Back

ⓘ ਅੰਸ਼ੁਪਾ ਝੀਲ




ਅੰਸ਼ੁਪਾ ਝੀਲ
                                     

ⓘ ਅੰਸ਼ੁਪਾ ਝੀਲ

141-ਹੈਕਟੇਅਰ ਅੰਸ਼ੁਪਾ ਝੀਲ ਉੜੀਸ਼ਾ ਰਾਜ ਦੀ ਮਹਾਨਦੀ ਦੇ ਖੱਬੇ ਪਾਸੇ ਕਟਕ ਜ਼ਿਲ੍ਹੇ ਵਿੱਚ ਆਉਂਦੀ ਘੋੜੇ ਦੀ ਖੁਰੀ ਵਰਗੀ ਤਾਜਾ ਪਾਣੀ ਦੀ ਝੀਲ ਹੈ ਅਤੇ ਕਟਕ ਤੋਂ ਇਹ ਝੀਲ 40 ਕਿਮੀ ਦੂਰ ਸਥਿਤ ਹੈ। ਇਸ ਝੀਲ ਦੇ ਨਜ਼ਦੀਕ ਸਾਰਦਾ ਨਾਮਕ ਪਹਾੜ ਅਤੇ ਬਾਂਸ ਅਤੇ ਅੰਬ ਦੇ ਘਣੇ ਜੰਗਲ ਹਨ ਅਤੇ ਸੈਲਾਨੀਆਂ ਲਈ ਅੰਸ਼ੁਪਾ ਵਿੱਚ ਜਲਵਿਹਾਰ ਅਤੇ ਮੱਛੀ ਫੜਨ ਦੀਆਂ ਸਹੂਲਤਾਂ ਉਪਲੱਬਧ ਕੀਤੀਆਂ ਗਈਆਂ ਹਨ।

                                     

1. ਬਾਹਰੀ ਲਿੰਕ

  • Integrated sustainable environmental conservation of Anshupa lake: A famous water resource of India
  • Anshupa lake: A famous water resource of Odisha
  • Anshupa Lake: The One and Only Fresh Water Lake of Odisha