Back

ⓘ ਸੰਗੀਤਾ ਰਾਓ
                                     

ⓘ ਸੰਗੀਤਾ ਰਾਓ

ਸੰਗੀਤਾ ਰਾਓ ਇੱਕ ਭਾਰਤੀ ਟੈਲੀਵਿਜ਼ਨ ਅਤੇ ਫਿਲਮ ਨਿਰਦੇਸ਼ਕ ਹੈ. ਇੱਕ ਟੈਲੀਵਿਜ਼ਨ ਡਾਇਰੈਕਟਰ ਦੇ ਤੌਰ ਤੇ ਇਸ ਦਾ ਕੰਮ ਜ਼ੀ ਟੀਵੀ ਸ਼ੋਅ ਜਿਵੇਂ ਪਵਿੱਤਰ ਰਿਸ਼ਤਾ, ਜਮਾਈ ਰਾਜਾ ਅਤੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਭਾਰਤ ਲਈ ਬੜੇ ਅੱਛੇ ਲਗਤੇ ਹੈਂ. ਇਸਨੇ ਸ਼ੋ ਬੜੇ ਅੱਛੇ ਲਗਤੇ ਹੈਂ ਲਈ ਸਰਬੋਤਮ ਨਿਰਦੇਸ਼ਕ ਪੁਰਸਕਾਰ ਜਿੱਤੇ. ਇਸ ਨੇ ਨਵੀਂ ਮਰਾਠੀ ਫਿਲਮ ਯੇਸ ਆਈ ਕੈਨ ਦੀ ਸ਼ੂਟ ਕੀਤੀ ਜੋ 2016 ਵਿੱਚ ਰਿਲੀਜ਼ ਹੋਈ.