Back

ⓘ ਬੀਟਾ ਕਣ
ਬੀਟਾ ਕਣ
                                     

ⓘ ਬੀਟਾ ਕਣ

ਬੀਟਾ ਕਣ ਜਾ ਫਿਰ ਬੀਟਾ ਰੇਅ, ਕਿਸੇ ਅਟਾਮਿਕ ਨਿਊਕਲੀਅਸ ਦੇ ਰੇਡੀਓ ਐਕਟਿਵ ਡਿਕੇ, ਜਿਵੇਂ ਕੀ ਪੋਟਾਸੀਅਮ-40 ਨਿਊਕਲੀਅਸ ਦੇ ਬੀਟਾ ਡਿਕੇ, ਦੌਰਾਨ ਨਿਕਲਣ ਵਾਲਾ ਇੱਕ ਉੱਚ ਊਰਜਾ ਅਤੇ ਤੇਜ ਰਫਤਾਰ ਇਲੈਕਟਰੋਂਨ ਜਾ ਫਿਰ ਐਂਟੀ ਇਲੈਕਟਰੋਂਨ ਹੁੰਦਾ ਹੈ। ਇਸਨੂੰ ਯੂਨਾਨੀ ਅੱਖਰ ਨਾਲ ਪਛਾਣਿਆ ਜਾਂਦਾ ਹੈ। ਇਸਦੀਆਂ ਦੋ ਕਿਸਮਾਂ ਹੁੰਦੀਆਂ ਹਨ: β− ਅਤੇ β+ । ਬੀਟਾ ਕਣ ਇੱਕ ਤਰਾਂ ਨਾਲ ਆਇਓਨਾਈਜਿੰਗ ਰੇਡੀਏਸ਼ਨ ਦੀ ਕਿਸਮ ਹਨ।

                                     

1. β − ਡਿਕੇ ਇਲੈਕਟਰੋਂਨ)

ਇੱਕ ਅਸਥਿਰ ਅਟਾਮਿਕ ਨਿਊਲੀਅਸ ਜਿਸਦੇ ਕੋਲ ਲੋੜ ਤੋ ਵੱਧ ਨਿਉਰੋਨ ਹੋਣ, ਉਹ ਬੀਟਾ ਡਿਕੇ β − ਦੀ ਪ੍ਰੀਕਿਰਿਆ ਕਰਨ ਲੱਗ ਜਾਂਦਾ ਹੈ। ਇਸ ਦੇ ਵਿੱਚ ਨਿਊਟਰੋਨ; ਪ੍ਰੋਟੋਨ, ਇਲੈਕਟਰੋਂਨ ਜਾ ਫਿਰ ਐਂਟੀਇਲੈਕਟਰੋਂਨ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈ।

Error no symbol defined → Error no symbol defined + Error no symbol defined + Error no symbol defined
                                     

2. β + ਡਿਕੇ ਐਂਟੀ ਇਲੈਕਟਰੋਂਨ

ਇੱਕ ਅਸਥਿਰ ਅਟਾਮਿਕ ਨਿਊਲੀਅਸ ਜਿਸਦੇ ਕੋਲ ਲੋੜ ਤੋ ਵੱਧ ਪ੍ਰੋਟੋਨ ਹੋਣ, ਉਹ ਬੀਟਾ ਡਿਕੇ β + ਦੀ ਪ੍ਰੀਕਿਰਿਆ ਕਰਨ ਲੱਗ ਜਾਂਦਾ ਹੈ। ਇਸ ਦੇ ਵਿੱਚ ਪ੍ਰੋਟੋਨ; ਨਿਊਟਰੋਨ, ਇਲੈਕਟਰੋਂਨ ਨਿਊਟਰੀਨੋ ਜਾ ਫਿਰ ਐਂਟੀਇਲੈਕਟਰੋਂਨ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈ।

Error no symbol defined → Error no symbol defined + Error no symbol defined + Error no symbol defined