Back

ⓘ ਪ੍ਰਾਮਾਦਾ ਮੈਨਨ
ਪ੍ਰਾਮਾਦਾ ਮੈਨਨ
                                     

ⓘ ਪ੍ਰਾਮਾਦਾ ਮੈਨਨ

ਪ੍ਰਾਮਾਦਾ ਨੇ ਆਪਣਾ ਜੀਵਨ ਇਸ਼ਤਿਹਾਰਬਾਜ਼ੀ ਤੋਂ ਸ਼ੁਰੂ ਕੀਤਾ, ਪ੍ਰੰਤੂ ਲਿੰਗਵਾਦ ਅਤੇ ਅਜਿਹੀਆਂ ਤਖਤੀਆਂ ਤੋਂ ਛਪ ਕੇ ਨਿਰਾਸ਼ ਹੋ ਚੁੱਕੀ ਸੀ। 22 ਸਾਲ ਦੀ ਉਮਰ ਵਿੱਚ ਇਸਨੇ ਦਸਤਕਾਰ ਵਿੱਚ ਸ਼ਾਮਿਲ ਹੋਈ, ਜੋ ਕਾਰੀਗਰਾਂ ਦੇ ਸਮਾਜ ਅਤੇ ਕਾਰੀਗਰ ਲੋਕਾਂ ਜਿਹਨਾਂ ਦਾ ਮਕਸਦ ਕਾਰੀਗਰ ਲੋਕਾਂ ਦੀ ਆਰਥਿਕ ਪਦਵੀ, ਉਹਨਾ ਦੀਆਂ ਕਾਰੀਗਰ ਪ੍ਰੰਰਪਰਾਵਾਂ ਨੂੰ ਬਚਾਉਣ ਦਾ ਉੱਦਮ ਕਰਦੀ ਹੈ। 1987 ਵਿੱਚ ਇਸਨੇ ਇੱਕ ਸਹਾਇਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ 10 ਸਾਲ ਤੱਕ ਕੰਮ ਕੀਤਾ। 1993 ਵਿੱਚ ਇਹ ਦਸਤਕਾਰ ਦੀ ਕਾਰਜਕਾਰੀ ਨਿਰਦੇਸ਼ਕ ਦੇ ਤੌਰ ਤੇ ਚਾਰ ਸਾਲ ਲਈ ਕੰਮ ਕੀਤਾ। 1995 ਵਿੱਚ ਇਸਨੇ ਬੀਜ਼ਿੰਗ ਵਿੱਚ ਇੱਕ ਔਰਤਾਂ ਦੀ ਕਾਨਫਰੰਸ ਵਿੱਚ ਭਾਗ ਲਿਆ ਅਤੇ ਔਰਤਾਂ ਦੇ ਹੱਕਾਂ ਅਤੇ ਜੀਵਨ ਲਈ ਸ਼ਰੀਕ ਹੋਈ। 1998 ਵਿੱਚ ਇਸਨੇ ਦਸਤਕਾਰ ਛੱਡ ਦਿੱਤੀ। ਦੋ ਸਾਲ ਸੁਤੰਤਰ ਤੌਰ ਤੇ ਔਰਤਾਂ ਦੇ ਹੱਕਾਂ, ਸਾਹਿਤਕ, ਔਰਤਾਂ ਦੇ ਜੀਵਨ ਨਿਰਵਾਹ ਅਤੇ ਕਾਮੁਕਤਾ ਦੀ ਸਲਾਹਕਾਰ ਦੇ ਤੋਰ ਤੇ ਕੰਮ ਕੀਤਾ।