Back

ⓘ ਜਾਤ
ਜਾਤ
                                     

ⓘ ਜਾਤ

ਜਾਤ ਮਨੁੱਖ ਦੇ ਉਸ ਸਮਾਜ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਉਸਦਾ ਜਨਮ ਹੁੰਦਾ ਹੈ। ਬ੍ਰਾਮਣ, ਤੇਲੀ, ਕੁਰਮੀ, ਧੋਬੀ ਆਦਿ ਉਤਰੀ ਭਾਰਤ ਦੀਆਂ ਜਾਤੀਆਂ ਹਨ। ਵੈਦਿਕ ਸਮਾਜ ਵਿੱਚ ਕਿਰਤ ਦੀ ਵੰਡ ਦੇ ਆਧਾਰ ਉੱਤੇ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ। ਇਹ ਚਾਰ ਵਰਣ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹਨ। ਪਰ ਅੱਜ ਇਨ੍ਹਾਂ ਤੋਂ ਲੱਖਾਂ ਜਾਤੀਆਂ ਬਣ ਗਈਆਂ। ਜਾਤੀ ਦੇ ਆਧਾਰ ਉਤੇ ਕਿਸੇ ਨਾਲ ਭੇਦਭਾਵ ਕਰਨਾ ਜਾਤੀਵਾਦ ਅਖਵਾਉਂਦਾ ਹੈ।

                                     

1. ਜਾਤਾਂ ਦੀ ਗਿਣਤੀ

ਭਾਰਤ ਵਿੱਚ ਜਾਤਾਂ ਅਤੇ ਉਪ-ਜਾਤੀਆਂ ਦੀ ਗਿਣਤੀ ਕਰਨੀ ਮੁਸ਼ਕਿਲ ਕੰਮ ਹੈ। ਸ਼੍ਰੀਧਰ ਕੇਤਕਰ ਦੇ ਅਨੁਸਾਰ ਬ੍ਰਹਾਮਣਾਂ ਦੀਆਂ ਹੀ ਲਗਭਗ 800 ਤੋਂ ਵੱਧ ਜਾਤੀਆਂ ਹਨ, ਜਦਕਿ ਬਲੂਮਫੀਲਡ ਅਨੁਸਾਰ ਇਨ੍ਹਾਂ ਦੀ ਗਿਣਤੀ 2000 ਤੋਂ ਵੱਧ ਮੰਨੀ ਗਈ ਹੈ। 1901 ਦੀ ਜਨਗਣਨਾ ਅਨੁਸਾਰ ਜੋ ਜਾਤ ਗਿਣਤੀ ਦੀ ਦ੍ਰਿਸ਼ਟੀ ਤੋਂ ਵਧੇਰੇ ਸ਼ੁੱਧ ਮੰਨੀ ਗਈ ਹੈ, ਅਨੁਸਾਰ ਭਾਰਤ ਵਿੱਚ 2378 ਜਾਤਾਂ ਹਨ।

                                     

2. ਪੰਜਾਬ ਵਿੱਚ ਜਾਤ ਸ਼੍ਰੇਣੀਆਂ

ਪੰਜਾਬ ਦਾ ਵਰਤਮਾਨ ਇਤਿਹਾਸ ਆਰੀਆ ਜਾਤੀ ਤੋ ਸ਼ੁਰੂ ਹੁੰਦਾ ਹੈ।ਇਹਨਾਂ ਦੇ ਮੁਢਲੇ ਸਾਹਿਤ ਰਿਗਵੇਦ ਵਿੱਚ ਉਸ ਸਮੇਂ ਦੇ ਸਮਾਜ ਦੇ ਕੇਵਲ ਤਿੰਨ ਵਰਗਾਂ ਦਾ ਹੀ ਜ਼ਿਕਰ ਮਿਲਦਾ ਹੈ।ਜਿਹਨਾਂ ਨੂੰ ਬ੍ਰਾਹਮਣ,ਕੱਸ਼ਤਰੀ ਤੇ ਵੈਸ਼ ਕਿਹਾ ਜਾਂਦਾ ਸੀ।ਤੀਸਰੇ ਵਰਗ ਵਿੱਚ ਬਾਕੀ ਸਾਰੇ ਆਮ ਲੋਕਾਂ ਦਾ ਸਮੂਹ ਹੁੰਦਾ ਸੀ ਇਸ ਤੋਂ ਬਾਅਦ ਰਿਗਵੇਦ ਦੇ ਦਸਵੇ ਚਰਨ ਵਿੱਚ ਚਾਰ ਵਰਨਾ ਦਾ ਨਾ ਮਿਲਦਾ ਹੈ ਬ੍ਰਾਹਮਣ,ਖੱਤਰੀ,ਵੈਸ਼,ਸ਼ੂਦਰ ਇਹ ਚਾਰੇ ਵਰਣਾ ਨੂੰ ਰਚਣਹਾਰੇ ਦੇ ਕ੍ਰਮਵਾਰ ਮੂੰਹ,ਬਾਹਾਂ,ਪੱਟਾਂ ਤੇ ਪੈਰ ਹੁੰਦੇ ਹਨ।

                                     

3. ਹਵਾਲੇ ਅਤੇ ਸੰਦਰਭ ਪੁਸਤਕਾਂ

 • विलियम क्रुक: द ट्राइब्स ऐंड कास्ट्स ऑव नार्थ वेस्टर्न प्राविंसेज ऐंड अवध, गवर्नमेंट प्रेस, कलकत्ता, 1896; *आर.बी. रसेल: ट्राइब्स ऐंड कास्ट्स ऑव सेंट्रल प्राविंसेज ऑव इंडिया, मैकमिलन, लंदन, 1916;
 • एच.ए. रोज: ए ग्लासरी ऑव द ट्राइब्स ऐंड कास्ट्स ऑव द पंजाब ऐंड नार्थ वेस्टर्न प्राविंसेज, लाहौर, 1911; *एच. एच. रिजले: ट्राइब्स ऐंड कास्ट्स ऑव बंगाल - इथनोग्राफिक ग्लासरी, कलकत्ता, 1891;
 • नर्मदेश्वरप्रसाद उपाध्याय: द मिथ ऑव द कास्ट सिस्टम, पटना, 1957;
 • एम. एन. श्रीनिवास: कास्ट इन माडर्न इंडिया ऐंड अदर एजेज, एशिया पब्लिशिंग हाउस, बंबई 1962;
 • एच. रिजले: द पीपुल ऑव इंडिया, द्वितीय सं., बंबई, 1915;
 • ई. ए. एच. एंथोविन: द ट्राइब्स ऐंड कास्ट्स ऑव्‌ बांबे, बंबई 1920;
 • क्षितिमोहन सेन: भारतवर्ष में जातिभेद अभिनव भारतीय ग्रंथमाला, कलकत्ता, 1940;
 • डॉ॰ मंगलदेव शास्त्री: भारतीय संस्कृति - वैदिक धारा, समाजविज्ञान परिषद्, वाराणसी, 1955
 • जे. एम. भट्टाचार्य: हिंदू कास्ट्स ऐंड सेक्ट्स, कलकत्ता, 1896;
 • जी. एस. धुरिए कास्ट, क्लास ऐंड ऑकुपेशन, चतुर्थ सं. पापुलर बुक डिपो, बंबई 1961;
 • जे. एच. हटन: कास्ट इन इंडिया, इटस नेचर, फंकशंस ऐंड ओरिजिंस, कैंब्रिज, 1946;
 • श्रीधर केतकर: द हिस्ट्री ऑव कास्ट इन इंडिया, न्यूयॉर्क, 1909;
 • ई. ए. एच. ब्लंट: द कास्ट सिस्टम ऑव नार्दर्न इंडिया, लंदन 1931;
 • ई. थर्स्टन: कास्ट्स ऐंड ट्राइब्स ऑव्‌ सदर्न इंडिया, मद्रास, 1909;


                                     

4. ਬਾਹਰੀ ਕੜੀਆਂ

 • जाति का प्रश्न: औपनिवैशिक उत्तरभारतीय परिदृश्य 1880-1930
 • आधुनिक भारत में जाति का सवाल-आनंद कुमार
 • Caste as social capital
 • ईसाई हो गये, पर रह गये दलित के दलित
 • जाति- ब्रिटिश कुचेष्टा की उपज
                                     
 • ਹ ਇਸ ਵ ਚ ਲਗਭਗ 20, 000 ਵ ਦ ਆਰਥ ਰਹ ਸਕਦ ਹਨ ਇਸ ਯ ਨ ਵਰਸ ਟ ਵ ਚ ਹਰ ਨਸਲ, ਜ ਤ ਰ ਗ ਅਤ ਧਰਮ ਦ ਵ ਦ ਆਰਥ ਪੜਦ ਹਨ History of BHU Banaras Hindu University
 • ਗ ਰ ਹ ਨਰ ਜ ਤ ਲਈ ਜ ਮ ਦ ਰ ਦ ਖ ਤ ਵ ਚ ਪਸ ਆ ਵ ਗ ਕ ਮ ਕਰਨ ਉਨ ਹ ਦ ਘਰ ਗ ਹ ਕ ੜ ਤ ਕ ਕਰਨ ਪ ਦ ਸ ਭ ਵ ਚਮ ਆਰ ਜ ਤ ਨ ਨ ਵ ਜ ਤ ਵਰਗ ਜਲ ਲਤ
 • ਸ ਦ ਨ ਮ ਦ ਇ ਕ ਮਮ ਸਲਮ ਨ ਨ ਵਸ ਇਆ ਸ ਇਸ ਪ ਡ ਦ ਵ ਚ ਮ ਸਲਮ ਨ ਅਤ ਅਗਰਵ ਲ ਜ ਤ ਦ ਹ ਦ ਰਹ ਦ ਸ ਇਸ ਪ ਡ ਵ ਚ ਪ ਹਨ ਸਹ ਬ ਨ ਮ ਦ ਇਤ ਹ ਸਕ ਗ ਰ ਦਵ ਰ ਬਣਇਆ
 • ਤ ਗ ਰ ਸ ਆਸ ਸ ਧ ਤ ਦ ਮਜ ਬ ਤ ਬ ਨ ਆਦ ਰ ਖ ਇਸ ਵ ਚ ਮ ਲਕ ਦ ਹਰ ਵਰਗ, ਧਰਮ, ਜ ਤ ਮ ਤ ਤ ਵ ਖ ਵ ਖ ਇਲ ਕ ਆ ਦ ਸ ਮ ਲ ਅਤ ਕ ਤ ਜ ਅਨ ਕਤ ਚ ਕ ਮ ਏਕਤ ਦ ਪ ਰਤ ਕ
 • ਪ ਕ ਸਤ ਨ ਦ ਜ ਲ ਹ ਝ ਗ ਵ ਚ ਹ ਉਹ ਗ ਲ ਟ ਜ ਤ ਦ ਅਰ ੜ ਸ ਕ ਸ ਵ ਚ ਉਹ ਕਹ ਦ ਹ - ਨ ਓ ਦਮ ਦਰ ਜ ਤ ਗ ਲ ਹ ਟ ਦਮ ਦਰ ਦ ਕ ਸ ਦ ਭ ਸ ਲਹ ਦ ਪ ਜ ਬ
 • ਤ ਸਨ ਉਹਨ ਦ ਪ ਤ ਦ ਨ ਮ ਪਰਮ ਸ ਖ ਜ ਅਤ ਮ ਤ ਦ ਨ ਮ ਅਨ ਤ ਸ ਉਹ ਜ ਟ ਜ ਤ ਦ ਦ ਲ ਸ ਹ ਰ ਦ ਵਸਨ ਕ ਸ ਉਹਨ ਦ ਜਨਮ 1727 1727 ਬ 13 13 ਵ ਸ ਖ ਦ ਨ
 • ਕਈ ਸ ਆਣ ਕਹ ਦ ਹਨ ਕ ਜ ਤ ਪ ਤ ਦ ਆਧ ਰਸ ਲ ਪ ਸ ਹ ਜ ਤ - ਪ ਤ ਦ ਨ ਜ ਮ ਨ ਪ ਕ ਆਧ ਰਸ ਲ ਦ ਣ ਲਈ ਹ ਦ ਸਮ ਜ ਦ ਮ ਖ ਬ ਰ ਹਮਣ ਨ ਜ ਤ - ਪ ਤ ਦ ਕ ਨ ਨ ਨ ਧ ਰਮ ਕ
 • ਸ ਜ ਬ ਅਦ ਵ ਚ ਸ ਆਸਤਦ ਨ ਬਣ ਗਈ ਸ ਫ ਲਨ ਦ ਜਨਮ ਉ ਤਰ ਪ ਰਦ ਸ ਦ ਇ ਕ ਨ ਵ ਜ ਤ ਦ ਪ ਡ ਪਰ ਵ ਰ ਵ ਚ ਹ ਇਆ ਇ ਕ ਨ ਕ ਮਯ ਬ ਵ ਆਹ ਤ ਬ ਅਦ ਇਸਨ ਜ ਰਮ ਦ ਦ ਨ ਆ
 • ਸ ਧ ਰਵ ਦ ਗਰ ਪ, ਜ ਤ ਪ ਤ ਤ ੜਕ ਮ ਡਲ ਦ ਸ ਲ ਨ ਕ ਨਫ ਰ ਸ ਤ ਦ ਤ ਜ ਣ ਵ ਲ ਪ ਰਧ ਨਗ ਭ ਸ ਣ ਵਜ ਤ ਆਰ ਕ ਤ ਗ ਆ ਸ ਜ ਸਦ ਵ ਸ ਹ ਦ ਸਮ ਜ ਤ ਜ ਤ ਪ ਤ ਦ ਮ ੜ ਪ ਰਭ ਵ
 • ਉਹਨ ਨ ਵ ਰ ਸ ਵਰਕਰ ਦ ਨ ਨ ਲ ਵ ਜ ਣ ਆ ਜ ਦ ਸ ਉਹਨ ਨ ਹ ਦ ਆ ਵ ਚ ਜ ਤ ਪ ਰਥ ਨ ਪ ਰ ਤਰ ਹ ਖਤਮ ਕਰਨ ਦ ਅਗਵ ਈ ਕ ਤ ਅਤ ਧਰਮ ਤਬਦ ਲ ਕਰ ਚ ਕ ਹ ਦ ਆ
 • ਭ ਰਤ ਵ ਚ ਵਰਣ ਵ ਵਸਥ ਨ ਸਮਝਣ ਲਈ ਵਰਣ ਅਤ ਜ ਤ ਦ ਸ ਕਲਪ ਨ ਸਮਝਣ ਜਰ ਰ ਹ ਪ ਰ ਚ ਨ ਭ ਰਤ ਵ ਚ ਵਰਣ ਵ ਵਸਥ ਰ ਹ ਸਮ ਜ ਨ ਚ ਰ ਪ ਰਵਰਗ ਵ ਚ ਵ ਡ ਦ ਤ ਗ ਆ