Back

ⓘ ਪੂਰੀ
                                               

ਦ ਮੁਨਸਿਫ ਡੇਲੀ

ਦ ਮੁਨਸਿਫ ਡੇਲੀ ਭਾਰਤ ਵਿਚ ਹੈਦਰਾਬਾਦ ਤੋਂ ਪ੍ਰਕਾਸ਼ਤ ਹੋਣ ਵਾਲਾ ਉਰਦੂ ਭਾਸ਼ਾ ਦਾ ਅਖ਼ਬਾਰ ਹੈ। ਇਸ ਦੇ ਮੁੱਖ ਸੰਪਾਦਕ ਖ਼ਾਨ ਲਤੀਫ ਖ਼ਾਨ ਹਨ। ਮੁਨਸਿਫ ਡੇਲੀ ਭਾਰਤ ਦਾ ਸਭ ਤੋਂ ਵੱਡਾ ਸਰਕੂਲੇਟ ਹੋਣ ਵਾਲਾ ਉਰਦੂ ਅਖ਼ਬਾਰ ਹੈ। ਇਹ ਅਖ਼ਬਾਰ ਮਹਿਮੂਦ ਅੰਸਾਰੀ ਦੀ ਮਲਕੀਅਤ ਸੀ ਅਤੇ 1994 ਵਿਚ ਉਸ ਦੀ ਮੌਤ ਤੋਂ ਬਾਅਦ ਇਸਦਾ ਧਿਆਨ ਉਸ ਦੇ ਵੱਡੇ ਭਰਾ ਮਸੂਦ ਅੰਸਾਰੀ ਨੇ ਰੱਖਿਆ ਸੀ। ਜਿਵੇਂ ਕਿ ਮਸੂਦ ਅੰਸਾਰੀ ਬਿਮਾਰ ਹੋ ਗਏ, ਅਖ਼ਬਾਰ 1996 ਵਿੱਚ ਖ਼ਾਨ ਲਤੀਫ ਖ਼ਾਨ ਨੂੰ ਵੇਚ ਦਿੱਤਾ ਗਿਆ, ਜੋ ਮੁੱਖ ਸੰਪਾਦਕ ਬਣੇ। ਖ਼ਾਨ ਲਤੀਫ ਖ਼ਾਨ ਦੀ ਸੰਪਾਦਕੀ ਅਧੀਨ, ਦ ਮੁਨਸਿਫ ਡੇਲੀ ਵਿਚ ਬਹੁਤ ਸਾਰੇ ਬਦਲਾਵ ਕੀਤੇ ਗਏ ਸਨ ਜਿਵੇਂ ਕਿ ਇਕ ਪੂਰੀ ਤਰ੍ਹਾਂ ਰੰਗੀਨ ਰੂਪ ਦੀ ਸ਼ੁਰੂਆਤ ਕੀਤੀ ਗਈ।

                                               

ਅੰਤਿਕਾ ਇੱਕ

ਭਾਰਤੀ ਕਾਵਿ ਸ਼ਾਸਤਰ ਦੇ ਪ੍ਰਮੁੱਖ ਟੈਕਨੀਕਲ ਪਦਾ ਤੇ ਪ੍ਰਕਾਸ਼ ਉਗ੍ਤਾ:-ਇਹ ਇਕ ਵਿਅਭਿਚਾਰਿਭਾਵ ਹੈ। ਸੁਭਾਅ ਦਾ ਤੀਖਾਪਨ ਜਾਂ ਗੁੱਸੇ ਵਾਲਾ ਹੋਣਾ ਹੀ ਉਗ੍ਤਾ ਹੈ ਜਿਹੜੀ ਕਿ ਦੁਸ਼ਮਣ ਦੀ ਬਹਾਦੁਰੀ, ਅਪਰਾਧ ਆਦਿ ਤੋਂ ਉਤਪੰਨ ਹੁੰਦੀ ਹੈ। ਪਸੀਨਾ ਆਉਣਾ, ਸਿਰ ਦਾ ਕੰਬਣਾ, ਲਲਕਾਰਨਾ ਆਦਿ ਇਸਦੇ ਅਨੁਭਾਵ ਹਨ। ਉਤ੍ਕਲਿਕਾਪ੍ਰਾਯ:- ਗਦ- ਕਾਵਿ ਦਾ ਇੱਕ ਭੇਦ ਹੈ ਜਿਸ ਚ ਲੰਬੇ- ਲੰਬੇ ਸਮਾਸ ਵਾਲੇ ਪਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸੰਸਕ੍ਰਿਤ ਚ ਗਦਕਾਰ ਸੁਬੰਧੂ ਆਦਿ ਕਵੀਆਂ ਦੀਆ ਰਚਨਾਵਾਂ ਇਸੇ ਕਿਸਮ ਦੀਆ ਹਨ। ਉਪਮਾਨ:- ਉਪਮਾ ਅਲੰਕਾਰ ਦਾ ਇੱਕ ਅੰਗ ਜਾਂ ਤੱਤ ਅਰਥਾਤ ਜਿਸ ਦੇ ਨਾਲ ਉਪਮੇਯਮੁੱਖ ਆਦਿ ਦੀ ਤੁਲਨਾ ਕੀਤੀ ਜਾਵੇ ਉਹ ਉਪਮਾਨ ਹੈ ਚੰਦ੍ਰਮਾ ਆਦਿ। ਉਪਮਾਨ ਦਾ ਉਪਮੇਯ ਤੋਂ ਜਿਆਦਾ ਚੰਗੇ ਗੁਣਾਂ ਤੋ ਯੁਕਤ ਹੋਣਾ ਜ਼ਰੂਰੀ ਹੈ। ਇਸਨੂੰ ਵਿਸ਼ਯੀ ਵੀ ਕਿਹਾ ...

                                               

ਹੈਵਨ ਕੋਲਮਨ

ਹੈਵਨ ਕੋਲਮਨ ਇੱਕ ਅਮਰੀਕੀ ਜਲਵਾਯੂ ਅਤੇ ਵਾਤਾਵਰਣ ਕਾਰਕੁਨ ਹੈ। ਉਹ ਯੂ.ਐਸ. ਯੂਥ ਕਲਾਈਮੇਟ ਸਟਰਾਈਕ ਦੀ ਸਹਿ-ਸੰਸਥਾਪਕ ਅਤੇ ਸਹਿ-ਕਾਰਜਕਾਰੀ ਡਾਇਰੈਕਟਰ ਹੈ। ਇਹ ਗੈਰ-ਲਾਭਕਾਰੀ ਸੰਗਠਨ ਹੈ, ਜੋ ਜਾਗਰੂਕਤਾ ਪੈਦਾ ਕਰਨ ਅਤੇ ਜਲਵਾਯੂ ਸੰਕਟ ਸੰਬੰਧੀ ਕਾਰਵਾਈ ਦੀ ਮੰਗ ਕਰਨ ਪ੍ਰਤੀ ਸਮਰਪਿਤ ਹੈ। ਉਸਨੇ ਇਸ ਨੂੰ ਯੂਥ ਕਾਰਕੁਨਾਂ ਅਲੈਗਜ਼ੈਂਡਰੀਆ ਵਿਲੇਸੀਓਰ ਅਤੇ ਇਸਰਾ ਹਿਰਸੀ ਦੇ ਨਾਲ ਮਿਲ ਕੇ ਸਥਾਪਿਤ ਕੀਤਾ। ਉਹ ਪ੍ਰਮਾਣੂ ਵਿਗਿਆਨੀਆਂ ਦੇ ਬੁਲੇਟਿਨ ਲਈ ਵੀ ਲਿਖਦੀ ਹੈ। ਹੈਵਨ ਕੋਲਮੈਨ ਡੇਨਵਰ, ਕੋਲੋਰਾਡੋ ਵਿੱਚ ਅਧਾਰਤ ਹੈ। ਉਹ ਡੇਨਵਰ ਪਬਲਿਕ ਸਕੂਲ ਦੀ ਇੱਕ ਵਿਦਿਆਰਥੀ ਹੈ।

ਪੂਰੀ
                                     

ⓘ ਪੂਰੀ

ਪੂਰੀ ਇੱਕ ਦੱਖਣੀ ਏਸ਼ਿਆਈ ਅਖਮੀਰੀ ਰੋਟੀ ਹੈ ਜਿਸਨੂੰ ਭਾਰਤ, ਪਾਕਿਸਤਾਨ, ਅਤੇ ਬੰਗਲਾਦੇਸ਼ ਸਮੇਤ ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਨਾਸ਼ਤੇ ਦੇ ਰੂਪ ਵਿੱਚ ਖਾਇਆ ਜਾਂਦਾ ਹੈ। ਇਹ ਵਿਸ਼ੇਸ਼ ਸਮਾਰੋਹ ਤੇ ਖ਼ਾਸ ਕਰਕੇ ਬਣਾਈ ਜਾਂਦੀ ਹੈ। ਇਸਨੂੰ ਆਮ ਤੌਰ ਤੇ ਕਰੀ ਜਾਂ ਭਾਜੀ ਨਾਲ ਖਾਂਦੇ ਹਨ। ਇਸਦੇ ਅਨੁਰੂਪ ਪੂਰੀ ਨੂੰ ਪਰਸਾਦ ਦੇ ਤੌਰ ਤੇ ਵੀ ਬਣਾਇਆ ਜਾਂਦਾ ਹੈ।

                                     

1. ਬਣਾਉਣ ਦੀ ਵਿਧੀ

ਪੋਰੀ ਆਟੇ ਵਿੱਚ ਬਣਾਈ ਜਾਂਦੀ ਹੈ। ਇਸਦੇ ਲਈ ਸਖ਼ਤ ਆਟਾ ਗੁੰਨਿਆ ਜਾਂਦਾ ਹੈ ਅਤੇ ਕਈ ਵਾਰ ਇਸ ਵਿੱਚ ਥੋਰਾ ਜੇਹਾ ਨਮਕ ਵੀ ਪਾਇਆ ਜਾਂਦਾ ਹੈ। ਫੇਰ ਇਸਤੇ ਥੋਰਾ ਜਾ ਘਿਓ ਲਗਾਕੇ ਬੇਲ ਲਿੱਤਾ ਜਾਂਦਾ ਹੈ ਅਤੇ ਤੇਲ ਵਿੱਚ ਤਲ ਲਿੱਤਾ ਜਾਂਦਾ ਹੈ। ਅਤੇ ਪੂਰੀ ਫੁੱਲਣ ਤੋਂ ਬਾਅਦ ਸੁਨੇਹਰੇ ਰੰਗ ਦੀ ਹੋ ਜਾਂਦੀ ਹੈ ਅਤੇ ਫੇਰ ਇਸਨੂੰ ਤੇਲ ਵਿੱਚੋਂ ਬਾਹਰ ਕੱਡ ਲਿੱਆ ਜਾਂਦਾ ਹੈ। ਇਸਨੂੰ ਆਲੋ, ਹਲਵਾ, ਚੋਲੇ, ਆਦਿ ਨਾਲ ਖਾਇਆ ਜਾਂਦਾ ਹੈ।

                                     
  • ਪ ਰ ਭ ਜ ਇ ਕ ਦ ਖਣ ਏਸ ਆ ਦ ਪਕਵ ਨ ਹ ਜ ਕ ਪ ਰ ਅਤ ਆਲ ਦ ਭ ਜ ਨ ਲ ਬਣ ਆ ਹ ਦ ਹ ਪ ਰ ਨ ਆਟ ਦ ਗ ਲ ਪ ੜ ਨ ਲ ਬਣ ਕ ਮਸ ਲ ਦ ਰ ਆਲ ਦ ਸਬਜ ਨ ਲ ਖ ਇਆ
  • ਮ ਜ ਬ ਕ ਅਤ ਸਵ ਜ ਲ ਡ ਨ ਲ ਲ ਗਦ ਆ ਹਨ, ਜਦਕ ਲ ਸ ਥ ਇ ਕ ਅਜ ਹ ਦ ਸ ਹ ਜ ਪ ਰ ਤਰ ਹ ਦ ਖਣ ਅਫ ਰ ਕ ਨ ਲ ਘ ਰ ਆ ਹ ਇਆ ਹ The Constitution Constitutional
  • ਧ ਕ ਸ ਹ ਸਰਕ ਰ ਦ ਉਹ ਰ ਪ ਹ ਜ ਥ ਇ ਕ ਇਕ ਲ ਇਕ ਈ ਕ ਲ ਪ ਰ ਦ ਪ ਰ ਤ ਕਤ ਹ ਵ ਇਹ ਇਕ ਈ ਇ ਕ ਇਨਸ ਨ ਵ ਹ ਸਕਦ ਹ ਜ ਵ ਕ ਖ ਦਮ ਖ ਤ ਆਰਸ ਹ ਵ ਚ ਜ ਇ ਕ
  • ਨ ਲ ਭ ਰਤ ਦ ਸਭ ਤ ਛ ਟ ਅਤ ਜਨਸ ਖ ਆ ਦ ਹ ਸ ਬ ਨ ਲ ਚ ਥ ਸਭ ਤ ਛ ਟ ਰ ਜ ਹ ਪ ਰ ਦ ਨ ਆ ਵ ਚ ਗ ਆ ਆਪਣ ਖ ਬਸ ਰਤ ਸਮ ਦਰ ਅਤ ਮਸ ਹ ਰ ਰ ਜਗ ਰ ਲਈ ਜ ਣ ਆ ਜ ਦ ਹ
  • ਹ ਜ ਸ ਘ ਵ ਚ ਅਗਸਤ, ਨ ਦ ਖ ਲ ਹ ਇਆ ਇਹ ਇ ਕ ਇ ਕ ਅਮਰ ਕ ਰ ਜ ਹ ਜ ਪ ਰ ਤਰ ਹ ਟ ਪ ਨ ਮ ਹ Local usage generally reserves Hawaiian as an ethnonym
  • ਪ ਰਭ ਵ ਤ ਪ ਰ ਤਰ ਹ ਮ ਕਤ ਕਰਵ ਕ ਪ ਜ ਬ ਲ ਕ ਜ ਵਨ ਨ ਲ ਇ ਕ ਸ ਰ ਕਰ ਦ ਤ ਉਸ ਦ ਕਵ ਤ ਵ ਚ ਪ ਜ ਬ ਦ ਧਰਤ ਇ ਥ ਦ ਪ ਰਕ ਰ ਤ ਤ ਸ ਭ ਆਚ ਰ ਪ ਰ ਤਰ ਹ ਉਜ ਗਰ
  • ਬਜ ਜ ਦ ਜਨਮ 10 ਜ ਲ ਈ ਹ ਵਰਡ ਹ ਊਗਜ ਨ ਦ ਨ ਆ ਦ ਆਲ 91 ਘ ਟ ਦ ਹਵ ਈ ਉਡ ਨ ਪ ਰ ਕ ਤ 27 ਅਕਤ ਬਰ ਡ ਪ ਟ ਨ ਇ ਕ ਨਵ ਸ ਥ ਟ ਕ ਕਪੜ ਰ ਲ ਜ ਕ ਤ ਤ ਇਸ ਦ ਨ
  • ਯ ਰਪ ਇ ਕ ਮਹ ਦ ਪ ਹ ਇਹ ਏਸ ਆ ਦ ਨ ਲ ਪ ਰ ਤਰ ਜ ੜ ਆ ਹ ਇਆ ਹ ਏਸ ਆ ਅਤ ਯ ਰਪ ਨ ਯ ਰ ਸ ਆ ਵ ਕਹ ਦ ਹਨ ਆਸਟ ਰ ਲ ਆ ਅਤ ਅ ਟ ਰਕਟ ਕ ਤ ਬ ਅਦ ਯ ਰਪ ਦ ਨ ਆ ਦ
  • ਜ ਰ ਰਤ ਜ ਸ ਰਤ ਹਨ ਅਤ ਜ ਥ ਇਹਨ ਨ ਲ ਮ ਲ ਨਹ ਖ ਦ ਜ ਇਹਨ ਸ ਰਤ ਤ ਪ ਰ ਨਹ ਉ ਤਰਦ ਉਸਨ ਮ ਸ ਲ ਆਖ ਆ ਜ ਦ ਹ ਇਤ ਹ ਸ ਦ ਸਭ ਤ ਪਹ ਲ ਮਸਜ ਦ ਸ ਊਦ
  • ਕ ਆ ਟਮ ਮਕ ਨ ਕਸ ਦ ਸ ਦ ਰਭ ਵ ਚ ਸਪ ਸ ਲ ਰ ਲ ਟ ਵ ਟ ਵ ਸਤ ਪ ਰ ਤਰ ਜ ਮ ਵ ਰ ਪਹ ਲ ਥ ਊਰ ਸ ਕ ਸ ਪ ਰ ਤਰ ਬ ਢਬ ਤਰ ਕ ਵ ਲ ਹ ਈਡ ਰ ਜਨ ਸਪ ਕਟ ਰਮ ਦ ਸ ਖਮ ਵ ਰਵ