Back

ⓘ ਸਾਖਾਲਿਨ ਓਬਲਾਸਤ
ਸਾਖਾਲਿਨ ਓਬਲਾਸਤ
                                     

ⓘ ਸਾਖਾਲਿਨ ਓਬਲਾਸਤ

ਸਾਖਾਲਿਨ ਓਬਲਾਸਤ ਰੂਸ ਦੀ ਇੱਕ ਸੰਘੀ ਇਕਾਈ ਹੈ ਜਿਸ ਵਿੱਚ ਸਾਖਾਲਿਨ ਅਤੇ ਕੁਰੀਲ ਟਾਪੂ ਸ਼ਾਮਿਲ ਹਨ। ਇਸਦਾ ਰਕਬਾ ਤਕਰੀਬਨ 87.100 ਕੀਮੀ2 ਹੈ। ਇਸਦਾ ਸਦਰ-ਮੁਕਾਮ ਅਤੇ ਸਭ ਤੋਂ ਵੱਡਾ ਸ਼ਹਿਰ ਯੁਜ਼ਨੋ-ਸਾਖਾਲਿੰਸਕ ਹੈ। ਅਬਾਦੀ ਤਕਰੀਬਨ 497.973 ਹੈ। ਇੱਥੇ ਸਾਬਕਾ ਸੋਵੀਅਤ ਯੂਨੀਅਨ ਮੂਲ ਦੇ ਅਤੇ ਨਿਵਖ ਅਤੇ ਐਨੂ ਨਸਲ ਦੇ ਲੋਕ ਰਹਿੰਦੇ ਹਨ।