Back

ⓘ ਪੂਜਾ ਬੋਸ
ਪੂਜਾ ਬੋਸ
                                     

ⓘ ਪੂਜਾ ਬੋਸ

ਪੂਜਾ ਬੋਸ ਇੱਕ ਭਾਰਤ ਟੈਲੀਵਿਜ਼ਨ ਅਦਾਕਾਰਾ ਹੈ. ਇਹ ਮਸ਼ਹੂਰ ਸ਼ੋਅ ਤੁਝ ਸੰਗ ਪ੍ਰੀਤ ਲਾਗਾਈ ਸਾਜਨਾ ਚ ਵੀਰਿੰਦਾ ਦੇ ਰੋਲ ਲਈ ਮਸ਼ਹੂਰ ਹੈ ਜੋ ਸਟਾਰ ਪਲੱਸ ਤੇ ਪ੍ਰਸਾਰਿਤ ਕੀਤੀ ਗਿਆ ਸੀ. ਇਹ 2014 ਚ ਝਲਕ ਦਿੱਖਲਾ ਜਾ ਦੀ ਇੱਕ ਉਮੀਦਵਾਰ ਸੀ ਅਤੇ ਇਸ ਵੇਲੇ ਇਹ ਕਾਮੇਡੀ ਨਾਈਟ ਬੱਚੋ ਵਿੱਚ ਕੰਮ ਕਰ ਰਹੀ ਹੈ.