Back

ⓘ ਬਰਕਤੁੱਲਾ ਮੌਲਾਨਾ
                                     
ⓘ ਬਰਕਤੁੱਲਾ ਮੌਲਾਨਾ

ਬਰਕਤਉੱਲਾ ਮੌਲਾਨਾ

ਬਰਕਤਉੱਲਾ ਮੌਲਾਨਾ ਇੱਕ ਮੁਸਲਮਾਨ ਸੀ ਜੇ ਕਿ ਭੋਪਾਲ ਜੋ ਕਿ ਕੇਂਦਰੀ ਇੰਡੀਆ ਤੋਂ ਸੀ, ਜਿਸਨੇ 1909 ਵਿੱਚ ਟੋਕੀਓ ਯੂਨੀਵਰਸਿਟੀ ਚ ਪਰੋਫ਼ੈਸਰ ਲੱਗਣ ਤੋਂ ਪਹਿਲਾਂ ਕਈ ਸਾਲ ਇੰਗਲੈਂਡ ਤੇ ਯੂ.ਐੱਸ ਚ ਗੁਜ਼ਾਰੇ ਸਨ। ਉਹ 1912 ਵਿੱਚ ਇਸਲਾਮਿਕ ਫਰੈਟਨਿਟੀ ਚ ਐਡੀਟਰ ਬਣ ਗਿਆ ਜੇ ਕਿ ਬਿ੍ਟਿਸ਼ ਦੇ ਖਿਲਾਫ਼ ਜਾਪਾਨੀ ਸਰਕਾਰ ਦੁਆਰਾ ਚਲਾਇਆ ਜਾਂਦਾ ਸੀ। ਉਹ ਬਲਵੰਤ ਸਿੰਘ ਨਾਲ ਮਿਲ ਕੇ ਗ਼ਦਰ ਦੀਆਂ ਕਾਪੀਆਂ ਕਾਮਾਗਾਟਾ-ਮਾਰੂ ਰਾਹੀਂ ਵਿਦੇਸ਼ ਲੈ ਆਇਆ ਜਦੋਂ ਇਹ ਕਨੇਡਾ ਆਉਦੇਂ ਵਖਤ ਯੋਕਾਮਾ ਪੱਤਣ ਤੇ ਲੱਗੀ ਸੀ।1914 ਵਿੱਚ ਉਸਨੂੰ ਯੂਨੀਵਰਸਿਟੀ ਚੋਂ ਬਰਖਾਸਤ ਕਰ ਦਿੱਤਾ ਗਿਆ, ਪਸ਼ਚਾਤ ਉਸਨੇ ਗ਼ਦਰ ਪਾਰਟੀ ਸਨਫਰਾਂਸਿਸਕੋ ਦੇ ਮੂਹਰਲੇ ਦਰਜ਼ੇ ਦੀ ਭੂਮਿਕਾ ਲੈ ਲਈ। 1915 ਵਿੱਚ ਯੁੱਧ ਦੇ ਭਾਂਬੜ ਤੋਂ ਬਾਦ ਉਹ ਯੂਰਪ ਚਲਾ ਗਿਆ ਤੇ ਇੰਡੋ-ਜਰਮਨ ਮਿਸ਼ਨ ਇੰਸਤਾਬੁਲ ਨਾਲ ਜੁੜ ਗਿਆ। ਯੁੱਧ ਦੇ ਬਾਕੀ ਸਾਲ ਉਸਨੇ ਜਰਮਨੀ ਵਿੱਚ ਹੀ ਗੁਜ਼ਾਰੇ ਜਿਸਨੂੰ ਬਾਦ ਵਿੱਚ ਉਸਨੇ ਆਪਣਾ ਅਧਾਰ ਬਣਾ ਲਿਆ। 1927 ਦੀਆਂ ਗਰਮੀਆਂ ਚ ਉਹ ਐਟੀਂ ਕਮਿਊਨਿਸਟ ਮਾਇਨੌਰਟੀ ਨੂੰ ਹਿਮਾਇਤ ਦੇਣ ਜੋ ਕਿ ਹੁਣ ਵੰਡੀ ਹੋਈ ਗ਼ਦਰ ਪਾਰਟੀ ਸੀ ਲਈ ਕੈਲੀਫੋਰਨੀਆਂ ਗਿਆ ਸੀ। ਉਹ ਉਸੇ ਸਤੰਬਰ ਸੇਕਰਮਿੰਟੋ ਚ ਮਰ ਗਿਆ।

ਸ੍ਰੋਤ: ਸ੍ਰਟਗਲ ਫੌਰ ਫ੍ਰਈ ਹਿੰਦੌਸਤਾਨ: ਗ਼ਦਰ ਡਾਇ੍ਰਟੈਕਟਰੀ,ਪੰਜਾਬ ਸੈਕਸ਼ਨ, 19

 • ਅਬਦ ਲ ਹਫ ਜ ਮ ਹ ਮਦ ਬਰਕਤ ਲ ਉਰਫ ਮ ਲ ਨ ਬਰਕਤ ਲ ਅ ਦ ਜ ਨ 7 ਜ ਲ ਈ 1854 20 ਸਤ ਬਰ1927 ਸਰਬ ਇਸਲ ਮ ਅ ਦ ਲਨ ਨ ਲ ਹਮਦਰਦ ਰ ਖਣ ਵ ਲ ਸ ਮਰ ਜ - ਵ ਰ ਧ ਕ ਰ ਤ ਕ ਰ
 • ਗ ਬ ਰ ਖ ਤ ਰ 1943 ਪਤਰ ਦ ਸ ਗ ਰਹ ਹ ਅਨ ਕ ਰਚਨ ਵ ਪ ਰਕ ਸ ਤ ਕ ਤ ਆ ਮ ਲ ਨ ਨ ਲੜਕਪਣ ਵ ਚ ਹ ਸ ਇਰ ਕਰਨ ਸ ਰ ਕਰ ਦ ਤ ਸ ਅਤ ਆਜ ਦ ਤਖ ਲਸ ਰ ਖ ਲ ਆ
 • ਕ ਤ 1903 ਵ ਚ ਅਲ ਗੜ ਤ ਬ ਏ ਕ ਤ ਉਥ ਉਸ ਦ ਸ ਥ ਦ ਕ ਝ ਮ ਲ ਨ ਮ ਹ ਮਦ ਅਲ ਜ ਹਰ ਅਤ ਮ ਲ ਨ ਸ ਕਤ ਅਲ ਸਨ ਕਵ ਤ ਵ ਚ ਉਸ ਦ ਅਧ ਆਪਕ ਤਸਲ ਮ ਲਖਨਵ ਅਤ ਨਸ ਮ
 • ਕ ਰ ਤ ਕ ਰ ਊਦ ਦ ਵ ਊਧਮ ਸ ਘ ਅਛ ਤ ਮ ਨਨ ਅਜ ਕ ਮ ਰ ਘ ਸ ਅਬਦ ਲ ਹਫ ਜ ਮ ਹ ਮਦ ਬਰਕਤ ਲ ਅਰ ਣ ਆਸ ਫ ਅਲ ਅਵਤ ਰ ਸ ਘ ਮਲਹ ਤਰ ਅਸ ਫ ਕਉਲ ਖ ਨ ਐ ਸ ਜ ਸਰਦ ਸ ਈ ਸਤਪ ਲ