Back

ⓘ ਰੁਥ ਮਨੋਰਮਾ
                                     

ⓘ ਰੁਥ ਮਨੋਰਮਾ

ਡਾ. ਰੁਥ ਮਨੋਰਮਾ ਭਾਰਤ ਵਿੱਚ ਦਲਿਤ ਸਰਗਰਮੀ ਲਈ ਆਪਣੇ ਕੰਮ ਲਈ ਜਾਣੀ ਜਾਂਦੀ ਹੈ। 2006 ਵਿੱਚ ਇਸਨੂੰ ਰਾਈਟ ਲਾਇਵਲੀਹੁੱਡ ਅਵਰਗ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਸ ਨੂੰ 2014 ਜਨਰਲ ਚੋਣਾਂ ਵੇਲੇ ਜਨਤਾ ਦਲ ਸੈਕੂਲਰ ਦੀ ਬੰਗਲੌਰ ਦੱਖਣੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਸੀ।