Back

ⓘ ਨਾਰੀ ਮਨੋਵਿਗਿਆਨ


                                     

ⓘ ਨਾਰੀ ਮਨੋਵਿਗਿਆਨ

ਨਾਰੀ ਮਨੋ-ਵਿਗਿਆਨੀਆਂ ਨੇ ਬੈਲੇਂਸਇੰਗ ਐਕਟ ਦੇ ਸਿਧਾਂਤ ਨੂੰ ਅਪਣਾਇਆ ਹੈ ਜਿਸ ਵਿੱਚ ਮਾਂ ਦੇ ਰੂਪ ਵਿੱਚ ਪਰੰਪਰਾਗਤ ਔਰਤ ਅਤੇ ਇੱਕ ਆਧੁਨਿਕ ਸਮੇਂ ਵਿੱਚ ਕੈਰੀਅਰ ਬਣਾਉਣ ਵਾਲੀ ਔਰਤ ਨੂੰ ਸ਼ਾਮਿਲ ਕੀਤਾ ਗਿਆ ਹੈ। ਬੈਲੇਂਸਇੰਗ ਰੋਲ ਤੋਂ ਭਾਵ ਦੋਹਾਂ ਹੀ ਰੂਪਾਂ ਵਿੱਚ ਔਰਤ ਆਪਣੀ ਨਿੱਜੀ ਪ੍ਰਾਪਤੀ ਅਤੇ ਪਿਆਰ ਤੇ ਭਾਵੁਕ ਸੁਰੱਖਿਆ ਦੀ ਤ੍ਰਿਪਤੀ ਕਰਨ ਦਾ ਯਤਨ ਕਰਦੀ ਹੈ।

                                     

1. ਨਾਰੀ ਉੱਪਰ ਸੱਭਿਆਚਾਰਕ ਪ੍ਰਭਾਵ

ਇਤਿਹਾਸ ਵਿੱਚ ਮੁੱਢ ਤੋਂ ਹੀ, ਔਰਤ ਨੂੰ ਸਭ ਲਿੰਗਾਂ ਵਿਚੋਂ ਕਮਜ਼ੋਰ ਲਿੰਗ ਮੰਨਿਆ ਜਾਂਦਾ ਹੈ ਜਿਸ ਕਾਰਨ ਔਰਤ ਨੂੰ ਹਮੇਸ਼ਾ ਤੋਂ ਹੀ ਘਟ ਅਧਿਕਾਰ ਪ੍ਰਾਪਤ ਹੋਏ ਹਨ। ਸ਼ੁਰੂ ਤੋਂ ਹੀ ਔਰਤ ਦਾ ਸਭ ਤੋਂ ਵੱਡਾ ਅਤੇ ਜ਼ਰੂਰੀ ਧਰਮ ਪਤਨੀ ਅਤੇ ਮਾਂ ਬਣਨਾ ਮੰਨਿਆ ਜਾਂਦਾ ਹੈ। 20ਵੀਂ ਸਦੀ ਵਿੱਚ ਦੂਰ ਦੂਰ ਦੇ ਦੇਸ਼ਾਂ ਤੱਕ ਔਰਤ ਨੇ ਆਪਣੇ ਆਪ ਨੂੰ ਪ੍ਰੇਰਨਾਮਈ ਆਵਾਜ਼ ਪੱਖੋਂ ਉਭਾਰਿਆ। 20ਵੀਂ ਸਦੀ ਦੌਰਾਨ ਹੀ ਔਰਤਾਂ ਨੇ ਮੁੱਢਲੇ ਸਕੂਲ ਜਾਣ ਦਾ ਹੱਕ ਲਿਆ ਅਤੇ ਕਾਲਜ ਜਾਣ ਦਾ ਅਵਸਰ ਪ੍ਰਾਪਤ ਕਰਕੇ ਆਪਣੇ ਲਈ ਕੈਰੀਅਰ ਬਣਾਉਣ ਦੇ ਦਰਵਾਜੇ ਖੋਲੇ ਜਿਸ ਦੇ ਅਧਾਰ ਤੇ ਕੁੜੀਆਂ ਜਾਂ ਔਰਤਾਂ ਨੂੰ ਅਧਿਆਪਕਾਵਾਂ ਅਤੇ ਨਰਸਾਂ ਵਜੋਂ ਨੌਕਰੀ ਤੇ ਨਿਯੁਕਤ ਕੀਤਾ ਜਾਂ ਲੱਗਿਆ। ਇਸੇ ਸਦੀ ਵਿੱਚ ਨਾਰੀਵਾਦ ਨੇ ਨਾਰੀ ਦੇ ਰਾਜਨੀਤੀ ਵਿੱਚ ਹਿੱਸਾ ਲੈਣ ਅਤੇ ਵੋਟ ਪਾਉਣ ਦੇ ਅਧਿਕਾਰ ਦਾ ਰਾਹ ਬਣਾਇਆ ਅਤੇ ਔਰਤਾਂ ਦੇ ਦਫਤਰਾਂ ਵਿੱਚ ਕੰਮ ਕਰਨ ਵੱਲ ਵਧੇਰੇ ਝੁਕਾਅ ਹੋਣ ਲੱਗਿਆ। ਸੱਭਿਆਚਾਰ ਨੇ ਤਬਦੀਲੀ ਵਾਪਰੀ ਅਤੇ ਇਹ ਤਬਦੀਲੀ 20ਵੀਂ ਸਦੀ ਵਿੱਚ ਹਰੇਕ ਰਾਸ਼ਟਰ ਵਿੱਚ ਔਰਤ ਦੀ ਮਨੋਬਿਰਤੀ ਬਣ ਗਈ ਅਤੇ ਇਹ 21ਵੀਂ ਸਦੀ ਵਿੱਚ ਨਿਰੰਤਰ ਚਲਦੀ ਆ ਰਹੀ ਹੈ, ਉਸੇ ਪ੍ਰਕਾਰ ਸਮਾਜ ਵਿੱਚ ਔਰਤ ਦੇ ਪਰੰਪਰਾਗਤ ਰੋਲ ਨੂੰ ਦੁਬਾਰਾ ਸਹੀ ਸਹੀ ਢੰਗ ਨਾਲ ਲਿੱਖਿਆ ਜਾ ਰਿਹਾ ਹੈ।

ਪੁਰਾਣੇ ਸਕੂਲਾਂ ਦੀ ਇਹ ਧਾਰਨਾਂ ਸੀ ਕਿ ਔਰਤ ਦੋਹਾਂ ਲਿੰਗਾਂ ਵਿਚੋਂ ਕਮਜ਼ੋਰ ਲਿੰਗ ਹੈ ਜਿਸ ਕਾਰਨ ਉਹ ਮਰਦ ਤੋਂ ਨੀਵੀਂ ਹੈ।

                                     
  • ਮਹ ਭ ਰਤ ਦ ਸਭ ਤ ਮ ਖ ਨ ਰ ਪ ਤਰ ਦਰ ਪਤ ਨ ਲ ਕ ਉਸਦ ਜ ਵਨ ਦ ਬ ਰ ਵ ਚ ਇਸ ਨ ਵਲ ਦ ਰਚਨ ਕ ਤ ਹ ਉਸ ਨ ਸਮਕ ਲ ਇਸਤਰ ਦ ਮਨ ਵ ਗ ਆਨ ਨ ਦਰ ਪਤ ਉ ਤ ਲ ਗ ਕਰਦ
  • ਉ ਤ ਬੜ ਦ ਰਘ ਪ ਰਭ ਵ ਪ ਦ ਹਨ ਕ ਮਨ ਵ ਗ ਆਨ ਅਨ ਸ ਰ, ਸਮ ਜਕ ਗ ਰ ਤ ਨ ਚ ਰ ਕ ਸਵ - ਸ ਰਜ ਅ ਬਰ ਵ ਚ ਉ ਡ ਨ ਬਰ ਨ ਰ ਦ ਤਨ - ਮਨ ਉ ਤ ਵ ਕ ਈ ਦ ਰਘ ਪ ਰਭ ਵ ਪ ਦ
  • ਸ ਰਜ ਕਵ ਤ ਦ ਤ ਬਰ ਸ ਰ, ਪਰਵ ਸ ਪ ਜ ਬ ਕਵ ਤ ਪ ਛਮ ਪ ਜ ਬ ਵ ਚ ਰਚ ਗਈ ਕਵ ਤ ਨ ਰ ਕਵ ਤ ਦ ਸਰ ਪਗਤ ਵ ਸਥ ਰ ਨ ਬ ਆਨ ਕ ਤ ਗ ਆ ਹ ਇਨ ਹ ਹ ਸ ਆ ਤ ਧ ਕ ਗਏ ਲ ਕ
  • ਵ ਚ ਇ ਕ ਬਹ ਤ ਹ ਵ ਸ ਸ ਗ ਆਨ ਅਤ ਤਜ ਰਬ ਹ ਉਸਨ ਬ ਬ ਯ ਨ ਵਰਸ ਟ ਤ ਮਨ ਵ ਗ ਆਨ ਵ ਚ ਬ ਚਲਰ ਦ ਡ ਗਰ ਹ ਸਲ ਕ ਤ ਅਤ ਬ ਅਦ ਵ ਚ ਮ ਬਈ ਦ ਟ ਟ ਇ ਸਟ ਚ ਯ ਟ ਆਫ
  • ਕ ਵ ਲਯ ਧਨ ਨ ਇਰ 1929 - 2003 ਇ ਕ ਸ ਖ ਆ ਸ ਸਤਰ ਅਤ ਲ ਖਕ ਸਨ ਵ ਦ ਅਕ ਮਨ ਵ ਗ ਆਨ ਦ ਇ ਕ ਮ ਹਰ, ਨ ਇਰ ਨ ਕਈ ਕ ਰਜ ਦ ਸ ਹਰ ਦ ਤ ਜ ਦ ਹ ਜ ਸ ਵ ਚ ਸ ਰ
  • ਇ ਕ ਪ ਤਰ ਦ ਆਪਣ ਮ ਪ ਰਤ ਜ ਨਸ ਇ ਛ ਨ ਦਰਸ ਉ ਦ ਹ ਦਰਅਸਲ ਇਹ ਨਰ ਅਤ ਨ ਰ ਦ ਨ ਵ ਚ ਮ ਪ ਤ ਦ ਇ ਛ ਹ ਅਤ ਇਹ ਕ ਮ ਡ ਅਤ ਲੜਕ ਆ ਵ ਖ ਵ ਖ ਤ ਰ ਤ

Users also searched:

...

December 2016.

ਸਾਡਾ ਸਰੋਕਾਰ ਗੁਰੂ ਨਾਨਕ ਬਾਣੀ ਨੂੰ ​ਮਨੋਵਿਗਿਆਨਿਕ ਪਰਿਪੇਖ ਤੋਂ ਮਨ ਤੇ. ਮਨੁੱਖ ਦੀ ਸੁਚੱਜੀ ਪ੍ਰਸਥਿਤੀ ਚਾਹੇ ਰਾਜੇ ਦੇ ਜ਼ੁਲਮ ਦੀ ਹੋਵੇ, ਚਾਹੇ ਨਾਰੀ ਦੇ ਦਰਦ ਦੀ, ਚਾਹੇ ਭੇਖੀਆਂ ਦੁਆਰਾ ਮਚਾਈ ਲੁੱਟ ਦੀ, ਕਦੇ. Punjabi University Research Department Punjabi University, Patiala. ਹੈ ਜੋ ਆਪਣੇ ਪਤੀ ਦੀ ਬੇਰੁਖੀ ਅਤੇ ਤਸ਼ੱਦਦ ਕਾਰਨ ਭਾਵਨਾਤਮਕ ਤੇ ਮਨੋਵਿਗਿਆਨਕ ਪੀੜਾ ਸਹਿੰਦੀ ਹੈ। ਪਤੀ ਮਰਦ. ਦਾ ਪਤਨੀ ਔਰਤ ਨੂੰ ਪ੍ਰਤੀ ਸਚ ਅਗਾਹਵਧੂ ਹੈ। ਹਾਵ. ਨਾਰੀ ਵਾਸਤਵ ਵਿਚ ਅਜੇ ਵੀ ਦੂਹਰੀ ਗੁਲਾਮੀ ਹੈ. ਗੁਰੂ ਨਾਨਕ ਸਾਹਿਬ ਦੀ ਆਧੁਨਿਕਤਾ ਨੂੰ ਦੇਣ. ਹੈ। ਉਸ ਨੇ ਅਨੰਤ ਹਿਮੰਡ ਵਿੱਚ ਮਨੁੱਖ ਦੀ ਹੋਂਦ ਬਾਰੇ ਮਨੋਵਿਗਿਆਨਿਕ ਦ੍ਰਿਸ਼ਟੀ ਤੋਂ ਵਿਚਾਰ. ਪ੍ਰਸਤੁਤ ਹੋਣ ਦੇ ਨਾਲ ਨਾਲ ਨਾਰੀ ਚੇਤਨਾ ਤੇ ਮਾਨਵੀ ਰਿਸ਼ਤਿਆਂ ਦੇ ਖੰਡਿਤ ਸੰਤਾਪ ਨੂੰ ਪੇਸ਼ ਕਰਨ ਲੱਗੀ। ਇਸ ਕਾਲ.


...