Back

ⓘ ਫ਼ੈਸ਼ਨ
                                               

ਫ਼ੈਸ਼ਨ

ਫ਼ੈਸ਼ਨ - ਫ਼ੈਸ਼ਨ ਜਿਆਦਾਤਰ ਇੱਕ ਖ਼ਾਸ਼ ਸਮੇਂ ਤੇ ਪਹਿਨੇ ਕਪੜਿਆਂ ਦੀ ਸ਼ੈਲੀ ਨੂੰ ਦਰਸਾਉਂਦਾ ਹੈ। ਬਸਤਰਾਂ ਦੀ ਸਭ ਤੋਂ ਬੁਨਿਆਦੀ ਲੋੜ ਸਾਨੂੰ ਗਰਮੀ ਸਰਦੀ ਤੋਂ ਬਚਣ ਲਈ ਹੁੰਦੀ ਹੈ। ਲੇਕਿਨ ਇਹ ਕਈ ਹੋਰ ਕੰਮਾਂ ਵਿੱਚ ਕਾਰਜਸ਼ੀਲ ਹੁੰਦੇ ਹਨ। ਇਨ੍ਹਾਂ ਨੂੰ ਰਸਮੋ ਰਿਵਾਜ਼ ਅਤੇ ਸਮਾਜ ਦੇ ਚਲਣ ਅਨੁਸਾਰ ਢਲਣ ਦੀ ਜ਼ਰੂਰਤ ਹੁੰਦੀ ਹੈ। ਇਹ ਵਿਵਹਾਰ ਵਿੱਚ ਪ੍ਰਚਲਿਤ ਸਟਾਈਲ ਅਤੇ ਟੈਕਸਟਾਈਲ ਡਿਜ਼ਾਈਨਰ ਦੀ ਨਵੀਨਤਮ ਰਚਨਾ ਹੁੰਦੀ ਹੈ। ਦੂਸਰੇ ਤੋਂ ਸੋਹਣਾ ਅਤੇ ਵੱਖ ਦਿਸਣ ਦੀ ਚਾਹਤ ਦੀ ਪੂਰਤੀ ਲਈ ਹਰੇਕ ਸੱਭਿਆਚਾਰ ਵਿੱਚ ਫੈਸ਼ਨ ਮੌਜੂਦ ਹੈ।

                                               

ਜੌਰਜੀਓ ਆਰਮਾਨੀ

ਜੌਰਜੀਓ ਆਰਮਾਨੀ ਇੱਕ ਇਤਾਲਵੀ ਫ਼ੈਸ਼ਨ ਡਿਜ਼ਾਈਨਰ ਹੈ ਜੋ ਕਿ ਮਰਦਾਂ ਦੇ ਕਪੜੇ ਤਿਆਰ ਕਰਨ ਲਈ ਖਾਸ ਤੌਰ ਤੇ ਮਸ਼ਹੂਰ ਹੈ। ਉਸਨੇ 1975 ਵਿੱਚ ਆਪਣੀ ਕੰਪਨੀ ਆਰਮਾਨੀ ਦੀ ਨੀਂਹ ਰੱਖੀ ਅਤੇ ਉਹ ਇਟਲੀ ਦਾ ਸਭ ਤੋਂ ਮਕਬੂਲ ਫ਼ੈਸ਼ਨ ਡਿਜ਼ਾਈਨਰ ਹੈ। ਉਸਦੀ ਕੁੱਲ ਮਲਕੀਅਤ.5 ਬਿਲੀਅਨ ਹੈ। ਵੱਡੀਆਂ ਹਸਤੀਆਂ ਲਈ ਫ਼ੈਸ਼ਨ ਉਪਲਬਧ ਕਰਵਾਉਣ ਵਿੱਚ ਉਸਦਾ ਖਾਸ ਯੋਗਦਾਨ ਹੈ।

                                               

ਹੇਈਡੀ ਕਲੁਮ

ਹੇਈਡੀ ਕਲੁਮ ਇੱਕ ਜਰਮਨ-ਅਮਰੀਕੀ ਮੌਡਲ, ਟੈਲੀਵਿਜ਼ਨ ਸ਼ਖ਼ਸੀਅਤ, ਵਪਾਰੀ, ਫ਼ੈਸ਼ਨ ਡਿਜ਼ਾਈਨਰ, ਟੈਲੀਵਿਜ਼ਨ ਪੇਸ਼ਕਾਰਾ ਅਤੇ ਅਦਾਕਾਰਾ ਹੈ।

                                               

ਸਲੀਮ-ਸੁਲੇਮਾਨ

ਸਲੀਮ-ਸੁਲੇਮਾਨ ਇੱਕ ਹਿੰਦੀ ਫਿਲਮਾਂ ਦਾ ਪ੍ਰਸਿੱਧ ਸਗੀਤ ਨਿਰਦੇਸ਼ਕ ਹੈ, ਅਤੇ ਗਾਇਕ ਹੈ। ਇਹ 2 ਭਰਾਵਾਂ ਦੀ ਜੋੜੀ ਹੈ, ਜਿਸ ਵਿੱਚ ਸਲੀਮ ਮਰਚੈਟ ਅਤੇ ਸੁਲੇਮਾਨ ਮਰਚੈਟ ਸ਼ਾਮਿਲ ਹਨ। ਸਲੀਮ ਅਤੇ ਸੁਲੇਮਾਨ ਪਿਛਲੇ ਕਈ ਸਾਲਾਂ ਤੋਂ ਫਿਲਮਾਂ ਦੇ ਲਈ ਸਗੀਤ ਬਣਾ ਰਹੇ ਹਨ। ਇਨਾ ਦੀਆਂ ਪ੍ਰਸਿੱਧ ਫਿਲਮਾਂ ਹਨ- ਚੱਕ ਦੇ ਈਡੀਆ, ਭੂਤ, ਮਾਤ੍ਰਭੂਮੀ ਅਤੇ ਫ਼ੈਸ਼ਨ।

                                               

ਨੇਹਾ ਸ਼ਰਮਾ

ਨੇਹਾ ਸ਼ਰਮਾ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਹ ਭਾਰਤੀ ਦੇ ਬਿਹਾਰ ਸੂਬੇ ਤੋਂ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਮਾਉਂਟ ਕਾਰਮੇਲ ਸਕੂਲ, ਭਾਗਲਪੁਰ ਤੋਂ ਕੀਤੀ ਹੈ ਅਤੇ ਫ਼ੈਸ਼ਨ ਤਕਨਾਲੋਜੀ ਰਾਸ਼ਟਰੀ ਸੰਸਥਾ, ਨਵੀਂ ਦਿੱਲੀ ਤੋਂ ਉਸਨੇ ਫ਼ੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਹੈ।

                                               

ਬਲਬੀਰ ਆਤਿਸ਼

ਬਲਬੀਰ ਆਤਿਸ਼ ਪੰਜਾਬੀ ਕਵੀ ਸੀ। ਉਹ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਗੋਪ ਗਪੰਗਮ ਨਾਮ ਹੇਠ ਕਾਵਿ-ਵਿਅੰਗ ਲਿਖਦਾ ਹੁੰਦਾ ਸੀ। ਉਹ ਰੰਗਮੰਚ ਸਰਗਰਮੀਆਂ ਵਿੱਚ ਵੀ ਬਹੁਤ ਦਿਲਚਸਪੀ ਲੈਂਦਾ ਸੀ ਅਤੇ ਇਪਟਾ ਦੀ ਖੰਨਾ ਇਕਾਈ ਨਾਲ ਜੁੜਿਆ ਹੋਇਆ ਸੀ।

                                               

18 ਫ਼ਰਵਰੀ

1956 – ਰੂਸ ਦੇ ਪ੍ਰੀਮੀਅਰ ਨਿਕੀਤਾ ਖਰੁਸ਼ਚੇਵ ਨੇ ਪਹਿਲੀ ਵਾਰ ਰੂਸ ਦੇ ਸਾਬਕਾ ਡਿਕਟੇਟਰ ਜੋਸਿਫ਼ ਸਟਾਲਿਨ ਦਾ ਵਿਰੋਧ ਕੀਤਾ। 1911 – ਦੁਨੀਆ ਵਿੱਚ ਜਹਾਜ਼ ਰਾਹੀਂ ਪਹਿਲੀ ਵਾਰ ਏਅਰ ਮੇਲ ਚਿੱਠੀਆਂ ਭੇਜੀਆਂ ਗਈਆਂ। 1921 – ਖਡੂਰ ਸਾਹਿਬ ਦੇ ਗੁਰਦਵਾਰੇ ਪੰਥਕ ਪ੍ਰਬੰਧ ਹੇਠ ਆਏ। 1753 – ਅਦੀਨਾ ਬੇਗ ਨੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ। 1787 – ਆਸਟਰੀਆ ਦੇ ਬਾਦਸ਼ਾਹ ਨੇ 8 ਸਾਲ ਤੋਂ ਛੋਟੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਤੇ ਪਾਬੰਦੀ ਲਾਈ। 1974 – ਭਾਰਤ ਵਿੱਚ ਅਮਰੀਕਾ ਦੇ ਸਫ਼ੀਰ ਡੇਨੀਅਲ ਮੋਇਨੀਆਨ ਨੇ ਭਾਰਤ ਨੂੰ 2 ਅਰਬ 4 ਕਰੋੜ 67 ਲੱਖ ਡਾਲਰ ਦਾ ਚੈੱਕ ਭੇਟ ਕੀਤਾ ਜੋ ਸਭ ਤੋ ਵੱਡਾ ਚੈੱਕ ਸੀ। 2014 – ਭਾਰਤੀ ਸੁਪਰੀਮ ਕੋਰਟ ਨੇ 18 ਫ਼ਰਵਰੀ 2014 ਦੇ ਦਿਨ ਰਾਜੀਵ ਗਾਂਧੀ ਦੇ ਕਤਲ ਵਿੱਚ ਫ਼ਾਂਸੀ ਦੀ ਸਜ਼ਾ ਵਾਲਿਆਂ ਦੀ ਸਜ਼ਾ ਉਮਰ ਕੈਦ ਵਿੱਚ ਬ ...

                                               

ਚੀਨੀ ਸੱਭਿਆਚਾਰ

ਚੀਨੀ ਸੱਭਿਆਚਾਰ ਜਾਂ ਚੀਨੀ ਸੰਸਕ੍ਰਿਤੀ ਦੁਨੀਆ ਦੇ ਪ੍ਰਾਚੀਨ ਸੱਭਿਆਚਾਰਾਂ ਵਿੱਚੋਂ ਇੱਕ ਹੈ। ਖੇਤਰ ਵਿੱਚ ਜੋ ਸੱਭਿਆਚਾਰ ਪ੍ਰਮੁੱਖ ਹੈ ਉਸ ਨੇ ਆਪਣੇ ਅੰਦਰ ਸਰਹੱਦਾਂ ਅਤੇ ਪਰੰਪਰਾਵਾਂ ਦੇ ਰੂਪ ਵਿੱਚ ਚੰਗੀ ਤਰ੍ਹਾਂ ਤੋਂ ਪ੍ਰਾਂਤਾਂ, ਸ਼ਹਿਰਾਂ, ਕਸਬਿਆਂ ਅਤੇ ਇੱਥੋਂ ਤੱਕ ​ਕਿ ਬਹੁਤ ਤੇਜ਼ੀ ਨਾਲ ਬਦਲਦੇ ਇਸ ਪੂਰਬੀ ਏਸ਼ੀਆ ਵਿੱਚ ਇੱਕ ਵੱਡੇ ਭੂਗੋਲਿਕ ਖੇਤਰ ਨੂੰ ਸ਼ਾਮਿਲ ਕੀਤਾ। ਚੀਨੀ ਸੱਭਿਆਚਾਰ ਦੇ ਮਹੱਤਵਪੂਰਨ ਘਟਕ ਮਿੱਟੀ ਦੇ ਭਾਂਡਾ, ਵਾਸਤੁਕਲਾ, ਸੰਗੀਤ, ਸਾਹਿਤ, ਮਾਰਸ਼ਲ ਆਰਟ, ਭੋਜਨ, ਦ੍ਰਿਸ਼ ਕਲਾ, ਦਰਸ਼ਨ ਅਤੇ ਧਰਮ ਵੀ ਸ਼ਾਮਿਲ ਹਨ।

                                               

11 ਜੁਲਾਈ

ਵਿਸ਼ਵ ਜਨਸੰਖਿਆ ਦਿਵਸ 1930 – ਡਾਨਲਡ ਬਰੈਡਮੈਨ ਨੇ ਇੱਕ ਦਿਨ ਵਿੱਚ 309 ਰਨ ਬਣਾਏ ਜੋ ਕਿ ਇੰਗਲੈਂਡ ਦੇ ਵਿਰੁੱਧ ਇੱਕ ਦਿਨ ਦਾ ਸਭ ਤੋਂ ਵੱਡਾ ਸਕੋਰ ਸੀ। 1984 – ਭਾਰਤ ਸਰਕਾਰ ਨੇ ਪੰਜਾਬ ਬਾਰੇ ਵਾਈਟ ਪੇਪਰ ਜਾਰੀ ਕੀਤਾ। ਜਿਸ ਵਿੱਚ ਦਰਬਾਰ ਸਾਹਿਬ ਤੇ ਹਮਲੇ ਨੂੰ ਜਾਇਜ ਠਹਿਰਾਇਆ ਗਿਆ। 2008 – ਐਪਲ ਕੰਪਨੀ ਨੇ ਆਈਫ਼ੋਨ-3 ਰਲੀਜ਼ ਕੀਤਾ। 1920 – ਸਿੱਖ ਲੀਗ ਦਾ ਵਫ਼ਦ ਲੰਡਨ ਪੁੱਜਾ। 1533 – ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵਾਂ ਨੂੰ ਕੈਥੋਲਿਕ ਪੋਪ ਨੇ ਈਸਾਈ ਧਰਮ ਚੋਂ ਖ਼ਾਰਜ ਕਰ ਦਿਤਾ। 1804 – ਅਮਰੀਕਾ ਦੇ ਉਪ-ਰਾਸ਼ਟਰਪਤੀ ਆਰਨ ਬਰ ਨੇ ਇੱਕ ਝਗੜੇ ਦੌਰਾਨ ਦੇਸ਼ ਦੇ ਸੈਕਟਰੀ ਆਫ਼ ਟਰੈਜ਼ਰੀ ਨੂੰ ਕਤਲ ਕਰ ਦਿਤਾ। 2014 – ਹਰਿਆਣਾ ਵਿੱਚ ਵਖਰੀ ਗੁਰਦੁਆਰਾ ਕਮੇਟੀ ਬਣਾਉਣ ਵਾਸਤੇ ਕਾਨੂੰਨ ਪਾਸ ਕੀਤਾ। 2006 – ਮੁੰਬਈ ਰੇਲ ਧਮਾਕੇ ਚ 209 ਲੋਕ ਮਾਰੇ ਗ ...

                                               

10 ਜਨਵਰੀ

1966 – ਗੁਰੂ ਗੋਬਿੰਦ ਸਿੰਘ ਦੇ ਸ਼ਸਤਰ ਲੰਡਨ ਤੋਂ ਦਿੱਲੀ ਪੁੱਜੇ। 1928 – ਜੋਸਿਫ਼ ਸਟਾਲਿਨ ਨੇ ਮਸ਼ਹੂਰ ਕਮਿਊਨਿਸਟ ਆਗੂ ਲੀਅਨ ਟਰਾਸਟਕੀ ਨੂੰ ਦੇਸ਼ ਨਿਕਾਲਾ ਦਿਤਾ। 1920 – ਪਹਿਲੀ ਸੰਸਾਰ ਜੰਗ ਮਗਰੋਂ ਬਣੀ ਲੀਗ ਆਫ਼ ਨੇਸ਼ਨ ਦੀ ਪਹਿਲੀ ਮੀਟਿੰਗ ਜਨੇਵਾ ਚ ਹੋਈ। 2012 – ਯੂਨਾਈਟਿਡ ਕਿੰਗਡਮ ਵਿੱਚ ਸਕਾਟਲੈਂਡ ਦੇ ਫ਼ਸਟ ਮਨਿਸਟਰ ਨੇ ਸਕਾਟਲੈਂਡ ਦੀ ਆਜ਼ਾਦੀ ਵਾਸਤੇ ਰਾਏਸ਼ੁਮਾਰੀ ਦੀ ਮੰਗ ਕੀਤੀ। 1965 – ਭਾਰਤ ਤੇ ਪਾਕਿਸਤਾਨ ਵਿੱਚ ਜੰਗ ਖ਼ਤਮ ਹੋਣ ਮਗਰੋਂ, ਦੋਹਾਂ ਮੁਲਕਾਂ ਵਲੋਂ ਰੂਸ ਦੇ ਪ੍ਰੀਮੀਅਮ ਅਲੈਕਸੀ ਕੋਸੀਗਿਨ ਦੀਆਂ ਕੋਸ਼ਿਸ਼ਾਂ ਨਾਲ, ਤਾਸ਼ਕੰਦ ਸਮਝੌਤਾ ਵਿੱਚ ਇੱਕ ਅਹਿਦਨਾਮੇ ਤੇ 1943 – ਗ਼ਦਰੀ ਆਗੂਆਂ ਹਰਬੰਸ ਸਿੰਘ ਸਰਹਾਲੀ ਕਲਾਂ ਗ੍ਰਿਫ਼ਤਾਰ ਤੇ 3 ਅਪ੍ਰੈਲ, 1944 ਦੇ ਦਿਨ ਫਾਂਸੀ ਦੇ ਦਿਤੀ ਗਈ। 1839 – ਚਾਹ ਪਹਿਲੀ ਵਾਰ ਭਾਰਤ ਤੋਂ ਇੰਗ ...

                                               

ਪਹਿਰਾਵਾ

ਪਹਿਰਾਵਾ ਧਾਗੇ ਅਤੇ ਕੱਪੜੇ ਤੋਂ ਪਦਾਰਥ ਹੈ ਜੋ ਸ਼ਰੀਰ ਤੇ ਪਹਿਨਣ ਲਈ ਵਰਤਿਆਂ ਜਾਂਦਾ ਹੈ। ਪਹਿਰਾਵਾ ਆਮ ਤੌਰ ਤੇ ਸਿਰਫ ਮਨੁੱਖਾਂ ਦੁਆਰਾ ਹੀ ਵਰਤਿਆਂ ਜਾਂਦਾ ਹੈ ਅਤੇ ਇਹ ਲਗਭਗ ਸਾਰੀਆਂ ਮਾਨਵੀ ਸੱਭਿਆਤਾਵਾਂ ਦੀ ਵਿਸ਼ੇਸ਼ਤਾ ਹੈ। ਪਹਿਰਾਵੇ ਦੀ ਕਿਸਮ ਅਤੇ ਮਾਤਰਾ ਭੌਤਿਕ ਆਕਾਰ, ਲਿੰਗ ਅਤੇ ਸਮਾਜਿਕ ਅਤੇ ਭੂਗੋਲਿਕ ਲਿਹਾਜ ਤੇ ਨਿਰਭਰ ਕਰਦੀ ਹੈ। ਸਮੁੱਚੀ ਪ੍ਰਕਿਰਤੀ ਵਿੱਚ ਕੇਵਲ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਆਪਣੇ ਸਰੀਰ ਨੂੰ ਸੱਭਿਅਕ ਪਹਿਰਾਵੇ ਨਾਲ ਢਕਦਾ ਹੈ ਤੇ ਇਹੀ ਪਹਿਰਾਵਾ ਮਨੁੱਖੀ ਸ਼ਖ਼ਸੀਅਤ ਦਾ ਮਹੱਤਵਪੂਰਨ ਹਿੱਸਾ ਹੋ ਨਿੱਬੜਿਆ ਹੈ। ਮਨੁੱਖ ਨੇ ਸ਼ੁਰੂ ਵਿੱਚ ਪੱਤਿਆਂ ਨਾਲ ਤੇ ਫਿਰ ਚਮੜੇ ਨਾਲ ਆਪਣਾ ਤਨ ਕੱਜਿਆ। ਜਿਵੇਂ-ਜਿਵੇਂ ਸਮਾਜ ਨੇ ਤਰੱਕੀ ਕੀਤੀ ਮਨੁੱਖ ਨੇ ਹੱਥ-ਖੱਡੀ ਦੇ ਖੱਦਰ ਤੋਂ ਲੈ ਕੇ ਸਿਲਕ ਤਕ ਲੰਮਾ ਫ਼ਾਸਲਾ ਤੈਅ ਕੀਤਾ। ਮੌਜੂ ...

ਕੋਕੋ ਸ਼ਨੈੱਲ
                                               

ਕੋਕੋ ਸ਼ਨੈੱਲ

ਗਾਬਰੀਐੱਲ ਬੋਨਅਰ ਸ਼ਨੈੱਲ ਇੱਕ ਫ਼ਰਾਂਸੀਸੀ ਫ਼ੈਸ਼ਨ ਡਿਜ਼ਾਈਨਰ ਅਤੇ ਸ਼ਨੈੱਲ ਬਰਾਂਡ ਦੀ ਸਥਾਪਕ ਸੀ। ਇਹ ਇੱਕੋ-ਇੱਕ ਫ਼ੈਸ਼ਨ ਡਿਜ਼ਾਈਨਰ ਸੀ ਜੀਹਦਾ ਨਾਂ ਟਾਈਮ ਰਸਾਲੇ ਵੱਲੋਂ ਜਾਰੀ ਕੀਤੀ ਗਈ 20ਵੀਂ ਸਦੀ ਦੇ 100 ਸਭ ਤੋਂ ਵੱਧ ਅਸਰਦਾਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਸੀ। ਪਾਲ ਪੁਆਰੇ ਸਮੇਤ ਸ਼ਨੈੱਲ ਸਿਰ ਔਰਤਾਂ ਨੂੰ ਸੀਨਾਬੰਦ ਲਿਬਾਸਾਂ ਤੋਂ ਛੁਟਕਾਰਾ ਦਿਵਾਉਣ ਦਾ ਸਿਹਰਾ ਬੰਨ੍ਹਿਆ ਜਾਂਦਾ ਹੈ।

                                               

ਆਰਮਾਨੀ

ਜੌਰਜੀਓ ਆਰਮਾਨੀ ਐਸ.ਪੀ.ਏ. ਇੱਕ ਇਤਾਲਵੀ ਫ਼ੈਸ਼ਨ ਹਾਊਸ ਹੈ ਜੋ ਕਪੜੇ, ਚਮੜੇ ਦੇ ਉਤਪਾਦ, ਜੁੱਤੀਆਂ, ਘੜੀਆਂ, ਗਹਿਣੇ ਅਤੇ ਸ਼ਿੰਗਾਰ ਸਮਗਰੀ ਬਣਾਉਂਦਾ ਅਤੇ ਵੇਚਦਾ ਹੈ। ਸਾਲ 2005 ਵਿੱਚ ਇਸਦੀ ਕੁੱਲ ਵਿਕਰੀ ਜੌਰਜੀਓ ਆਰਮਾਨੀ ਐਸ.ਪੀ.ਏ. ਉਚਾਰਨ ਇੱਕ ਇਤਾਲਵੀ ਫ਼ੈਸ਼ਨ ਹਾਊਸ ਹੈ ਜੋ ਕਪੜੇ, ਚਮੜੇ ਦੇ ਉਤਪਾਦ, ਜੁੱਤੀਆਂ, ਘੜੀਆਂ, ਗਹਿਣੇ ਅਤੇ ਸ਼ਿੰਗਾਰ ਸਮਗਰੀ ਬਣਾਉਂਦਾ ਅਤੇ ਵੇਚਦਾ ਹੈ। ਸਾਲ 2005 ਵਿੱਚ ਇਸਦੀ ਕੁੱਲ ਵਿਕਰੀ $1.69 ਬਿਲੀਅਨ ਸੀ।ਆਰਮਾਨੀ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਫ਼ੈਸ਼ਨ ਬ੍ਰਾਂਡ ਹੈ।.69 ਬਿਲੀਅਨ ਸੀ।ਆਰਮਾਨੀ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਫ਼ੈਸ਼ਨ ਬ੍ਰਾਂਡ ਹੈ।