Back

ⓘ 2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ
                                     

ⓘ 2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ

ਰਿਓ ਡੀ ਜਨੇਰੋ ਵਿੱਚ 2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ ਰੀਓਸੇਂਟਰੋ ਦੇ ਪਵੇਲੀਅਨ 2 ਵਿੱਚ 6 ਤੋਂ 16 ਅਗਸਤ 2016 ਤੱਕ ਹੋਏ। ਇਸ ਪ੍ਰਤੀਯੋਗਿਤਾ ਵਿੱਚ ਕਰੀਬ 260 ਖਿਡਾਰੀ ਵੱਖ ਵੱਖ ਭਾਰ ਦੇ ਅਨੁਸਾਰ 15 ਵੱਖ-ਵੱਖ ਵਰਗਾ ਵਿੱਚ ਇਹ ਮੁਕਾਬਲੇ ਕਰਵਾਏ ਜਾਣਗੇ।

                                     

1. ਮੁਕਾਬਲਿਆਂ ਦਾ ਵੇਰਵਾ

2016 ਓਲੰਪਿਕ ਵਿੱਚ ਵੇਟ ਲਿਫਟਿੰਗ ਦੇ ਹਰ ਦਿਨ ਵਿੱਚ ਮੁਕਾਬਲੇ ਦੇ ਤਿੰਨ ਸੈਸ਼ਨ ਹੋਣਗੇ:

  • ਸਵੇਰ ਦਾ ਸ਼ੈਸਨ: 10:00-14:00 BRT
  • ਦੁਪਹਿਰ ਦਾ ਸ਼ੈਸਨ: 15:30-17:30 BRT
  • ਸ਼ਾਮ ਦਾ ਸ਼ੈਸਨ: 19:00-21:00 BRT
                                     

2. ਯੋਗਤਾ

2012 ਫਾਰਮੈਟ ਦੇ ਵਾਂਗ ਹੀ 260 ਖਿਡਾਰੀ ਟੀਮ ਅਤੇ ਵਿਅਕਤੀਗਤ ਤੌਰ ਉੱਤੇ ਆਪਣੀ ਖੇਡ ਵਿੱਚ ਯੋਗਿਤਾ ਦਾ ਪ੍ਰਦਰਸ਼ਨ ਕਰਨਗੇ। ਮੇਜ਼ਬਾਨ ਬ੍ਰਾਜ਼ੀਲ ਨੇ ਪਹਿਲਾਂ ਤੋਂ ਹੀ ਮਰਦਾ ਅਤੇ ਮਹਿਲਾਵਾਂ ਲਈ ਦਸ ਸਪੋਟ ਮਰਦਾ ਲਈ ਛੇ ਅਤੇ ਚਾਰ ਮਹਿਲਾ ਲਈ ਤ੍ਰੈਪੱਖੀ ਕਮਿਸ਼ਨ ਦੇ ਤਹਿਤ ਤਿਆਰ ਕੀਤੇ ਹੋਏ ਹਨ।