Back

ⓘ ਰਸ਼ਮੀ ਦੇਸਾਈ
ਰਸ਼ਮੀ ਦੇਸਾਈ
                                     

ⓘ ਰਸ਼ਮੀ ਦੇਸਾਈ

ਰਸ਼ਮੀ ਦੇਸਾਈ ਇੱਕ ਭਾਰਤੀ ਅਭਿਨੇਤਰੀ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਹ ਕਲਰਸ ਟੈਲੀਵਿਜ਼ਨ ਚੈਨਲ ਦੇ ਨਾਟਕ ਉਤਰਨ ਵਿੱਚ ਤੱਪਸਿਆ ਠਾਕੁਰ ਦੇ ਨਾਮ ਨਾਲ ਜਾਣੀ ਜਾਂਦੀ ਹੈ। ਟੈਲੀਵਿਜ਼ਨ ਉੱਪਰ ਕੰਮ ਕਰਨ ਤੋਂ ਪਹਿਲਾਂ ਇਸ ਨੇ ਕਈ ਬੀ ਗ੍ਰੇਡ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਇਹ ਫ਼ਿਲਮਾਂ ਹਿੰਦੀ, ਅਸਾਮੀ, ਬੰਗਾਲੀ, ਮਨੀਪੁਰੀ, ਅਤੇ ਭੋਜਪੁਰੀ ਭਾਸ਼ਾਵਾਂ ਵਿੱਚ ਬਣੀਆ ਹਨ।