Back

ⓘ ਪੇਕ ਤਕਨੀਕੀ ਵਿਦਿਆਲਾ




                                     

ⓘ ਪੇਕ ਤਕਨੀਕੀ ਵਿਦਿਆਲਾ

ਪੇਕ ਤਕਨੀਕੀ ਵਿਦਿਆਲਾ ਚੰਡੀਗੜ੍ਹ ਵਿੱਚ ਸਥਿਤ ਇੱਕ ਇੰਜੀਨਿਰਿੰਗ ਕਾਲਜ ਹੈ । ਇਸ ਦੀ ਸਥਾਪਨਾ ੧੯੨੧ ਵਿੱਚ ਹੋਈ ਸੀ ਅਤੇ ਇਹ ਭਾਰਤ ਦੇ ਸਭ ਤੋਂ ਪੁਰਾਣੇ ਇੰਜੀਨਿਰਿੰਗ ਕਾਲਜਾਂ ਵਿੱਚੋਂ ਇੱਕ ਹੈ ।

                                     

1. ਇਤਿਹਾਸ

੧੯੨੧ ਵਿੱਚ ਇਸ ਦੀ ਸਥਾਪਨਾ ਲਾਹੌਰ ਵਿੱਚ ਮੁਗਲਪੁਰਾ ਇੰਜੀਨਿਰਿੰਗ ਕਾਲਜ ਦੇ ਨਾਂ ਨਾਲ ਹੋਈ ਸੀ । ੧੯੪੭ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਇਸ ਨੂੰ ਰੁੜਕੀ ਵਿੱਚ ਲਿਆਇਆ ਗਿਆ ਤੇ ਇਸ ਦਾ ਨਾਂ ਈਸਟ ਪੂਰਬ ਪੰਜਾਬ ਇੰਜੀਨਿਰਿੰਗ ਕਾਲਜ ਰੱਖਿਆ ਗਿਆ । ੧੯੫੦ ਵਿੱਚ ਇਹਦੇ ਨਾਮ ਵਿੱਚੋਂ ਈਸਟ ਸ਼ਬਦ ਹਟਾਇਆ ਗਿਆ । ੧੯੫੩ ਵਿੱਚ ਇਸ ਨੂੰ ਚੰਡੀਗੜ੍ਹ ਵਿੱਚ ਭੇਜਿਆ ਗਿਆ ਜਿੱਥੇ ਇਹ ਹੁਣ ਸਤਿਥ ਹੈ ।