Back

ⓘ ਸਾਖਾ ਗਣਰਾਜ
ਸਾਖਾ ਗਣਰਾਜ
                                     

ⓘ ਸਾਖਾ ਗਣਰਾਜ

ਸਾਖਾ ਗਣਰਾਜ, tr. Respublika Sakha ; IPA ਰੂਸ ਦੀ ਇੱਕ ਸੰਘੀ ਇਕਾਈ ਹੈ। ਇਸਦੀ ਅਬਾਦੀ 958.528 ਹੈ, ਜਿਸ ਵਿੱਚ ਜ਼ਿਆਦਾਤਰ ਜਾਕੁਤ ਅਤੇ ਰੂਸੀ ਲੋਕ ਹਨ।

ਇਹ ਪੂਰਬਉੱਤਰ ਸਾਈਬੇਰੀਆ ਵਿੱਚ ਸਥਿਤ ਹੈ, ਅਤੇ 3.083.523 ਕੀਮੀ2 ਰਕਬੇ ਉੱਤੇ ਫ਼ੈਲਿਆ ਹੋਇਆ ਹੈ। ਇਸ ਤਰ੍ਹਾਂ ਇਹ ਰਕਬੇ ਦੇ ਹਿਸਾਬ ਨਾਲ ਅਰਜਨਟੀਨਾ ਤੋਂ ਵੱਡਾ ਅਤੇ ਭਾਰਤ ਤੋਂ ਕੁਝ ਛੋਟਾ ਹੈ। ਇਸਦੀ ਰਾਜਧਾਨੀ ਜਾਕੁਤਸਕ ਹੈ। ਇਹ ਆਪਣੇ ਬੇਹਦ ਠੰਢੇ ਮੌਸਮ ਕਰਕੇ ਜਾਣਿਆ ਜਾਂਦਾ ਹੈ, ਸਿਆਲਾਂ ਵਿੱਚ ਇੱਥੋਂ ਦਾ ਤਾਪਮਾਨ ਔਸਤਨ −35 °C −31 °F ਤੋਂ ਵੀ ਹੇਠਾਂ ਨਾਪਿਆ ਜਾਂਦਾ ਹੈ।