Back

ⓘ ਹੈਦਰ ਹੈਦਰ
                                     

ⓘ ਹੈਦਰ ਹੈਦਰ

ਹੈਦਰ ਹੈਦਰ ਇੱਕ ਸੀਰਿਆ ਲੇਖਕ ਅਤੇ ਨਾਵਲਕਾਰ ਹੈ।

ਇਸਦੇ ਨਾਵਲ ਵਾਲੀਮਾਹ ਲੀ ਆਅਸ਼ਾਬ ਅਲ-ਬਹਰ ਉੱਪਰ ਕੁਝ ਅਰਬ ਦੇਸ਼ਾਂ ਵਿੱਚ ਬੰਦਿਸ਼ ਸੀ ਅਤੇ 2000 ਚ ਮਿਸਰ ਵਿੱਚ ਇਹ ਦੁਬਾਰਾ ਛਪਣ ਬਾਬਤ ਅਲ-ਅਜ਼ਹਰ ਯੂਨੀਵਰਸਿਟੀ ਦੇ ਪਾਦਰਿਆਂ ਵਲੋਂ ਵੀ ਬਹੁਤ ਸਮੇਂ ਤੱਕ ਇਸ ਨਾਵਲ ਪ੍ਰਤੀ ਰਵਇਆ ਗੁੱਸੇ ਭਰਿਆ ਰਿਹਾ। ਪਾਦਰਿਆਂ ਨੇ ਹੈਦਰ ਖ਼ਿਲਾਫ਼ ਫ਼ਤਵਾ ਜ਼ਾਰੀ ਕਰਨ ਲਈ ਅਤੇ ਇਸ ਦੀ ਨਾਸਤਿਕਤਾ ਕਾਰਨ ਇਸਨੂੰ ਅਪਰਾਧ ਦੀ ਸਜ਼ਾ ਦੇਣ ਲਈ ਅਪੀਲ ਕੀਤੀ। ਅਲ-ਅਜ਼ਹਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਨਾਵਲ ਦੇ ਵਿਰੋਧ ਵਿੱਚ ਵੱਡੇ ਰੋਸ ਪ੍ਰਗਟ ਕੀਤੇ ਜਿਸਦੇ ਫਲਸਰੂਪ ਇਸਨੂੰ ਜ਼ਬਤ ਕਰ ਲਿਆ ਗਿਆ।

                                     

1. ਮੁੱਖ ਕਾਰਜ

ਨਾਵਲ

 • ਮਰਾਠੀ ਅਲ-ਅਯਾਮ مراثي الأيام
 • ਮਰਾਯਾ ਅਲ-ਨਰ مرايا النار
 • ਅਲ-ਜ਼ਮਨ ਅਲ-ਮੁਹਿਸ਼ 1973 الزمن الموحش
 • ਅਲ-ਫ਼ਹਦ الفهد 1968
 • ਵਾਲੀਮਾਹ ਲੀ ਆਅਸ਼ਾਬ ਅਲ-ਬਹਰ 1983 وليمة لأعشاب البحر

ਨਿੱਕੀ ਕਹਾਣੀਆਂ

 • ਹਾਕਿਆ ਅਨ-ਨਵਰਾਸ ਅਲ-ਮੁਹਾਜਿਰ حكايا النورس المهاجر
 • ਅਲ-ਵਮਦਹ 1970 الومض
 • ਅਲ-ਫਿਦਹਾਨ 1975 الفيضان
 • ਘਾਸਕ਼ ਅਲ-ਆਲਿਹਾਹ غسق الآلهة
 • ਅਤ-ਤਮਾਵੁਜਤ التموجات
 • ਅਲ-ਵਲਉਲ 1978 الوعول