Back

ⓘ ਆਦਿਤੀ ਗੁਪਤਾ
                                     

ⓘ ਆਦਿਤੀ ਗੁਪਤਾ

ਫਰਮਾ:Inbox

ਅਦਿਤੀ ਗੁਪਤਾ ਦਾ २१ ਅਪ੍ਰੈਲ १९८८, ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਅਦਿਤੀ ਨੇ ਆਪਣੇ ਅਭਿਨੇ ਕੈਰੀਅਰ ਸਭ ਤੋਂ ਪਹਿਲਾਂ ਬਾਲਾਜੀ ਟੈਲੀਵਿਜ਼ਨ ਨਾਲ ਕਿਸ ਦੇਸ਼ ਮੇਨ ਹੈ ਮੇਰਾ ਦਿਲ ਨਾਮ ਦੇ ਇੱਕ ਨਾਟਕ ਰਾਹੀਂ ਹਰਸ਼ਦ ਚੋਪੜਾ ਨਾਲ ਸ਼ੁਰੂ ਕੀਤਾ। ਇਸ ਸਮੇਂ ਇਹ ਸਿਰਫ਼ १९ ਸਾਲ ਦੀ ਸੀ। ਇਸ ਦਾ ਘਰ ਪੂਨਾ ਵਿੱਚ ਹੈ ਅਤੇ ਇੱਕ ਫੈਸ਼ਨ ਡਿਜ਼ਾਇਨਰ ਬਣਨਾ ਚਾਹੁੰਦੀ ਸੀ। ਪਰੰਤੂ ਸਮੇਂ ਦੇ ਹੇਰ ਫੇਰ ਨਾਲ ਇਸਨੂੰ ਨਾਟਕ ਵਿੱਚ ਮੁੱਖ ਬੁਮਿਕਾ ਨਿਭਾਉਣ ਦਾ ਮੌਕਾ ਮਿਲਿਆ।