Back

ⓘ ਅਲਕਾ ਕੌਸ਼ਲ
                                     

ⓘ ਅਲਕਾ ਕੌਸ਼ਲ

ਅਲਕਾ ਕੌਸ਼ਲ ਇੱਕ ਭਾਰਤੀ ਅਦਾਕਾਰਾ ਅਤੇ ਨਿਰਮਾਤਾ ਹੈ ਜੋ ਮਰਾਠੀ ਸਿਨੇਮਾ ਵਿੱਚ ਆਪਣੇ ਯੋਗਦਾਨ ਲਈ ਚਰਚਿਤ ਹੈ। ਉਹਨੇ ਭਾਰਤੀ ਟੈਲੀਵਿਜ਼ਨ ਪ੍ਰੋਗਰਾਮਾਂ ਕੁਮਕੁਮ - ਏਕ ਪਿਆਰਾ ਸਾ ਬੰਧਨ ਅਤੇ ਕਬੂਲ ਹੈ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਉਸਨੇ ਕਈ ਹੋਰ ਡਰਾਮਿਆਂ ਵਿੱਚ ਨਕਾਰਾਤਮਕ ਭੂਮਿਕਾ ਨਿਭਾਈ ਹੈ।

                                     

1. ਫਿਲਮੋਗ੍ਰਾਫੀ

ਅਦਾਕਾਰਾ ਵਜੋਂ

ਟੈਲੀਵਿਜ਼ਨ ਫਿਲਮਾਂ
  • ਕੁਈਨ 2014 as Mrs. Mehra
  • Bajrangi Bhaijaan 2015 ਕਰੀਨਾ ਕਪੂਰ ਦੀ ਮਾਂ
  • Dharam Sankat Mein 2015