Back

ⓘ ਹਾਈਪਰਟੈਕਸਟ
ਹਾਈਪਰਟੈਕਸਟ
                                     

ⓘ ਹਾਈਪਰਟੈਕਸਟ

ਹਾਈਪਰ ਟੈਕਸਟ ਓਹ ਦਸਤਾਵੇਜ ਹੁੰਦਾ ਹੈ ਜਿਸਨੂੰ ਕਿ ਕੰਪਿਊਟਰ ਜਾ ਫਿਰ ਕੋਈ ਹੋਰ ਬਿਜਲਈ ਯੰਤਰ ਅਸਾਨੀ ਨਾਲ ਦਿਖਾ ਤੇ ਸਮਝ ਸਕਦਾ ਹੈ। ਇਸ ਯੂਜ਼ਰ ਇੰਟਰਫ਼ੇਸ ਨੂੰ ਹਾਈਪਰ ਟੈਕਸਟ ਕਹਿਣ ਦੀ ਵਜ੍ਹਾ ਇਹ ਹੈ ਕਿ ਇਸ ਵਿੱਚ ਪਾਠ ਨੂੰ ਉੱਪਰ ਵਾਲੇ ਪਾਠ ਸੰਪਰਕ ਤੋਂ ਜੋੜਿਆ ਗਿਆ ਹੁੰਦਾ ਹੈ ਜਿਸ ਉੱਤੇ ਕਲਿੱਕਕੀਤਾ ਜਾਵੇ ਤਾਂ ਉਸ ਉੱਪਰਲੇ ਸੰਪਰਕ ਤੱਕ ਪਹੁੰਚਣਾ ਸੰਭਵ ਹੋ ਜਾਂਦਾ ਹੈ।