Back

ⓘ ਨਿਧੀ ਝਾਅ




                                     

ⓘ ਨਿਧੀ ਝਾਅ

ਨਿਧੀ ਝਾਅ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਜੋ ਭਾਰਤੀ ਟੈਲੀਵਿਜ਼ਨ ਉੱਪਰ ਬਹੁਤ ਸਾਰੇ ਨਾਟਕਾ ਵਿੱਚ ਭੂਮਿਕਾ ਨਿਭਾ ਚੁੱਕੀ ਹੈ। ਇਸਨੇ ਬਾਲਿਕਾ ਬਧੂ, ਕ੍ਰਾਇਮ ਪੈਟਰੋਲ, ਸਪਨੇ ਸੁਹਾਨੇ ਲੜਕਪਨ ਕੇ, ਅਦਾਲਤ, ਇਨਕਾਊਂਟਰ, ਬੇਇੰਤਹਾ, ਸਾਵਧਾਨ ਇੰਡੀਆ, ਅਤੇ ਆਹਟ ਸੀਜ਼ਨ 6 ਵਿੱਚ ਕੰਮ ਕਰ ਚੁੱਕੀ ਹੈ।

                                     

1. ਟੈਲੀਵਿਜ਼ਨ

  • ਸੋਨੀ ਟੀ.ਵੀ., ਕ੍ਰਾਇਮ ਪੈਟਰੋਲ
  • ਲਾਇਫ਼ ਓਕੇ, ਸਾਵਧਾਨ ਇੰਡੀਆ
  • ਸੋਨੀ ਟੀ.ਵੀ. ਕ੍ਰਾਇਮ ਪੈਟਰੋਲ ਸੀਜ਼ਨ 4, ਅਦਾਲਤ, ਇਨਕਾਊਂਟਰ ਅਤੇ ਆਹਟ ਸੀਜ਼ਨ 6
  • ਕਲਰਜ਼ ਟੀ.ਵੀ. ਬਾਲਿਕਾ ਬਧੂ ਅਤੇ ਬੇਇੰਤਹਾ
  • ਜ਼ੀ. ਟੀ. ਵੀ. ਸਪਨੇ ਸੁਹਾਨੇ ਲੜਕਪਨ ਕੇ
  • ਸੋਨੀ ਟੀ.ਵੀ. ਸੰਕਟਮੋਚਨ ਮਹਾਂਬਲੀ ਹਨੁਮਾਨ