Back

ⓘ ਹੇਅਰ
ਹੇਅਰ
                                     

ⓘ ਹੇਅਰ

ਹੇਅਰ ਸਮੂਹ ਇੱਕ ਚੀਨੀ ਬਹੁ-ਰਾਸ਼ਟਰੀ ਕੰਪਨੀ ਹੈ ਜੋ ਕਿ ਘਰੇਲੂ ਉਪਕਰਨ ਬਣਾਉਂਦੀ ਹੈ। ਇਸ ਕੰਪਨੀ ਦਾ ਮੁੱਖ ਦਫ਼ਤਰ ਕਿੰਗਡਾਓ, ਸ਼ਾਨਡੋਂਗ ਰਾਜ, ਚੀਨ ਵਿੱਚ ਸਥਿਤ ਹੈ। ਇਹ ਕੰਪਨੀ ਏਅਰ ਕੰਡੀਸ਼ਨਰ, ਮੋਬਾਇਲ ਫ਼ੋਨਾਂ, ਕੰਪਿਊਟਰ, ਮਾਈਕਰੋਵੇਵ ਅਵਨ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਫਰਿੱਜਾਂ ਤੇ ਟੈਲੀਵੀਜ਼ਨਾਂ ਦਾ ਡਿਜ਼ਾਈਨ ਤਿਆਰ ਕਰ, ਨਿਰਮਾਣ, ਵਿਕਾਸ ਤੇ ਵੇਚਣ ਦਾ ਕੰਮ ਕਰਦੀ ਹੈ।

                                     

1. ਬਾਹਰੀ ਕੜੀਆਂ

  • ਹਾਅਰ ਮੈਨੂਅਲ ਅਤੇ ਯੂਜ਼ਰ ਗਾਈਡ
  • ਹੇਅਰ ਸਮੂਹ ਵਰਤੋਂਕਾਰੀ ਮੈਨੂਅਲ
  • ਹੇਅਰ ਦੀ ਅਧਿਕਾਰਕ ਵੈੱਬਸਾਈਟ
  • ਹੇਅਰ ਸਮੂਹ ਦੀ ਅਧਿਕਾਰਕ ਵੈੱਬਸਾਈਟ