Back

ⓘ ਡੈੱਲ




ਡੈੱਲ
                                     

ⓘ ਡੈੱਲ

ਡੈੱਲ ਇੰਕ. ਨਿੱਜੀ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜੋ ਕਿ ਕੰਪਿਊਟਰ ਅਤੇ ਉਸ ਨਾਲ ਸੰਬੰਧਿਤ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ। ਇਹ ਕੰਪਨੀ ਯੂ.ਐੱਸ.ਏ ਦੇ ਟੈਕਸਸ ਪ੍ਰਾਂਤ ਦੇ ਸ਼ਹਿਰ ਰਾਊਂਡ ਰੌਕ ਵਿੱਚ ਸਥਿਤ ਹੈ। ਇਸ ਦਾ ਨਾਂ ਇਸ ਦੇ ਖੋਜੀ ਮਾਈਕਲ ਡੈੱਲ ਉੱਤੇ ਆਧਾਰਿਤ ਹੈ। ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕਾਰਪੋਰੇਸ਼ਨਾਂ ਵਿੱਚ ਇੱਕ ਹੈ ਅਤੇ ਇਸ ਦੇ ਦੁਨੀਆ ਭਰ ਵਿੱਚ 1.03.300 ਤੋਂ ਵੱਧ ਮੁਲਾਜ਼ਮ ਹਨ।