Back

ⓘ ਪਰਿਧਿ ਸ਼ਰਮਾ
ਪਰਿਧਿ ਸ਼ਰਮਾ
                                     

ⓘ ਪਰਿਧਿ ਸ਼ਰਮਾ

ਪਰਿਧਿ ਸ਼ਰਮਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸਨੇ ਆਪਣਾ ਐਕਟਿੰਗ ਕੈਰੀਅਰ 2010 ਵਿੱਚ ਇੰਡੀਅਨ ਸੋਪ ਓਪੇਰਾ ਤੇਰੇ ਮੇਰੇ ਸਪਨੇ, ਸਟਾਰ ਪਲਸ ਉੱਪਰ ਪੇਸ਼ ਹੋਣ ਵਾਲਾ ਸੀਰਿਅਲ ਸੀ, ਨਾਲ ਸ਼ੁਰੂ ਕੀਤਾ। ਪਰਿਧਿ ਨੇ ਆਪਣੀ ਵਧੇਰੇ ਪਛਾਣ ਇਤਿਹਾਸਿਕ ਨਾਟਕ ਜੋਧਾ ਅਕਬਰ ਵਿੱਚ ਆਪਣੀ ਭੂਮਿਕਾ "ਜੋਧਾ ਬਾਈ" ਦੇ ਰੂਪ ਵਿੱਚ ਬਣਾਈ।.

                                     

1. ਟੈਲੀਵਿਜ਼ਨ

  • 2010, ਤੇਰੇ ਮੇਰੇ ਸਪਨੇ ਵਿੱਚ ਮੀਨਾ/ਰਾਨੀ
  • 2016, ਯੇ ਕਹਾਂ ਆ ਗਏ ਹਮ ਵਿੱਚ ਅੰਬੀਕਾ
  • 2011, ਰੁਕ ਜਾਨਾ ਨਹੀਂ ਵਿੱਚ ਮਹਿਕ
  • 2013-2015, ਜੋਧਾ ਅਕਬਰ ਵਿੱਚ ਜੋਧਾ ਬਾਈ
  • 2015, ਕੋਡ ਰੈਡ ਵਿੱਚ ਸੰਚਾਲਕ