Back

ⓘ ਅਵਾਜ਼ ਤਕਨਾਲੋਜੀ




                                               

ਟੈਲੀਵਿਜ਼ਨ

ਟੈਲੀਵਿਜ਼ਨ ਦੂਰਸੰਚਾਰ ਦਾ ਇੱਕ ਸਾਧਨ ਹੈ ਜੋ ਵੀਡੀਓ, ਮਤਲਬ ਚੱਲਦੀਆਂ ਤਸਵੀਰਾਂ, ਦਿਖਾਉਂਦਾ ਹੈ। ਸ਼ੁਰੂਆਤੀ ਟੈਲੀਵਿਜ਼ਨਾਂ ਵਿੱਚ ਬੇਰੰਗ, ਬੇ-ਅਵਾਜ਼ੀ ਸਚਿੱਤਰ ਦਿਖਾਏ ਜਾਂਦੇ ਸਨ ਪਰ ਹੁਣ ਤਕਨੀਕ ਦਾ ਤੇਜ਼ੀ ਨਾਲ ਵਿਕਾਸ ਹੋਣ ਨਾਲ ਰੰਗਦਾਰ ਟੀਵੀ ਆ ਗਏ। ਦੂਰਦਰਸ਼ਨ ਜਾਂ ਟੀਵੀ ਜਾਂ ਟੈਲੀਵੀਜ਼ਨ ਦੂਰਸੰਚਾਰ ਦਾ ਇੱਕ ਜ਼ਰੀਆ ਹੈ ਜਿਹਨੂੰ ਤਸਵੀਰਾਂ ਅਤੇ ਅਵਾਜ਼ ਨੂੰ ਭੇਜਣ ਅਤੇ ਪਾਉਣ ਵਾਸਤੇ ਵਰਤਿਆ ਜਾਂਦਾ ਹੈ। ਟੀਵੀ ਇੱਕਰੰਗੀ, ਰੰਗਦਾਰ ਜਾਂ ਤਿੰਨ-ਪਸਾਰੀ ਤਸਵੀਰਾਂ ਘੱਲਣ ਦੇ ਕਾਬਲ ਹੁੰਦਾ ਹੈ।

                                               

ਇਲੈਕਟ੍ਰੋਪੌਪ

ਇਲੈਕਟ੍ਰੋਪੌਪ ਸਿੰਥ-ਪੌਪ ਦੀ ਇੱਕ ਕਿਸਮ ਹੈ, ਜਿਸ ਵਿੱਚ ਇਲੈਕਟ੍ਰੌਨਿਕ ਸੰਗੀਤ ਦੀ ਅਵਾਜ਼ ਦੇ ਤਿੱਖੇਪਨ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਇਹ ਸ਼ੈਲੀ 2000 ਦੇ ਦਹਾਕੇ ਤੋਂ ਮਸ਼ਹੂਰ ਹੋਣੀ ਸ਼ੁਰੂ ਹੋਈ ਅਤੇ ਇਸ ਪਿੱਛੋਂ ਇਸਦਾ ਪ੍ਰਭਾਵ ਵਧਦਾ ਹੀ ਰਿਹਾ ਹੈ।

                                               

ਫ਼ਿਲਮ ਦਾ ਇਤਿਹਾਸ

ਹਾਲਾਂਕਿ ਫ਼ਿਲਮ ਦੇ ਇਤਿਹਾਸ ਦੀ ਸ਼ੁਰੂਆਤ ਨੂੰ ਸਪਸ਼ਟ ਤੌਰ ਤੇ ਪਰਿਭਾਸ਼ਤ ਨਹੀਂ ਕੀਤਾ ਗਿਆ ਹੈ, ਪਰ 28 ਦਸੰਬਰ 1895 ਨੂੰ ਪੈਰਿਸ ਵਿੱਚ ਲੂਮੀਅਰ ਭਰਾਵਾਂ ਦੀਆਂ ਦਸ ਛੋਟੀਆਂ ਫ਼ਿਲਮਾਂ ਦੀ ਸਕ੍ਰੀਨਿੰਗ ਨੂੰ ਸਿਨੇਮੈਟਿਕ ਮੋਸ਼ਨ ਪਿਕਚਰਜ ਦੀ ਸਫ਼ਲਤਾ ਮੰਨਿਆ ਜਾਂਦਾ ਹੈ। ਪਹਿਲਾਂ ਵੀ ਸਿਨੇਮੈਟੋਗ੍ਰਾਫਿਕ ਕੰਮ ਅਤੇ ਸਕ੍ਰੀਨਿੰਗਾਂ ਹੋ ਚੁੱਕੀਆਂ ਸਨ ਪਰ ਇਨ੍ਹਾਂ ਵਿੱਚ ਜਾਂ ਤਾਂ ਗੁਣ, ਜਾਂ ਗਤੀ ਦੀ ਘਾਟ ਸੀ। ਜਲਦੀ ਹੀ ਪੂਰੀ ਦੁਨੀਆ ਵਿੱਚ ਫ਼ਿਲਮ ਨਿਰਮਾਣ ਕੰਪਨੀਆਂ ਅਤੇ ਸਟੂਡੀਓ ਸਥਾਪਤ ਹੋ ਗਏ। ਮੋਸ਼ਨ ਪਿਕਚਰ ਦੇ ਪਹਿਲੇ ਦਹਾਕੇ ਨੇ ਫ਼ਿਲਮ ਨੂੰ ਇੱਕ ਉੱਦਮਤਾ ਤੋਂ ਇੱਕ ਸਥਾਪਤ ਵੱਡੇ ਮਨੋਰੰਜਨ ਉਦਯੋਗ ਵੱਲ ਵਧਦੇ ਵੇਖਿਆ। ਮੁੱਢਲੀਆਂ ਫ਼ਿਲਮਾਂ ਕਾਲੇ ਅਤੇ ਚਿੱਟੇ ਰੰਗ ਦੀਆਂ ਬਲੈਕ ਐਂਡ ਵਾਇਟ ਸਨ, ਇੱਕ ਮਿੰਟ ਦੇ ਅੰਦਰ, ਬਿਨਾਂ ਆਵਾਜ਼ ਰਿਕਾਰਡ ਕੀਤੇ ਅਤੇ ਇ ...