Back

ⓘ ਹਿਮਾਨੀ ਚਾਵਲਾ
                                     

ⓘ ਹਿਮਾਨੀ ਚਾਵਲਾ

ਹਿਮਾਨੀ ਚਾਵਲਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ, ਜਿਸਨੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ 2008 ਵਿੱਚ ਜ਼ਿੰਦਗੀ ਬਦਲ ਸਕਤਾ ਹੈ ਹਾਦਸਾ ਦੇ ਨਾਲ ਕੀਤੀ। ਇਸ ਤੋਂ ਇਲਾਵਾ, ਉਸ ਨੇ ਗੰਨ ਵਾਲੇ ਦੁਲਹਨੀਆਂ ਲੇ ਜਾਏਂਗੇ, ਮਾਤਾ ਕੀ ਚੋਂਕੀ ਅਤੇ ਹਾਏ! ਪੜੋਸੀ. ਕੌਣ ਹੈ ਦੋਸ਼ੀ? ਵਿੱਚ ਵੀ ਕੰਮ ਕੀਤਾ। ਇੱਕ ਹੋਰ ਐਪੀਸੋਡ ਫੀਅਰ ਫਾਇਲ: ਡਰ ਕੀ ਸੱਚੀ ਤਸਵੀਰੇਂ ਅਤੇ ਆਹਟ ਵਿੱਚ ਵੀ ਉਸਨੂੰ ਦੇਖਿਆ ਜਾ ਸਕਦਾ ਹੈ।

                                     

1. ਟੈਲੀਵਿਜ਼ਨ

  • ਸਹਾਰਾ ਵਨ ਤੇ ਮਾਤਾ ਕੀ ਚੋਂਕੀ ਅਤੇ ਹਾਏ! ਪੜੋਸੀ. ਕੌਣ ਹੈ ਦੋਸ਼ੀ?
  • ਸਬ ਟੀਵੀ ਤੇ ਗੰਨ ਵਾਲੇ ਦੁਲਹਨੀਆਂ ਲੇ ਜਾਏਂਗੇ
  • ਸੋਨੀ ਟੀ. ਵੀ.ਤੇ ਆਹਟਸੀਜ਼ਨ 6
  • ਜ਼ੀ ਟੀਵੀ ਤੇ ਜ਼ਿੰਦਗੀ ਬਦਲ ਸਕਤਾ ਹੈ ਹਾਦਸਾ ਅਤੇ ਫੀਅਰ ਫਾਇਲ: ਡਰ ਕੀ ਸੱਚੀ ਤਸਵੀਰੇਂ