Back

ⓘ ਸੰਦੀਪ ਰਾਣਾ ਬੁਢਲਾਡਾ
                                     

ⓘ ਸੰਦੀਪ ਰਾਣਾ ਬੁਢਲਾਡਾ

ਸੰਦੀਪ ਰਾਣਾ ਬੁਢ਼ਲਾਡਾ ਇੱਕ ਨਵੇਂ ਲੇਖਕ ਵੱਜੋਂ ਉਭਰਦਾ ਹੋਇਆ ਨਾਮ ਹੈ।ਸੰਦੀਪ ਰਾਣਾ ਦਾ ਪੂਰਾ ਨਾਮ ਸੰਦੀਪ ਕੁਮਾਰ ਹੈ ਅਤੇ ਸੰਦੀਪ ਦਾ ਜਨਮ 20.08.1987 ਨੂ ਬੁਢਲਾਡਾ ਵਿਖੇ ਜ਼ਿਲ੍ਹਾਂ ਮਾਨਸਾ ਵਿਖੇ ਹੋਇਆ।ਸੰਦੀਪ ਨੇ ਜਿਆਦਾ ਫੀਚਰ ਆਰਟੀਕਲ ਲਿਖੇ ਨੇ।ਇਸ ਤੋਂ ਇਲਾਵਾ ਕਵੀਤਾ ਲਿਖਣ ਦਾ ਸ਼ੌਕ ਵੀ ਸੰਦੀਪ ਰਖਦਾ ਹੈ।ਹੁੱਣ ਤੱਕ ਉਹ ਦੇਸ਼ ਵਿਦੇਸ਼ ਦੇ ਲੱਗਭਗ ਹਰੇਕ ਪੰਜਾਬੀ ਅਖਬਾਰ ਵਿੱਚ ਛੱਪ ਚੁਕਾ ਹੈ। ਪਿਛਲੇ ਕਾਫੀ ਸਮੇਂ ਪੰਜਾਬ ਦੇ ਵੱਖ ਵੱਖ ਅਖਬਾਰਾਂ ਵਿੱਚ ਸੰਦੀਪ ਦੇ ਫੀਚਰ ਆਰਟੀਕਲ ਛੱਪ ਰਹੇ ਹਨ।ਸੰਦੀਪ ਰਾਣਾ ਬੁਢ਼ਲਾਡਾ ਨੂੰ ਕਈ ਸੰਸਥਾਵਾ ਵੱਲੋਂ ਸਨਮਾਨਿਤ ਵੀ ਕਰ ਚੁੱਕੀਆ ਹਨ।

ਵੇਸੇ ਸੰਦੀਪ ਰਾਣਾ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬੁਢਲਾਡਾ ਵਿਖੇ ਬਤੌਰ ਕੰਪਿਊਟਰ ਓਪਰੇਟਰ ਕੰਮ ਕਰਦਾ ਹੈ।ਲਿਖਣਾ ਉਸ ਲਈ ਇੱਕ ਸ਼ੌਕ ਹੈ।