Back

ⓘ ਬਸ਼ਰ ਅਲ-ਅਸਦ




ਬਸ਼ਰ ਅਲ-ਅਸਦ
                                     

ⓘ ਬਸ਼ਰ ਅਲ-ਅਸਦ

ਬਸ਼ਰ ਹਾਫਿਜ਼ ਅਲ-ਅਸਦ ਸੀਰੀਆ ਦਾ ਰਾਸ਼ਟਰਪਤੀ ਅਤੇ ਸੀਰੀਆ ਦੀ ਫੌਜ ਦਾ ਕਮਾਂਡਰ ਇਨ ਚੀਫ਼ ਹੈ। ਉਹ ਬਾਥ ਪਾਰਟੀ ਦਾ ਜਰਨਲ ਸਕੱਤਰ ਵੀ ਹੈ। 10 ਜੁਲਾਈ 2000 ਨੂੰ ਉਹ ਸੀਰੀਆ ਦਾ ਰਾਸ਼ਟਰਪਤੀ ਬਣਿਆ। ਉਸ ਤੋਂ ਪਹਿਲਾਂ ਉਸਦਾ ਪਿਤਾ ਹਾਫਿਜ਼ ਅਲ-ਅਸਦ ਸੀਰੀਆ ਦਾ ਰਾਸ਼ਟਰਪਤੀ ਸੀ, ਜੋ ਕਿ 30 ਸਾਲ ਸੀਰੀਆ ਦਾ ਰਾਸ਼ਟਰਪਤੀ ਰਿਹਾ। ਉਹ ਦੋ ਵਾਰ ਹੋਈਆਂ ਸੀਰੀਆਈ ਰਾਸ਼ਟਰਪਤੀ ਚੋਣਾਂ, 2000 ਅਤੇ ਸੀਰੀਆਈ ਰਾਸ਼ਟਰਪਤੀ ਚੋਣਾਂ, 2007 ਵਿੱਚ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਹ ਇਕੱਲਾ ਹੀ ਦਾਵੇਦਾਰ ਸੀ। ਕਿਸੇ ਵੀ ਉਮੀਦਵਾਰ ਨੂੰ ਉਸਦੇ ਖਿਲਾਫ਼ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਸੀ। 16 ਜੁਲਾਈ 2014 ਵਿੱਚ ਉਹ ਤੀਜੀ ਵਾਰ ਅਗਲੇ ਸੱਤ ਸਾਲਾਂ ਲਈ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਸਨੂੰ ਉਸਦੇ ਦੋ ਵਿਰੋਧੀ ਉਮੀਦਵਾਰਾਂ ਦੇ ਵਿਰੁੱਧ 88.7% ਵੋਟਾਂ ਮਿਲੀਆਂ। ਸੀਰੀਆ ਵਿੱਚ ਇਹ ਪਹਿਲੀਆਂ ਚੋਣਾਂ ਸਨ ਜਿੱਥੇ ਇੱਕ ਤੋਂ ਜਿਆਦਾ ਲੋਕ ਚੋਣਾਂ ਲੜ ਰਹੇ ਸਨ।

                                     
  • ਸ ਰ ਆ ਵ ਚ ਸ ਤ ਵ ਦ ਹਕ ਮਤ ਦ ਸਥ ਪਨ ਕ ਤ ਹ ਫ ਜ ਅਲ - ਅਸਦ ਦ 2000ਈ. ਵ ਚ ਮ ਤ ਤ ਬ ਅਦ ਉਸਦ ਬ ਟ ਬਸ ਰ ਅਲ - ਅਸਦ ਸ ਰ ਆ ਦ ਰ ਸ ਟਰਪਤ ਹ Eyal Zisser 2004 Bashar
  • ਫ ਟ ਆ ਨ ਲ ਘ ਰ ਆ ਜਰਮਨ ਫ ਡਰਲ ਪਬਲ ਕ ਪ ਰ ਸ ਕ ਊਟਰ ਦ ਆਰ ਮ ਕ ਦਮ ਰ ਸ ਟਰਪਤ ਬਸ ਰ ਅਲ ਅਸਦ ਦ ਸ ਰ ਖ ਆ ਯ ਤਰ ਦ ਦ ਸ ਬਕ ਮ ਬਰ ਖ ਲ ਫ ਖ ਲ ਹ ਆ ਗ ਆ ਸ ਮ ਸਤਫ ਦ