Back

ⓘ ਨਾਲੀਨੀ (ਅਦਾਕਾਰਾ)
                                     

ⓘ ਨਾਲੀਨੀ (ਅਦਾਕਾਰਾ)

ਨਾਲੀਨੀ ਦਾ ਜਨਮ ਤਮਿਲ ਪਰਿਵਾਰ ਵਿੱਚ ਹੋਇਆ। ਉਹ ਇੱਕ ਭਾਰਤੀ ਫਿਲਮ ਅਦਾਕਾਰਾ ਹੈ ਅਤੇ ਤਾਮਿਲ ਸਿਨੇਮਾ, ਮਲਿਆਲਮ ਸਿਨੇਮਾ ਲਈ ਵਧੇਰੇ ਜਾਣੀ ਜਾਂਦੀ ਹੈ। ਉਸਨੇ ਕੁਝ ਕੰਨੜ ਸਿਨੇਮਾ, ਤੇਲਗੂ ਸਿਨੇਮਾ ਟੈਲੀਵਿਜ਼ਨ ਲਈ ਵੀ ਕੰਮ ਕੀਤਾ।

                                     

1. ਨਿੱਜੀ ਜ਼ਿੰਦਗੀ

ਨਲਿਨੀ ਦਾ ਵਿਆਹ ਰਾਮਾਰੰਜਨ ਨਾਲ 1987 ਵਿੱਚ ਹੋਇਆ। ਉਹਨਾਂ ਦੇ 1988 ਵਿੱਚ ਜੋੜੇ ਬੱਚੇ ਅਰੁਣਾ ਅਤੇ ਅਰੁਣ ਨੇ ਜਨਮ ਲਿਆ। 2000 ਵਿੱਚ ਉਹਦਾ ਤਲਾਕ ਹੋ ਗਿਆ। ਉਸਦੀ ਧੀ ਅਰੁਣਾ ਦਾ ਵਿਆਹ 6 ਮਈ 2013 ਨੂੰ ਰਮੇਸ਼ ਸੁਬਰਮਣੀਅਨ ਨਾਲ ਹੋਇਆ। ਉਸ ਦੇ ਪੁੱਤਰ ਅਰੁਣ ਦਾ ਵਿਆਹ ਪਵਿਤ੍ਰਾ ਨਾਲ 25 ਅਪ੍ਰੈਲ 2014 ਨੂੰ ਹੋਇਆ।