Back

ⓘ ਅਲਬਾਟਰੌਸ




ਅਲਬਾਟਰੌਸ
                                     

ⓘ ਅਲਬਾਟਰੌਸ

ਅਲਬਾਟਰੌਸ ਜਾਂ ਅਲਬਟਰਾਸ ਵੱਡੇ ਨਾਪ ਦੇ ਸਮੁੰਦਰੀ ਪੰਛੀ ਹਨ। ਇਹ ਦੱਖਣੀ ਮਹਾਸਾਗਰਅਤੇ ਉਤਰੀ ਪੈਸੇਫ਼ਿਕ ਮਹਾਸਾਗਰ ਤੇ ਬਹੁਤ ਮਿਲਦੇ ਹਨ ਤੇ ਉਤਰੀ ਅਟਲਾਂਟਿਕ ਤੇ ਇਹ ਨਹੀਂ ਮਿਲਦੇ, ਪਰ ਪਥਰਾਟ ਖੰਡਰਾਤ ਦੱਸਦੇ ਹਨ ਕਿ ਇਹ ਇੱਕ ਸਮੇਂ ਇਥੇ ਹੁੰਦੇ ਸਨ। ਇਨ੍ਹਾਂ ਦੇ ਪਰ ਸਭ ਪੰਛੀਆਂ ਤੋਂ ਲੰਬੇ, 3.7 ਮੀਟਰ ਤੱਕ ਹੁੰਦੇ ਹਨ। ਇਹ ਦੁਨੀਆ ਦੇ ਸਭ ਤੋਂ ਵੱਡੇ ਪੰਛੀਆਂ ਵਿੱਚੋਂ ਇੱਕ ਹਨ। ਇਹ ਹਵਾ ਦੇ ਜ਼ੋਰ ਨੂੰ ਸਭ ਤੋਂ ਵਧੀਆ ਵੱਲ ਨਾਲ਼ ਵਰਤਦੇ ਹਨ। ਅਲਬਟਰੌਸ ਸਕਿਊਡ, ਮੱਛੀਆਂ ਤੇ ਕਰਿਲ ਖਾਂਦੇ ਹਨ।

                                     
  • ਅਜਗਰ ਅਫਰ ਕ ਮ ਝ ਅਫਰ ਕ ਹ ਥ ਅਲਬ ਟਰ ਸ ਸ ਪ ਸ ਰ ਬ ਤ ਬਬ ਨ ਮਧ ਮ ਖ ਮ ਝ ਕ ਰਲ ਕ ਨ ਡ ਗ