤ 50 ਦ ਸ ਦ ਹਸਤ ਖਰ ਹ ਣ ਦ ਨ ਲ ਹ ਈ ਦ ਜ ਵ ਸ ਵ ਯ ਧ ਦ ਜ ਤ ਦ ਸ ਨ ਮ ਲ ਕ ਸ ਯ ਕਤ ਰ ਸ ਟਰ ਨ ਅ ਤਰਰ ਸ ਟਰ ਸ ਘਰਸ ਵ ਚ ਦਖਲ ਦ ਣ
 • ਯ ਧ ਸਮ ਲ ਗਕ ਹ ਸ ਯ ਧ ਦ ਸਮ ਸ ਲ ਨਕ ਲੜ ਈ, ਲੜ ਈ, ਜ ਫ ਜ ਕਬਜ ਦ ਦ ਰ ਨ ਲੜਦ ਹ ਏ ਵਹ ਸ ਆਨ ਜ ਨਸ ਹ ਸ ਬਲ ਤਕ ਰ ਜ ਯ ਨ ਹ ਸ ਦ ਦ ਜ ਰ ਪ ਹਨ ਪਰ ਕਈ
 • ਇਰ ਕ ਯ ਧ ਇ ਕ ਲ ਬ ਹਥ ਆਰਬ ਦ ਵ ਦਰ ਹ ਸ ਇਹ ਅਮਰ ਕ ਅਤ ਇਸਦ ਸ ਥ ਆ ਦ ਆਰ ਇਰ ਕ ਦ 2003 ਦ ਹਮਲ ਤ ਸ ਰ ਹ ਇਆ ਸ ਇਸ ਹਮਲ ਨ ਸਦ ਮ ਹ ਸ ਨ ਦ ਸਰਕ ਰ ਨ ਸ ਤ ਤ
 • ਅਮਰ ਕ ਯ ਧ ਸਮ ਰਕ ਅ ਗਰ ਜ American War Memorial ਜ ਆਦ ਰਸਮ ਰ ਪ ਤ ਨ ਵਲ ਮ ਨ ਉਮ ਟ ਐਟ ਜ ਬਰ ਲਟਰ ਅ ਗਰ ਜ Naval Monument at Gibraltar, ਪ ਜ ਬ ਜ ਬਰ ਲਟਰ
ਅਫ਼ੀਮੀ ਜੰਗਾਂ
                                               

ਅਫ਼ੀਮੀ ਜੰਗਾਂ

ਉਂਨੀਵੀਂ ਸਦੀ ਦੇ ਮੱਧ ਵਿੱਚ ਚੀਨ ਅਤੇ ਮੁੱਖ ਤੌਰ ਤੇ ਬ੍ਰਿਟੇਨ ਦੇ ਵਿੱਚ ਲੜੇ ਗਏ ਦੋ ਯੁੱਧਾਂ ਨੂੰ ਅਫੀਮ ਯੁੱਧ ਕਹਿੰਦੇ ਹਨ। ਇਹ ਲੰਬੇ ਸਮੇਂ ਤੋਂ ਚੀਨ ਅਤੇ ਬ੍ਰਿਟੇਨ ਦੇ ਵਿੱਚ ਚੱਲ ਰਹੇ ਵਪਾਰਕ ਵਿਵਾਦਾਂ ਦੇ ਚਰਮ ਅਵਸਥਾ ਵਿੱਚ ਪਹੁੰਚਣ ਦੇ ਕਾਰਨ ਹੋਏ। ਪਹਿਲਾ ਯੁੱਧ 1839 ਤੋਂ 1842 ਤੱਕ ਚਲਿਆ ਅਤੇ ਦੂਜਾ 1856 ਤੋਂ 1860 ਤੱਕ। ਦੂਜੀ ਵਾਰ ਫਰਾਂਸ ਵੀ ਬ੍ਰਿਟੇਨ ਦੇ ਨਾਲ ਸੀ। ਦੋਨ੍ਹੋਂ ਹੀ ਯੁੱਧਾਂ ਵਿੱਚ ਚੀਨ ਦੀ ਹਾਰ ਹੋਈ ਅਤੇ ਚੀਨੀ ਸ਼ਾਸਨ ਨੂੰ ਅਫੀਮ ਦਾ ਗੈਰਕਾਨੂੰਨੀ ਵਪਾਰ ਸਹਿਣਾ ਪਿਆ। ਚੀਨ ਨੂੰ ਨਾਂਜਿੰਗ ਦੀ ਸੰਧੀ ਅਤੇ ਤੀਯਾਂਜਿਨ ਦੀ ਸੰਧੀ ਕਰਨੀ ਪਈ।

ਰੂਸ-ਜਪਾਨ ਯੁੱਧ
                                               

ਰੂਸ-ਜਪਾਨ ਯੁੱਧ

ਰੂਸ- ਜਪਾਨ ਯੁੱਧ ਰੂਸ ਅਤੇ ਜਪਾਨ ਦੇ ਵਿਚਕਾਰ 1904 - 1905 ਦੇ ਦੌਰਾਨ ਲੜਿਆ ਗਿਆ ਸੀ । ਇਸ ਵਿੱਚ ਜਪਾਨ ਦੀ ਜਿੱਤ ਹੋਈ ਸੀ ਜਿਸਦੇ ਫਲਸਰੂਪ ਜਪਾਨ ਨੂੰ ਮੰਚੂਰਿਆ ਅਤੇ ਕੋਰੀਆ ਦਾ ਅਧਿਕਾਰ ਮਿਲਿਆ ਸੀ। ਇਸ ਜਿੱਤ ਨੇ ਸੰਸਾਰ ਦੇ ਸਾਰੇ ਰਾਜਸੀ ਦਰਸ਼ਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਅਤੇ ਜਪਾਨ ਸੰਸਾਰ ਰੰਗਮੰਚ ਨਵੀਂ ਤਾਕਤ ਦੇ ਤੋਰ ਤੇ ਉਭਰਿਆ। ਇਸ ਸ਼ਰਮਨਾਕ ਹਾਰ ਦੇ ਪਰਿਣਾਮ-ਸਵਰੂਪ ਰੂਸ ਦੀ ਭ੍ਰਿਸ਼ਟ ਜਾਰ ਸਰਕਾਰ ਦੇ ਵਿਰੁੱਧ ਅਸੰਤੋਸ਼ ਵਿੱਚ ਭਾਰੀ ਵਾਧਾ ਹੋਇਆ। 1905 ਦੀ ਰੂਸੀ ਕ੍ਰਾਂਤੀ ਦਾ ਇਹ ਇੱਕ ਪ੍ਰਮੁੱਖ ਕਾਰਨ ਸੀ।

Users also searched:

ਪਲਾਸੀ ਦਾ ਯੁੱਧ,

...

Sushmita Sen breaks silence about Aishwarya Roy after 25 years.

ਕਮੇਟੀ ਦੁਆਰਾ ਅੱਲਾਯਾਰ ਖਾਂ ਨੂੰ ਚਮਕੌਰ ਦੀ ਜੰਗ ਅਤੇ ਸਾਹਿਬਜ਼ਾਦਿਆਂ ਦੀ ਚਮਕੌਰ ਦੇ ਜੰਗ ਦੇ ਲਾਮਿਸਾਲ ਹਾਲਾਤ ਲਿਖਣ ਦੀ ਸ਼ਕਤੀ ਨਹੀਂ ਹੈ । ਸਾਡੀ ਮਾਤਾ ਜੀ ਦੇ ਬੁਰਜ ਵਿੱਚ ਵੀ ਧੁੱਪ ਆਈ, ਪਰ ਠੰਢੀ ਪੌਣ ਵਗਦੀ. Sarhand nhi sikha di karbla - Pingalwara. ਉਹਦੇ ਨੇੜੇ ਪਈ ਪਾਪੜਾਂ ਵਾਲੀ ਅੰਗੀਠੀ ਵੀ ਅੱਜ ਠੰਢੀ ਪਈ ਸੀ। ਬਾਬਾ ਬਿਮਾਰ ਇੱਕ ਦੇ ਪਰਿਵਾਰ ਨੂੰ ਗੁਆਂਢੀ ਮੁਲਕ ਨਾਲ ਲੱਗੀ ਜੰਗ ਨੇ ਖਾ ਲਿਆ ਸੀ ਤੇ ਦੂਸਰੇ ਨੂੰ ਆਪਣੇ ਮੁਲਕ ਵਿਚ ਲੱਗੀ ਅੱਗ ਨਿਗਲ ਗਈ। ਮੇਰਾ ਮਨ. ਪੰਜਾਬ ਪੁਲਿਸ ਦਾ ਅਕਸ ਅਤੇ ਕਾਟੋ ਕਲੇਸ਼. ਮੁਹਾਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਅਤੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਬਾਰੇ ਹਾਲੇ ਤੱਕ ਨੋਟੀਫ਼ਿਕੇਸ਼ਨ ਜਾਰੀ ਨਾ ਹੋਣ ਕਾਰਨ ਸ਼ਹਿਰ ਦੀ ਸਿਆਸਤ ਬਿਲਕੁਲ ਠੰਢੀ ਪੈ ਗਈ ਹੈ। ਸੂਤਰ. ਓਲੰਪਿਕਸ ਖਤਮ, ਹੁਣ ਮਿਲੇਗੀ ਸਜ਼ਾ! ABP Sanjha. ਰੱਖਦਾ ਹੈ, ਉੱਥੇ ਜੰਗਲ ਆਪਣੀ ਠੰਢੀ ਛਾਂ ਅਤੇ ਜੜ੍ਹਾਂ ਨਾਲ ਪੋਲੀ ਕੀਤੀ ਧਰਤੀ ਵਿੱਚ ਪਾਣੀ ਦੀ ਦੌਲਤ ਨੂੰ. ਬੜਾ ਸੰਭਾਲ ਕੇ ਰੱਖਦੇ ਹਨ। ਮਰਹੱਟੇ ਸਰਦਾਰਾਂ ਨੇ ਜੰਗ ਦਾ ਬਿਗਲ ਵਜਾਉਣ ਦਾ ਹੁਕਮ ਦਿੱਤਾ​।ਦੋਹੀਂ ਪਾਸੇ.


...