Back

ⓘ ਬਿਜਲਾਣੂ ਤਕਨਾਲੋਜੀ
                                               

ਬਿਜਲਾਣੂ ਤਕਨਾਲੋਜੀ

ਵਿਗਿਆਨ ਦੇ ਅੰਤਰਗਤ ਇਲੈਕਟਰਾਨਿਕਸ ਜਾਂ ਇਲੈਕਟਰਾਨਿਕੀ ਉਹ ਖੇਤਰ ਹਨ ਜੋ ਵੱਖ ਵੱਖ ਪ੍ਰਕਾਰ ਦੇ ਮਾਧਿਅਮਾਂ ਰਾਹੀਂ ਹੋਕੇ ਆਵੇਸ਼ ਦੇ ਪਰਵਾਹ ਅਤੇ ਉਸ ਦੇ ਪ੍ਰਭਾਵ ਦਾ ਅਧਿਐਨ ਕਰਦਾ ਹੈ। ਤਕਨੀਕੀ ਵਜੋਂ ਇਲੈਕਟਰਾਨਿਕੀ ਉਹ ਖੇਤਰ ਹੈ ਜੋ ਵੱਖ ਵੱਖ ਇਲੈਕਟਰਾਨਿਕ ਜੁਗਤਾਂ ਆਦਿ) ਦਾ ਪ੍ਰਯੋਗ ਕਰ ਕੇ ਉਪਯੁਕਤ ਬਿਜਲਈ ਪਰਿਪਥ ਦਾ ਨਿਰਮਾਣ ਕਰਨ ਅਤੇ ਉਹਨਾਂ ਦੇ ਦੁਆਰਾ ਬਿਜਲਈ ਸੰਕੇਤਾਂ ਨੂੰ ਇੱਛਤ ਤਰੀਕੇ ਨਾਲ ਬਦਲਣ manipulation ਨਾਲ ਸੰਬੰਧਤ ਹੈ। ਇਸ ਵਿੱਚ ਤਰ੍ਹਾਂ - ਤਰ੍ਹਾਂ ਦੀਆਂ ਜੁਗਤਾਂ ਦਾ ਅਧਿਐਨ, ਉਹਨਾਂ ਵਿੱਚ ਸੁਧਾਰ ਅਤੇ ਨਵੀਆਂ ਜੁਗਤਾਂ ਦਾ ਨਿਰਮਾਣਆਦਿ ਵੀ ਸ਼ਾਮਿਲ ਹਨ। ਇਤਿਹਾਸਿਕ ਤੌਰ ਤੇ ਇਲੈਕਟਰਾਨਿਕੀ ਅਤੇ ਬਿਜਲਈ ਤਕਨੀਕੀ ਦਾ ਖੇਤਰ ਸਮਾਨ ਰਿਹਾ ਹੈ ਅਤੇ ਦੋਨਾਂ ਨੂੰ ਇੱਕ ਦੂਜੇ ਤੋਂ ਵੱਖ ਨਹੀਂ ਮੰਨਿਆ ਜਾਂਦਾ ਸੀ। ਪਰ ਹੁਣ ਨਵੀਆਂ - ਨਵੀਆਂ ...

                                               

ਬਿਜਲਾਣੂ ਤਰਤੀਬ

ਬਿਜਲਾਣੂ ਤਰਤੀਬ ਜਾਂ ਇਲੈਕਟ੍ਰਾਨ ਤਰਤੀਬ ਪਰਮਾਣੂਆਂ ਦੇ ਵੱਖ-ਵੱਖ ਪੱਥਾਂ ਵਿੱਚ ਇਲੈਕਟ੍ਰਾਨਾਂ ਦੀ ਵੰਡ ਨੂੰ ਕਿਹਾ ਜਾਂਦਾ ਹੈ। ਇਸ ਨੂੰ ਬੋਹਰ-ਬਰੀ ਵਿਗਿਆਨੀਆਂ ਨੇ ਸੁਝਾਇਆ। ਨਿਓਨ ਦੀ ਤਰਤੀਬ 1s 2 2s 2 2p 6.

                                               

ਕੰਪਿਊਟਰ

ਕੰਪਿਊਟਰ ਇੱਕ ਯੰਤਰ ਜਾਂ ਮਸ਼ੀਨ ਹੈ, ਜੋ ਕਿ ਜਾਣਕਾਰੀ ਉੱਤੇ ਇੱਕ ਪ੍ਰੋਗਰਾਮ - ਹਦਾਇਤਾਂ ਦੀ ਇੱਕ ਤਿਆਰ ਸੂਚੀ ਦੇ ਤਹਿਤ ਕਾਰਵਾਈ ਕਰਦਾ ਹੈ। ਕਾਰਵਾਈ ਅਧੀਨ ਆਉਣ ਵਾਲੀ ਜਾਣਕਾਰੀ ਅੰਕ, ਪਾਠ, ਤਸਵੀਰਾਂ, ਧੁਨੀ ਸਮੇਤ ਕਈ ਹੋਰ ਕਿਸਮਾਂ ਦੀ ਹੋ ਸਕਦੀ ਹੈ। ਕੰਪਿਊਟਰ ਬਹੁਤ ਹੀ ਜਿਆਦਾ ਬਹੁਮੁਖੀ ਹੈ। ਅਸਲ ਵਿੱਚ ਇਹ ਵਿਆਪਕ ਜਾਣਕਾਰੀ ਉੱਤੇ ਕਾਰਵਾਈ ਕਰਨ ਵਾਲੀਆਂ ਮਸ਼ੀਨਾਂ ਹਨ। ਚਰਚ-ਟਰਨਿੰਗ ਸਿਧਾਂਤ Church-Turing thesis ਦੇ ਅਨੁਸਾਰ, ਇੱਕ ਕੰਪਿਊਟਰ ਕੁਝ ਮੁੱਢਲੀਆਂ ਸਮੱਰਥਾ ਨਾਲ ਤਕਨੀਕੀ ਸਬਦਾਂ ਵਿੱਚ, ਇੱਕ ਵਿਆਪਕ ਟਰਨਿੰਗ ਮਸ਼ੀਨ ਦੇ ਬਰਾਬਰ ਕੰਮ ਕਰਨ ਵਾਲੀ ਮਸ਼ੀਨ ਦੀ ਸਮੱਰਥਾ ਇੱਕ ਸਿਧਾਂਤ ਹੈ, ਜੋ ਕਿ ਕੋਈ ਹੋਰ ਕੰਪਿਊਟਰ ਵੀ ਕਰ ਸਕਦਾ ਹੈ, ਜੋ ਕਿ ਇੱਕ ਨਿੱਜੀ ਡਿਜ਼ੀਟਲ ਸਹਾਇਕ ਤੋਂ ਲੈ ਕੇ ਸੁਪਰ ਕੰਪਿਊਟਰ ਹੋ ਸਕਦਾ ਹੈ। ਇਸ ਕਰਕੇ, ਇੱਕੋ ਕੰਪ ...

                                               

ਸੈਮਸੰਗ

ਸੈਮਸੰਗ ਗਰੁੱਪ ਇੱਕ ਦੱਖਣੀ ਕੋਰੀਆਈ ਬਹੁਰਾਸ਼ਟਰੀ ਸੰਗਠਤ ਕੰਪਨੀ ਹੈ ਜਿਹਦਾ ਸਦਰ-ਮੁਕਾਮ ਸੈਮਸੰਗ ਟਾਊਨ, ਸਿਓਲ ਵਿਖੇ ਹੈ। ਇਸ ਹੇਠ ਕਈ ਸਹਾਇਕ ਜਾਂ ਸਬੰਧਤ ਕਾਰੋਬਾਰ ਸ਼ਾਮਲ ਹਨ ਜਿਹਨਾਂ ਵਿੱਚੋਂ ਬਹੁਤੇ ਸੈਮਸੰਗ ਬਰਾਂਡ ਹੇਠ ਹੀ ਇਕੱਤਰ ਹਨ।

ਪਰਮਾਣਵੀ ਭਾਰ
                                               

ਪਰਮਾਣਵੀ ਭਾਰ

ਪਰਮਾਣਵੀ ਭਾਰ ਕਿਸੇ ਪਰਮਾਣਵੀ ਕਣ, ਉੱਪ-ਪਰਮਾਣਵੀ ਕਣ ਜਾਂ ਅਣੂ ਦਾ ਭਾਰ ਹੁੰਦਾ ਹੈ। ਇਹਨੂੰ ਏਕੀਕਿਰਤ ਪਰਮਾਣਵੀ ਭਾਰ ਇਕਾਈਆਂ ਵਿੱਚ ਲਿਖਿਆ ਜਾ ਸਕਦਾ ਹੈ; ਅੰਤਰਰਾਸ਼ਟਰੀ ਸਹਿਮਤੀ ਨਾਲ਼ 1 ਪਰਮਾਣਵੀ ਭਾਰ ਇਕਾਈ ਦੀ ਪਰਿਭਾਸ਼ਾ ਇੱਕ ਕਾਰਬਨ-12 ਪਰਮਾਣੂ ਦੇ ਭਾਰ ਦਾ 1/12 ਹਿੱਸਾ ਹੁੰਦੀ ਹੈ। ਜਦੋਂ ਇਹ ਇਕਾਈ ਵਰਤੀ ਜਾਂਦੀ ਹੈ ਤਾਂ ਪਰਮਾਣਵੀ ਭਾਰ ਨੂੰ ਤੁਲਨਾਤਮਕ ਆਈਸੋਟੋਪਿਕ ਭਾਰ ਕਹਿ ਦਿੱਤਾ ਜਾਂਦਾ ਹੈ।