Back

ⓘ ਜੂਹੀ ਪਰਮਾਰ




ਜੂਹੀ ਪਰਮਾਰ
                                     

ⓘ ਜੂਹੀ ਪਰਮਾਰ

ਜੂਹੀ ਪਰਮਾਰ ਇੱਕ ਭਾਰਤੀ ਟੀਵੀ ਸ਼ਖਸੀਅਤ, ਐਂਕਰ, ਅਦਾਕਾਰਾ, ਟੈਲੀਵਿਜ਼ਨ ਪੇਸ਼ਕਾਰ, ਗਾਇਕਾ ਅਤੇ ਡਾਂਸਰ ਹੈ। ਉਹ ਟੈਲੀਵੀਜ਼ਨ ਸੀਰੀਜ਼ ਕੁਮਕਮ ਵਿੱਚ ਕੁਮਕੁਮ ਦੀ ਭੂਮਿਕਾ ਲਈ ਚਰਚਿਤ ਹੋਈ। ਉਹ ਰਿਆਲਟੀ ਟੀਵੀ ਸ਼ੋਅ ਬਿਗ ਬਾਸ ਦੇ ਪੰਜਵੇਂ ਸੀਜ਼ਨ ਦੀ ਜੇਤੂ ਹੈ।

                                     

1. ਨਿੱਜੀ ਜੀਵਨ

ਜੂਹੀ ਪਰਮਾਰ ਰਾਜਸਥਾਨੀ ਤੋਂ ਹੈ। ਉਸਦਾ ਵਿਆਹ 15 ਫ਼ਰਵਰੀ 2009 ਨੂੰ ਗੁਜਰਾਤੀ ਵਪਾਰੀ ਸਚਿਨ ਸ਼੍ਰੋਫ ਨਾਲ ਹੋਇਆ। ਇਸ ਜੋੜੇ ਦੇ ਘਰ 27 ਜਨਵਰੀ 2013 ਨੂੰ ਪੈਦਾ ਇੱਕ ਬੇਟੀ ਸਮਿਰਾ ਸ਼੍ਰੋਫ ਪੈਦਾ ਹੋਈ ਹੈ।