Back

ⓘ ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ (PMKVY)




                                     

ⓘ ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ (PMKVY)

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਇੱਕ ਹੁਨਰ ਵਿਕਾਸ ਦੇ ਫਰਦੀਕਰਨ ਤੇ ਮਿਆਰੀਕਰਨ ਦੀ ਯੋਜਨਾ ਹੈ। ਇਸ ਨਾਲ ਰੋਜ਼ਗਾਰੀ ਹੁਨਰਾਂ ਵੱਲ ਰੁਚੀ ਵਧਾਉਣ ਲਈ, ਸੰਭਾਵੀ ਤੇ ਮੌਜੂਦਾ ਦਿਹਾੜੀਦਾਰਾਂ ਦੀ ਕਾਰਜ ਕੁਸ਼ਲਤਾ ਵਧਾਉਣ ਲਈ, ਉਹਨਾਂ ਨੂੰ ਮਾਲੀ ਇਨਾਮ ਦੇ ਕੇ ਤੇ ਸਿਖਲਾਈ ਦੇ ਕੇ ਪ੍ਰੋਤਸਾਹਿਤ ਕਰਨਾ ਹੈ। ਔਸਤਨ ਇਨਾਮ ਦੀ ਰਾਸ਼ੀ ਪ੍ਰਤੀ ਵਿਅੱਕਤੀ 8000 ਰੁਪਏ ਰੱਖੀ ਗਈ ਹੈ। ਜਿਹਨਾਂ ਦਿਹਾੜੀਦਾਰਾਂ ਕੋਲ ਕਿਸੇ ਹੁਨਰ ਦੀ ਪਹਿਲਾਂ ਹੀਕੁਸ਼ਲਤਾ ਹੈ ਤੇ ਉਹ ਨਿਰਧਾਰਿਤ ਮਾਣਕਾ ਤੇ ਪੂਰੇ ਤੁਰਦੇ ਹਨ ਤਾਂ ਉਹਨਾਂ ਨੂੰ ਮਾਨਤਾ ਦੇਣ ਤੇ ਔਸਤਨ ਇਨਾਮ 2000 ਤੋਂ 2500 ਰੁਪਏ ਰੱਖਿਆ ਗਿਆ ਹੈ। 24 ਲੱਖ ਲਾਭਪਾਤਰੀਆਂ ਨੂੰ ਸ਼ੁਰੂ ਦੇ ਸਾਲ ਵਿੱਚ 1500 ਕਰੋੜ ਰੁਪਏ ਦੀ ਰਾਸ਼ੀ ਵੰਡਣ ਦਾ ਟੀਚਾ ਹੈ।

                                     

1. ਸਿਖਲਾਈ ਪ੍ਰੋਗਰਾਮ

ਸਿਖਲਾਈ ਪ੍ਰੋਗਰਾਮ ਕੌਮੀ ਰੁਜ਼ਗਾਰ ਮਿਆਰਾਂ ਨੈਸ਼ਨਲ ਅੋਕੁਪੇਸ਼ਨ ਸਟੈਂਡਰਡ NOS ਤੇ ਯੋਗਤਾਵਾਂ ਦੇ ਬੰਡਲ ਕੁਆਲੀਫਿਕੇਸ਼ਨ ਪੈਕ ਰਾਹੀਂ ਬਣਾਗਏ ਹਨ।ਇਸ ਲਈ ਗੁਣਤਾ ਯੋਗਤਾਵਾਂ ਪਲੈਨ ਕੁਆਲਿਟੀ ਪਲੈਨ, ਸਨਅਤਾਂ ਦੀ ਭਾਗੀਦਾਰੀ ਨਾਲ ਬਣਾਈਆਂ ਸੈਕਟਰ ਸਕਿਲ ਕੌਸਲਾਂ SSC, ਦੁਆਰਾ ਵਿਕਸਿਤ ਕੀਤੇ ਗਏ ਹਨ।ਕੌਮੀ ਹੁਨਰ ਵਿਕਾਸ ਸੰਸਥਾ NSDC ਨੂੰ ਇਸ ਦੀ ਸੰਚਾਲਕ ਸੰਸਥਾ ਬਣਾਇਆ ਗਿਆ ਹੈ।

                                     

2. ਪ੍ਰਚਾਰ ਪ੍ਰਸਾਰ

ਯੋਜਨਾ ਦੇ ਪ੍ਰਚਾਰ ਪਰਸਾਰ ਦੀ ਜ਼ਿਮੇਵਾਰੀ ਰਾਜ ਸਰਕਾਰਾਂ, ਸਥਾਨਕ ਸਰਕਾਰਾਂ ਤੇ ਪਾਰਲੀਮਾਨੀ ਮੈਂਬਰਾਂ ਰਾਹੀਂ ਹੈ। ਸਮੇਂ ਸਮੇਂ ਕੌਸ਼ਲ ਮੇਲੇ ਲਗਾ ਕੇ ਲਾਭਪਾਤਰੀਆਂ ਨੂੰ ਪਰੇਰਿਤ ਕਰਕੇ ਇਸ ਯੋਜਨਾ ਦੇ ਫਾਇਦੇ ਲੋਕਾਂ ਤੱਕ ਪਹੁੰਚਾਉਣਾ ਹੈ।

                                     

3. ਸਥਿਤੀ

ਫ਼ਰਵਰੀ 2016 ਦੀ ਇਕਨੋਮਿਕ ਟਾਈਮ ਅਖਬਾਰ ਮੁਤਾਬਕ ਦਸ ਲੱਖ ਤੋਂ ਵੱਧ ਸਿੱਖਿਆਰਥੀ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਉੱਤਰ ਪ੍ਰਦੇਸ਼ ਰਾਜ ਸਭ ਤੋਂ ਨੰਬਰ 1 ਤੇ ਹੈ।ਲੋਜਿਸਟਿਕਸ, ਖੇਤੀ-ਬਾੜੀ, ਇਲੈਕਟ੍ਰਾਨਿਕਸ, ਬਿਊਟੀ ਐਂਡ ਵੈੱਲਨੈਸ ਦੇ ਖੇਤਰ ਕ੍ਰਮਵਾਰ ਅੱਗੇ ਹਨ।

  • ਜੁਲਾਈ 2016 ਦੀ ਸਰਕਾਰੀ ਮਨਜ਼ੂਰੀ ਮੁਤਾਬਕ ਅਗਲੇ 4 ਸਾਲਾਂ ਵਿੱਚ 12000ਕਰੋੜ ਰੁਪਏ ਦੀ ਲਾਗਤ ਨਾਲ 1 ਕਰੋੜ ਸਿੱਖਿਆਰਥੀ ਸਿਖਿਅੱਤ ਕਰਨ ਦਾ ਟੀਚਾ ਹੈ ਜਿਸ ਵਿੱਚ 40 ਲੱਖ ਪੂਰਵ ਸਿੱਖਿਅਤਾਂ ਨੂੰ ਇਨਾਮ ਦੇ ਕੇ ਮਾਨਤਾ ਦੇਣਾ ਸ਼ਾਮਲ ਹੈ।ਬਜਟ ਖਰਚ ਦੇ 25% ਦਾ ਭੁਗਤਾਨ ਸੂਬਾ ਸਰਕਾਰਾਂ ਨੂੰ ਕੀਤਾ ਜਾਵੇਗਾ ਜੋ ਅੱਗੋਂ ਯੋਜਨਾ ਰਾਹੀਂ ਸਿੱਖਿਆ ਮੁਹੱਈਆ ਕਰਵਾ ਕੇ ਸਿੱਖਿਆਰਥੀਆਂ ਨੂੰ ਕਰਨਗੀਆਂ।

ਪੰਜਾਬ ਭਾਰਤ ਵਿੱਚ ਇਸ ਯੋਜਨਾ ਦਾ ਨਾਮ ਨਿਸ਼ਾਨ ਕਿਧਰੇ ਵੀ ਨਹੀਂ, ਹੁਨਰ ਵਿਕਾਸ ਕੇਂਦਰ ਵੀ ਅਜੇ ਸ਼ੁਰੂਆਤੀ ਦੌਰ ਵਿੱਚ ਹਨ।

                                     
  • ਕਰਦ ਹ ਕ ਮ ਹ ਨਰ ਵ ਕ ਸ ਏਜ ਸ ਜ ਨ ਨ ਭ ਰਤ ਸਰਕ ਰ ਦ ਗਜ ਟ ਨ ਟ ਫ ਕ ਸ ਨ ਰ ਹ ਬਣ ਇਆ ਇਹ ਅਦ ਰ ਸਰਕ ਰ ਦ ਵ ਪ ਜ ਸ ਲ ਯ ਜਨ ਦ ਹ ਨਰ ਵ ਕ ਸ ਟ ਚ ਪ ਰ ਪਤ