Back

ⓘ ਸੁਸ਼ੀਲ ਕੁਮਾਰ (ਪਹਿਲਵਾਨ)




ਸੁਸ਼ੀਲ ਕੁਮਾਰ (ਪਹਿਲਵਾਨ)
                                     

ⓘ ਸੁਸ਼ੀਲ ਕੁਮਾਰ (ਪਹਿਲਵਾਨ)

ਸੁਸ਼ੀਲ ਕੁਮਾਰ ਸੋਲੰਕੀ ਇੱਕ ਭਾਰਤੀ ਫ੍ਰੀ ਸਟਾਈਲ ਕੁਸ਼ਤੀ ਖਿਡਾਰੀ ਹੈ। ਜਿਹੜਾ 66 ਕਿਲੋ ਵਰਗ ਵਿੱਚ ਕੁਸ਼ਤੀ ਦਾ 2010 ਵਰਲਡ ਟਾਈਟਲ, 2012 ਲੰਦਨ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਅਤੇ ਕਾਂਸੇ ਦਾ ਤਗਮਾ 2008 ਬੀਜਿੰਗ ਓਲਿਂਪਿਕ ਵਿੱਚ ਹਾਸਿਲ ਕਰ ਚੁੱਕਾ ਹੈ। ਸੁਸ਼ੀਲ ਪਹਿਲਾਂ ਭਾਰਤੀ ਖਿਡਾਰੀ ਹੈ ਜਿਸਨੂੰ ਓਲੰਪਿਕ ਵਿੱਚ ਲਗਾਤਾਰ ਤਿੰਨ ਵਾਰ ਤਗਮੇ ਜਿੱਤਣ ਦਾ ਮਾਨ ਹਾਸਿਲ ਹੈ। 2008 ਓਲੰਪਿਕ ਵਿੱਚ ਜਿੱਤੀਆ ਗਿਆ ਤਗਮਾ ਭਾਰਤੀ ਕੁਸ਼ਤੀ ਵਿੱਚ ਦੂਸਰਾ ਤਗਮਾ ਸੀ ਅਤੇ 1952 ਦੇ ਗਰਮ ਰੁੱਤ ਦੇ ਓਲੰਪਿਕ ਤੋਂ ਬਾਅਦ ਪਹਿਲਾਂ ਤਗਮਾ ਸੀ। ਜੁਲਾਈ 2009 ਵਿੱਚ ਖੇਡਾਂ ਵਿੱਚ ਸਨਮਾਨ ਲਈ ਦਿੱਤੇ ਜਾਂ ਵਾਲ ਰਾਜੀਵ ਗਾਂਧੀ ਖੇਡ ਰਤਨ ਮਿਲਿਆ ਸੁਸ਼ੀਲ ਨੇ 74 ਕਿ: ਗ੍ਰਾ ਵਰਗ ਵਿੱਚ 2014 ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਗਮਾ ਹਾਸਿਲ ਕੀਤਾ.

                                     

1. ਇਨਾਮ, ਸਨਮਾਨ ਅਤੇ ਮਾਨਤਾ

  • Arjuna Award, 2005
  • Padma Shri, 2011
For the bronze medal at 2008 Beijing Olympics
  • 2.5 ਮਿਲੀਅਨ US$39.000 cash award by the Steel Ministry of India.
  • Rajiv Gandhi Khel Ratna award joint, Indias highest sporting honour.
  • 5 ਮਿਲੀਅਨ US$79.000 cash award from the Delhi Government.
  • 1 ਮਿਲੀਅਨ US$16.000 cash award from MTNL.
  • 2.5 ਮਿਲੀਅਨ US$39.000 award by the Haryana Government.
  • 5.5 ਮਿਲੀਅਨ US$86.000 cash award and promotion to Assistant Commercial Manager from chief ticketing inspector by Railway Ministry his employer
  • 500000 US$7.900 cash award by R K Global.
  • 1 ਮਿਲੀਅਨ US$16.000 cash award by the Maharashtra State Government.
For the gold medal at 2010 World Wrestling Championships
  • 1 ਮਿਲੀਅਨ US$16.000 cash award from Sports Authority of India, Government of India.
  • 1 ਮਿਲੀਅਨ US$16.000 cash award from the Delhi Government
  • 1 ਮਿਲੀਅਨ US$16.000 cash award from Indian Railways his employer & out-of-turn promotion from his current position of Asst. Commercial Manager.
For the silver medal at 2012 London Olympics
  • Land area in Sonipat for Wrestling academy by the Haryana Government.
  • 15 ਮਿਲੀਅਨ US$2.40.000 cash reward from the Haryana Government
  • 20 ਮਿਲੀਅਨ US$3.10.000 cash reward from the Delhi Government
  • 07.5 ਮਿਲੀਅਨ US$1.20.000 cash reward from the Indian Railway
  • 1 ਮਿਲੀਅਨ US$16.000 cash award from ONGC.
                                     

2. ਹੋਰ ਵੇਖੋ

  • Wrestling at the 2008 Summer Olympics – Mens freestyle 66 kg
  • Wrestling at the 2012 Summer Olympics – Mens freestyle 66 kg
  • India at the 2008 Summer Olympics