Back

ⓘ ਸ਼ਿਲਪਾ ਆਨੰਦ
ਸ਼ਿਲਪਾ ਆਨੰਦ
                                     

ⓘ ਸ਼ਿਲਪਾ ਆਨੰਦ

ਸ਼ਿਲਪਾ ਦਾ ਜਨਮ ਦੱਖਣੀ ਅਫ਼ਰੀਕਾ ਵਿੱਚ ਹੋਇਆ ਅਤੇ ਉਸ ਨੇ ਉੱਥੇ ਪੜ੍ਹਾਈ ਕੀਤੀ। ਬਾਅਦ ਵਿੱਚ ਉਹ ਭਾਰਤ ਚਲੀ ਆਈ ਅਤੇ 2000 ਤੋਂ 2003 ਤਕ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਕੰਪਿਊਟਰ ਐਪਲੀਕੇਸ਼ਨ ਐਮ.ਸੀ.ਏ ਵਿੱਚ ਮਾਸਟਰਜ਼ ਪ੍ਰਾਪਤ ਕੀਤੀ। ਉਸ ਦੀ ਵੱਡੀ ਭੈਣ ਸੰਧਵੀ ਸ਼ਿਵਾਨੰਦ ਹੈ ਅਤੇ ਦੱਖਣ ਭਾਰਤੀ ਉਦਯੋਗ ਦੀ ਇੱਕ ਫਿਲਮ ਅਭਿਨੇਤਰੀ ਵੀ ਹੈ।

                                     

1. ਫਿਲਮ

  • 2016 ਏ ਹੈ ਲਾਲੀਪੋਪ" ਨਮਿਤਾ ਦੇ ਤੌਰ ਤੇ
  • 2010 ਦੀਵਾਨੇ ਹੋ ਗਏ ਰੂਸੀ ਦੇ ਤੌਰ ਤੇ
  • 2003 ਵਿਸ਼ਨੂੰ ਤੇਲਗੂ ਵੇਦਿਕਾ ਦੇ ਤੌਰ ਤੇ
  • 2014 ਮਾਲ ਮੇਂ ਮਸਤੀ ਨਮਿਤਾ ਦੇ ਤੌਰ ਤੇ
  • 2013 ਬਲੱਡੀ ਇਸ਼ਕ ਰਾਧਿਕਾ ਦੇ ਤੌਰ ਤੇ
  • 2000 ਬਿਜੇਵਾੜਾ ਪੁਲਿਸ ਸਟੇਸ਼ਨ ਤੇਲਗੂ
  • 2004 ਸਰਵਭੂਮਾ ਅੰਜੂ ਦੇ ਤੌਰ ਤੇ
  • 2006 ਇਕ਼ਰਾਰ ਬਾਈ ਚਾਂਸ ਰਸ਼ਮੀ ਮਹਿਰਾ