Back

ⓘ ਲਵਲੀਨ ਕੌਰ ਸਸਨ




                                     

ⓘ ਲਵਲੀਨ ਕੌਰ ਸਸਨ

ਲਵਲੀਨ ਕੌਰ ਸਸਨ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਹ ਮੁੱਖ ਰੌਰ ਤੇ ਸਟਾਰ ਪੱਲਸ ਦੇ ਸੀਰੀਅਲ ਸਾਥ ਨਿਭਾਨਾ ਸਾਥੀਆ ਵਿੱਚ ਪਰਿਧੀ ਮੋਦੀ ਦੀ ਭੁਮਿਕਾ ਨਿਭਾਈ। ਮਾਰਚ 2017 ਵਿੱਚ ਇਸ ਨੇ ਇਹ ਨਾਟਕ ਛੱਡ ਦਿੱਤਾ

                                     

1. ਟੈਲੀਵਿਜ਼ਨ

  • ਏਪਿਕ ਟੀ.ਵੀ ਰੋਲ
  • ਲਵ ਬਾਈ ਚਾਂਸ ਸਾਕਸ਼ੀ ਐਪੀਸੋਡ ਰੋਲ– ਗਿਆਨ ਕੀ ਦੁਕਾਨ 2014
  • ਸਾਵਧਾਨ ਇੰਡੀਆ 2012
  • ਬੋਕਸ ਕ੍ਰਿਕਟ ਲੀਗ ਖੁਦ ਰਾਵੜੀ ਬੰਗਲੋਰ ਦੀ ਖਿਡਾਰੀ 2014-2015
  • ਬੜੇ ਅੱਛੇ ਲਗਤੇ ਹੈਂ ਰਾਮ ਦੀ ਸੇਕੇਟ੍ਰੀ ਜੇਨੀ 2011
  • ਕੈਸਾ ਯੇ ਇਸ਼ਕ ਹੈ ਰਾਣੋ 2013
  • ਅਨਾਮਿਕਾ 2012
  • ਕਯਾ ਹੁਆ ਤੇਰਾ ਵਾਦਾ 2012-2013
  • ਸਾਥ ਨਿਭਾਨਾ ਸਾਥੀਆ ਪਰਿਧੀ ਮੋਦੀ ਮੁੱਖ ਭੂਮਿਕਾ 2014–2017
  • ਕਿਤਨੀ ਮੁਹੱਬਤ ਹੈ ਸੀਜਨ 2 ਅਰਜੁਨ ਦੀ ਐਕਸ ਦੋਸਤ 2011