Back

ⓘ ਮਾਨਸਿਕ ਸਿਹਤ
                                     

ⓘ ਮਾਨਸਿਕ ਸਿਹਤ

ਮਾਨਸਿਕ ਸਿਹਤ ਜਾਂ ਤਾਂ ਸੰਗਿਆਨਾਤਮਕ ਅਤੇ ਭਾਵਨਾਤਮਕ ਸਲਾਮਤੀ ਦੇ ਪੱਧਰ ਦਾ ਵਰਣਨ ਕਰਦੀ ਹੈ ਜਾਂ ਫਿਰ ਕਿਸੇ ਮਾਨਸਿਕ ਵਿਕਾਰ ਦੀ ਨਾਮੌਜੂਦਗੀ ਨੂੰ ਦਰਸ਼ਾਂਦੀ ਹੈ। ਸਕਾਰਾਤਮਕ ਮਨੋਵਿਗਿਆਨ ਵਿਸ਼ੇ ਜਾਂ ਸਰਬੱਤਵਾਦ ਦੇ ਦ੍ਰਿਸ਼ਟੀਕੋਣ ਤੋਂ ਮਾਨਸਿਕ ਸਿਹਤ ਵਿੱਚ ਇੱਕ ਵਿਅਕਤੀ ਦੇ ਜੀਵਨ ਦਾ ਆਨੰਦ ਲੈਣ ਦੀ ਸਮਰੱਥਾ ਅਤੇ ਜੀਵਨ ਦੀਆਂ ਗਤੀਵਿਧੀਆਂ ਅਤੇ ਮਨੋਵਿਗਿਆਨਕ ਲਚੀਲਾਪਨ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਸੰਤੁਲਨ ਪੈਦਾ ਕਰਨਾ ਸ਼ਾਮਿਲ ਹੋ ਸਕਦਾ ਹੈ। ਮਾਨਸਿਕ ਸਿਹਤ ਸਾਡੀਆਂ ਭਾਵਨਾਵਾਂ ਦੀ ਪਰਕਾਸ਼ਨ ਹੈ ਅਤੇ ਮੰਗ ਦੀ ਵਿਆਪਕ ਲੜੀ ਲਈ ਇੱਕ ਸਫਲ ਅਨੁਕੂਲਨ ਦਾ ਪ੍ਰਤੀਕ ਹੈ।

ਸੰਸਾਰ ਸਿਹਤ ਸੰਗਠਨ, ਮਾਨਸਿਕ ਸਿਹਤ ਨੂੰ ਪਰਿਭਾਸ਼ਿਤ ਕਰਦੇ ਹੋਏ ਕਹਿੰਦਾ ਹੈ ਕਿ ਇਹ ਸਲਾਮਤੀ ਦੀ ਇੱਕ ਹਾਲਤ ਹੈ ਜਿਸ ਵਿੱਚ ਕਿਸੇ ਵਿਅਕਤੀ ਨੂੰ ਆਪਣੀਆਂ ਸਮਰੱਥਾਵਾਂ ਦਾ ਅਹਿਸਾਸ ਰਹਿੰਦਾ ਹੈ, ਉਹ ਜੀਵਨ ਦੇ ਆਮ ਤਣਾਵਾਂ ਦਾ ਸਾਹਮਣਾ ਕਰ ਸਕਦਾ ਹੈ, ਲਾਭਕਾਰੀ ਅਤੇ ਲਾਭਦਾਇਕ ਤੌਰ ਤੇ ਕੰਮ ਕਰ ਸਕਦਾ ਹੈ ਅਤੇ ਆਪਣੇ ਸਮਾਜ ਦੇ ਪ੍ਰਤੀ ਯੋਗਦਾਨ ਪਾਉਣ ਦੇ ਸਮਰੱਥ ਹੁੰਦਾ ਹੈ। ਇਹ ਪਹਿਲਾਂ ਕਿਹਾ ਜਾ ਚੁੱਕਿਆ ਹੈ ਕਿ ਮਾਨਸਿਕ ਸਿਹਤ ਦੀ ਕੋਈ ਇੱਕ ਅਧਿਕਾਰਿਕ ਪਰਿਭਾਸ਼ਾ ਨਹੀਂ ਹੈ। ਸੱਭਿਆਚਾਰਕ ਵਖਰੇਵੇਂ, ਵਿਅਕਤੀਪਰਕ ਜਾਇਜਾ ਅਤੇ ਪ੍ਰਤੀਯੋਗੀ ਪੇਸ਼ੇਵਰ ਸਿੱਧਾਂਤ, ਇਹ ਸਾਰੇ ਇਸ ਗੱਲ ਨੂੰ ਪ੍ਰਭਾਵਿਤ ਕਰਦੇ ਹਨ ਕਿ ਮਾਨਸਿਕ ਸਿਹਤ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਮਾਨਸਿਕ ਸਿਹਤ ਵਿਕਾਰ ਦੇ ਵੱਖ ਵੱਖ ਪ੍ਰਕਾਰ ਹਨ ਜਿਹਨਾਂ ਵਿਚੋਂ ਕੁੱਝ ਆਮ ਹਨ, ਜਿਵੇਂ ਅਵਸਾਦ ਅਤੇ ਚਿੰਤਾ ਵਿਕਾਰ ਅਤੇ ਕੁੱਝ ਆਮ ਨਹੀਂ ਹਨ, ਜਿਵੇਂ ਕਿ ਵਿਖੰਡਿਤ ਮਾਨਸਿਕਤਾ ਅਤੇ ਦੋਧਰੁਵੀ ਵਿਕਾਰ।

                                     

1. ਮਾਨਸਿਕ ਸਿਹਤ ਅਤੇ ਸਰੀਰ

ਮਾਨਸਿਕ ਸਿਹਤ ਤੋਂ ਭਾਵ ਸਰੀਰ ਅਤੇ ਮਨ, ਦੋਵਾਂ ਦਾ ਹੀ ਨਿਪੁੰਨਤਾ ਅਤੇ ਇਕਸਾਰਤਾ ਨਾਲ ਕੰਮ ਕਰਨ ਤੋਂ ਹੈ। ਮਾਨਸਿਕ ਸਿਹਤ ਮੂਲ ਕਾਰਕ ਹੈ ਜਿਹੜਾ ਸਰੀਰਕ ਸਿਹਤ ਅਤੇ ਸਮਾਜਿਕ ਪ੍ਰਭਾਵ ਕਾਇਮ ਕਰਨ ਵਿੱਚ ਯੋਗਦਾਨ ਪਾਉਂਦਾ ਹੈ। ਜੇ ਕੋਈ ਸ਼ਖ਼ਸ ਸਰੀਰਕ ਤੌਰ ‘ਤੇ ਚੰਗੀ ਸਿਹਤ ਦਾ ਮਾਲਕ ਹੈ ਤੇ ਉਸ ਦੀਆਂ ਇੱਛਕ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਹਨ ਤਾਂ ਉਸ ਦੀ ਮਾਨਸਿਕ ਸਿਹਤ ਵੀ ਚੰਗੀ ਹੈ। ਚੰਗੀ ਮਾਨਸਿਕ ਸਿਹਤ ਵਾਲੇ ਸ਼ਖ਼ਸ ਉਹ ਹੁੰਦੇ ਹਨ ਜਿਹੜੇ ਖੁਸ਼, ਆਸ਼ਾਵਾਦੀ ਅਤੇ ਇਕਸਾਰਤਾ ਵਾਲੀ ਸ਼ਖਸੀਅਤ ਦੇ ਮਾਲਕ ਹੋਣ। ਸੰਸਾਰ ਸਿਹਤ ਸੰਗਠਨ ਅਨੁਸਾਰ," ਮਾਨਸਿਕ ਸਿਹਤ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਸਲਾਮਤੀ ਵਾਲੀ ਹਾਲਤ ਹੈ।” ਇਸ ਲਈ ਮਾਨਸਿਕ ਸਿਹਤ ਤੋਂ ਭਾਵ ਮਾਨਸਿਕ ਰੋਗਾਂ ਤੇ ਵਿਕਾਰਾਂ ਤੋਂ ਰਹਿਤ ਨਹੀਂ ਸਗੋਂ ਮਨ ਦੀ ਸਾਰਥਕ ਹਾਲਤ ਹੈ।

                                     
 • ਵ ਸ ਵ ਮ ਨਸ ਕ ਸ ਹਤ ਦ ਵਸ 10 ਅਕਤ ਬਰ ਗਲ ਬਲ ਮ ਨਸ ਕ ਸ ਹਤ ਸ ਖ ਆ, ਜ ਗਰ ਕਤ ਅਤ ਵਕ ਲਤ ਲਈ ਇ ਕ ਦ ਹ ੜ ਹ ਪਹ ਲ ਵ ਰ 150 ਤ ਵ ਧ ਦ ਸ ਵ ਚ ਸ ਪਰਕ ਅਤ ਮ ਬਰ ਵ ਲ
 • ਮਨ ਵ ਕ ਰ Mental disorder ਜ ਮ ਨਸ ਕ ਰ ਗ ਕ ਸ ਵ ਅਕਤ ਦ ਮ ਨਸ ਕ ਸ ਹਤ ਦ ਉਹ ਸਥ ਤ ਹ ਜ ਸ ਨ ਕ ਸ ਤ ਦ ਰ ਸਤ ਵ ਅਕਤ ਨ ਲ ਤ ਲਣ ਕਰਨ ਤ ਆਮ ਨਹ ਕ ਹ ਜ ਦ
 • ਮ ਨਸ ਕ ਸ ਹਤ ਅਤ ਨ ਊਰ ਸ ਸ ਜ ਦ ਨ ਸ ਨਲ ਇ ਸਟ ਚ ਊਟ ਅ ਗ ਰ ਜ National Institute of Mental Health and Neuro - Sciences ਇਕ ਪ ਰਮ ਖ ਡ ਕਟਰ ਸ ਸਥ ਹ ਜ ਬ ਗਲ ਰ
 • ਰ ਜ ਕ ਲ ਕਮਜ ਰ ਸਮ ਹ ਦ ਵ ਕ ਸ ਦ ਮ ਦ ਆ ਦ ਖ ਸ ਤ ਰ ਤ ਅਪ ਹਜਤ ਅਤ ਮ ਨਸ ਕ ਸ ਹਤ ਦ ਬ ਰ ਵ ਚ ਇ ਕ ਬਹ ਤ ਹ ਵ ਸ ਸ ਗ ਆਨ ਅਤ ਤਜ ਰਬ ਹ ਉਸਨ ਬ ਬ ਯ ਨ ਵਰਸ ਟ
 • ਹ ਣ ਸ ਸ ਰ ਸ ਹਤ ਸ ਗਠਨ WHO ਨ ਸ ਨ 1948 ਵ ਚ ਸ ਹਤ ਜ ਤ ਦਰ ਸਤ ਦ ਹ ਠ ਲ ਖ ਪਰ ਭ ਸ ਕ ਤ ਸਰ ਰਕ, ਮ ਨਸ ਕ ਅਤ ਸਮ ਜਕ ਪ ਖ ਪ ਰ ਤਰ ਹ ਤ ਦ ਰ ਸਤ ਹ ਣ ਸਮ ਸ ਆ - ਮ ਕਤ
 • a ਸ ਹਤ ਦ ਦ ਖਭ ਲ ਜ ਸ ਹਤ ਸ ਭ ਲ  ਅ ਗਰ ਜ Healthcare ਮਨ ਖ ਦ ਰ ਗ ਬ ਮ ਰ ਸ ਟ ਅਤ ਹ ਰ ਸਰ ਰਕ ਅਤ ਮ ਨਸ ਕ ਵ ਗ ੜ ਦ ਰ ਕਥ ਮ, ਤਸ ਖ ਸ ਅਤ ਇਲ ਜ ਨ ਲ
 • ਇਲ ਜ ਕ ਤ ਵ ਗ ੜ ਅਤ ਮ ਨਸ ਕ ਰ ਗ ਦ ਹ ਰ ਡ ਕਟਰ ਵ ਸ ਸ ਤ ਵ ਜ ਕਲ ਨ ਕ ਮਨ ਵ ਗ ਆਨ ਵਰਗ ਹ ਰ ਮ ਨਸ ਕ ਸ ਹਤ ਪ ਸ ਆ ਦ ਅ ਦਰ ਮ ਨਸ ਕ ਵ ਗ ੜ ਦ ਵ ਚਕ ਰ ਅ ਤਰ
 • ਮਨ ਵ ਗ ਆਨ ਵ ਵਹ ਰ ਅਤ ਮ ਨਸ ਕ ਪ ਰਕ ਰ ਆਵ ਦ ਜ ਚ ਪਰਖ, ਇਲ ਜ, ਅਤ ਅਧ ਐਨ ਕਰਦ ਹ ਕ ਝ ਮਨ ਵ ਗ ਆਨ ਜ ਵ ਕਲ ਨ ਕਲ ਅਤ ਸਲ ਹ ਮਨ ਵ ਗ ਆਨ ਮ ਨਸ ਕ ਸ ਹਤ - ਸ ਭ ਲ ਮ ਹ ਈਆ ਕਰਦ
 • ਨ ਹ ਣ ਸਗ ਪ ਰ ਸਰ ਰਕ, ਮ ਨਸ ਕ ਅਤ ਸਮ ਜ ਕ ਤ ਦਰ ਸਤ ਦ ਹ ਲਤ ਵਜ ਸ ਹਤ ਦ ਪਰ ਭ ਸ ਦ ਤ ਹ ਇਸ ਨ ਅਕਸਰ ਔਰਤ ਦ ਪ ਰਜਨਨ ਸ ਹਤ ਦ ਤ ਰ ਤ ਵਰਣਨ ਕ ਤ ਜ ਦ
 • ਤ ਕ ਤਰ ਕ ਸ ਭਵ ਨਹ ਜਦ ਤਕ ਕ ਉਸ ਦ ਸ ਦ ਬ ਸ ਦ ਮ ਨਸ ਕ ਸਰ ਰਕ ਤ ਰ ਤ ਤ ਦਰ ਸਤ ਨਹ ਚ ਗ ਸ ਹਤ ਤ ਬ ਨ ਹ ਦ ਸ ਵ ਚ ਕ ਤ ਹ ਰ ਕ ਈ ਤਰ ਕ ਮ ਇਨ ਨਹ
 • ਸਨਮ ਨ ਤ ਕ ਤ ਗ ਆ ਮ ਨਸ ਕ ਸ ਹਤ ਅਤ ਐਲਜ ਬ ਟ ਵਰਗ ਦ ਆ ਸ ਹਤ ਚ ਤ ਵ ਸਬ ਧ ਕਮ ਊਨ ਟ ਮ ਨਸ ਕ ਸ ਹਤ ਸਮ ਜ ਦ ਆਰ ਨ ਰਧ ਰ ਤ ਕ ਤ ਸ ਹਤ ਮ ਨਸ ਕ ਸ ਹਤ ਪ ਰ ਗਰ ਮ, ਨ ਤ ਅਤ
 • 186 02 ਜ ਲ ਈ 2012 ਦ ਅਨ ਸ ਰ ਦ ਸ ਲ ਬ ਅਦ ਸ ਲ 2012 ਵ ਚ ਇਸ ਕ ਲਜ ਨ ਮ ਨਸ ਕ ਸ ਹਤ ਸ ਈਕ ਰ ਕਟ ਕ ਨਰਸ ਗ ਵ ਚ ਐਮ ਐਸ ਸ ਨਰਸ ਗ ਪ ਰ ਗਰ ਮ ਸ ਰ ਕ ਤ ਅਤ ਐਮਐਸਸ