Back

ⓘ ਦਬਿੰਦਰਜੀਤ ਸਿੰਘ
                                     

ⓘ ਦਬਿੰਦਰਜੀਤ ਸਿੰਘ

ਦਬਿੰਦਰਜੀਤ ਸਿੰਘ ਸਿੱਧੂ ਸੰਯੁਕਤ ਬਾਦਸ਼ਾਹੀ ਦੇ ਰਾਸ਼ਟਰੀ ਔਡਿਟ ਦਫ਼ਤਰ ਦੇ ਡਾਇਰੈਕਟਰ ਦੇ ਪਦ ਉੱਤੇ ਹਨ, ਅਤੇ ਸਿੱਖ ਮਸਲਿਆਂ ਲਈ ਬੁਲਾਰੇ ਦਾ ਕਾਰਜ ਕਰਦੇ ਹਨ।. ਉਹ ਸਿੱਖ ਫ਼ੈਡਰੇਸ਼ਨ ਅਤੇ ਸਿੱਖ ਸਕੱਤਰੇਤ ਦੇ ਬੁਲਾਰੇ ਵੀ ਰਹੇ ਹਨ। ਉਹਨਾਂ ਨੂੰ 2000 ਵਿੱਚ ਸੰਯੁਕਤ ਬਾਦਸ਼ਾਹੀ ਦੇ ਸਰਵਉੱਚ ਸਨਮਾਨ ਨਾਲ ਨਿਵਾਜਿਆ ਗਿਆ।