Back

ⓘ ਅੰਜੂ ਜੈਨ
ਅੰਜੂ ਜੈਨ
                                     

ⓘ ਅੰਜੂ ਜੈਨ

ਅੰਜੂ ਜੈਨ ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਖੇਡਦੀ ਰਹੀ ਹੈ। ਉਹ ਟੀਮ ਦੀ ਵਿਕਟ-ਰੱਖਿਅਕ ਵਜੋਂ ਖੇਡਦੀ ਰਹੀ ਹੈ।

ਉਸਨੇ ਭਾਰਤੀ ਟੀਮ ਦੀ 8 ਓਡੀਆਈ ਮੈਚਾਂ ਵਿੱਚ ਕਪਤਾਨੀ ਵੀ ਕੀਤੀ ਹੈ। ਇਹ ਕਪਤਾਨੀ ਉਸਨੇ 2000 ਵਿੱਚ ਖੇਡੇ ਗਏ ਕ੍ਰਿਕਇੰਫ਼ੋ ਮਹਿਲਾ ਵਿਸ਼ਵ ਕੱਪ ਸਮੇਂ ਕੀਤੀ ਸੀ ਅਤੇ ਭਾਰਤੀ ਟੀਮ ਨੇ ਸੈਮੀਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ।

ਭਾਰਤੀ ਮਹਿਲਾ ਘਰੇਲੂ ਕ੍ਰਿਕਟ ਲੀਗ ਵਿੱਚ ਉਹ ਏਅਰ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਵੱਲੋਂ ਖੇਡਦੀ ਰਹੀ ਹੈ। ਉਸਨੇ ਲਗਾਤਾਰ ਚਾਰ ਵਿਸ਼ਵ ਕੱਪ ਖੇਡੇ ਹਨ। ਉਸਨੇ 81 ਬੱਲੇਬਾਜ਼ਾਂ ਨੂੰ ਵਿਕਟ-ਰੱਖਿਅਕ ਵਜੋਂ ਆਊਟ ਕੀਤਾ ਹੈ ਅਤੇ ਉਹ ਅਜਿਹਾ ਕਰਨ ਵਾਲੀ ਦੁਨੀਆ ਦੀ ਚੌਥੇ ਨੰਬਰ ਦੀ ਵਿਕਟ-ਰੱਖਿਅਕ ਖਿਡਾਰਨ ਹੈ।

ਅੰਜੂ ਨੂੰ 2005 ਵਿੱਚ ਭਾਰਤੀ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਵੱਲੋਂ ਅਰਜੁਨ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਅਤੇ ਫਿਰ ਉਸਨੂੰ ਕ੍ਰਿਕਟ ਦੀ ਸਪੋਰਟਪਰਸਨ ਆਫ਼ ਦੀ ਯੀਅਰ ਐਲਾਨਿਆ ਗਿਆ ਸੀ। ਇਸ ਸਮੇਂ ਉਹ ਅਸਾਮ ਦੀ ਕ੍ਰਿਕਟ ਟੀਮ ਦੀ ਕੋਚ ਹੈ।

                                     
  • ਚ ਪੜ 2, 856 31.38 ਜਯ ਸ ਰਮ 2, 091 30.75 ਅ ਜ ਜ ਨ 1, 729 29.81 ਹਰਮਨਪ ਰ ਤ ਕ ਰ 1, 567 33.34 ਹ ਮਲਤ ਕ ਲ 1023 20.87 ਕ ਰ ਜ ਨ 987 29.02 ਰ ਮ ਲ ਧ ਰ 961 19.61
  • 1995 04 04 0 0006 004 01.50 0558 04 2 18020 04 16040 038.75 01 0 40 ਅ ਜ ਜ ਨ 1995 2003 08 12 0 0441 110 1 3 36.75 15 8 41 Renu Margrate

Users also searched:

...