Back

ⓘ ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ
ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ
                                     

ⓘ ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ

ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ ਇੱਕ ਨੌਜਵਾਨ-ਅਧਾਰਿਤ ਪ੍ਰਸਿੱਧ ਪੰਜਾਬੀ ਅਸਲੀਅਤ ਟੈਲੀਵਿਜ਼ਨ ਸ਼ੋਅ ਹੈ ਜੋ ਕਿ ਪੀ.ਟੀ.ਸੀ. ਪੰਜਾਬੀ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ | ਇਸ ਦੇ ਦੋ ਸੀਜ਼ਨ ਪੂਰੇ ਹੋ ਚੁੱਕੇ ਹਨ ਅਤੇ ਤੀਜਾ ਸੀਜ਼ਨ ਇਸ ਵੇਲੇ ਤਰੱਕੀ ਵਿੱਚ ਹੈ |

                                     

1. ਸੀਜ਼ਨ

ਇਹ ਸ਼ੋਅ ਪੀ.ਟੀ.ਸੀ. ਪੰਜਾਬੀ ਨੈੱਟਵਰਕ ਦੁਆਰਾ ਸਾਲ 2014 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਸ਼ੋਅ ਪੰਜਾਬ ਦੇ ਨੌਜਵਾਨਾਂ ਵਿੱਚ ਇੱਕ ਵੱਡੀ ਸਫਲਤਾ ਬਣ ਗਿਆ ਹੈ | ਸਾਲ 2014 ਵਿੱਚ ਪਹਿਲੇ ਸੀਜ਼ਨ ਦੀ ਵੱਡੀ ਸਫਲਤਾ ਤੋਂ ਬਾਅਦ, ਇਸ ਨੂੰ ਦੂਜੇ ਸੀਜ਼ਨ ਦੇ ਨਾਲ 2015 ਵਿੱਚ ਵਾਪਸ ਪੰਜਾਬ ਦੇ ਨੌਜਵਾਨਾਂ ਸਾਹਮਣੇ ਪੇਸ਼ ਕੀਤਾ ਗਿਆ | ਅਤੇ ਹੁਣ, ਤੀਜੇ ਸੀਜ਼ਨ ਦੀ ਅਧਿਕਾਰਕ ਖ਼ਬਰ ਵੀ ਪੀ.ਟੀ.ਸੀ. ਪੰਜਾਬੀ ਨੈੱਟਵਰਕ ਵਲੋਂ ਐਲਾਨ ਕਰ ਦਿੱਤੀ ਗਈ ਹੈ |