Back

ⓘ ਪ੍ਰਮਾਣੂ ਸਿਧਾਂਤ
ਪ੍ਰਮਾਣੂ ਸਿਧਾਂਤ
                                     

ⓘ ਪ੍ਰਮਾਣੂ ਸਿਧਾਂਤ

ਪ੍ਰਮਾਣੂ ਸਿਧਾਂਤ ਨੂੰ ਬਰਤਾਨੀਆ ਦੇ ਰਸਾਇਣ ਵਿਗਿਆਨੀ ਜੌਹਨ ਡਾਲਟਨ ਨੇ 1807 ਪੇਸ਼ ਕੀਤਾ। ਜਿਸ ਅਨੁਸਾਰ ਸਾਰੇ ਰਸਾਇਣਕ ਪਦਾਰਥ ਛੋਟੇ ਛੋਟੇ ਕਿਣਕਿਆਂ ਦੇ ਬਣੇ ਹੁੰਦੇ ਹਨ ਜਿਹਨਾਂ ਨੂੰ ਪ੍ਰਮਾਣੂ ਜਾਂ ਐਟਮ ਕਹਿੰਦੇ ਹਨ ਜੋ ਕਿ ਕਿਸੇ ਰਸਾਇਣਕ ਕਾਰਵਾਈ ਨਾਲ ਅੱਗੋਂ ਨਹੀਂ ਤੋੜੇ ਜਾ ਸਕਦੇ ਹਨ । ਜੌਹਨ ਡਾਲਟਨ ਸਮਝਦਾ ਸੀ ਕਿ ਹਰ ਇੱਕ ਰਸਾਇਣ ਕਾਰਵਾਈ ਇਹਨਾਂ ਪ੍ਰਮਾਣੂ ਦੇ ਜੁੜਨ ਤੇ ਅਲਗ ਹੋਣ ਨਾਲ ਬਣਦੀ ਹੈ। ਡਾਲਟਨ ਦੀ ਪ੍ਰਮਾਣੂ ਸਿਧਾਂਤ ਵਰਤਮਾਨ ਵਿਗਿਆਨ ਦਾ ਅਧਾਰ ਬਣਦੀ ਹੈ। ਡਾਲਟਨ ਨੇ ਹਰ ਤੱਤ ਜਾਂ ਪਦਾਰਥ ਦੇ ਪ੍ਰਮਾਣੂ ਦਰਸਾਉਣ ਵਸਤੇ ਚਿੰਨਾਂ ਦੀ ਵਰਤੋਂ ਕੀਤੀ।

ਵੀਹਵੀ ਸਦੀ ਦੇ ਸ਼ੁਰੂ ਵਿੱਚ ਹੀ ਸਾਇੰਸਦਾਨਾਂ ਨੇ ਪ੍ਰਮਾਣੂ ਦੇ ਮਾਡਲ ਬਣਾਉਣੇ ਸ਼ੁਰੂ ਕਰ ਦਿਤੇ। ਅਰਨਸਟ ਰਦਰਫ਼ੋਰਡ ਨੇ ਰਿਣ ਬਿਜਲੀ ਚਾਰਜ ਵਾਲੇ ਇਲੈਕਟਰਾਨ ਨੂੰ ਧਨ ਬਿਜਲੀ ਵਾਲੇ ਨਿਊਕਲੀਅਸ ਦੇ ਦੁਵਾਲੇ ਘੇਰਾ ਬਣਾ ਕੇ ਘੁੰਮਦਾ ਵਿਖਾਇਆ ਗਿਆ। ਨੀਲਜ਼ ਬੋਹਰ ਨੇ ਇੱਕ ਮਾਡਲ ਪੇਸ਼ ਕੀਤਾ ਜਿਸ ਵਿੱਚ ਇਲੈਕਟਰਾਨ ਨੂੰ ਇੱਕ ਖਾਸ ਮਾਰਗ ਉੱਤੇ ਘੁੰਮਦਿਆਂ ਵਿਖਾਇਆ। ਸੰਨ 1932 ਵਿੱਚ ਜੇਮਜ ਚਾਡਵਿੱਕ ਨੇ ਨਿਊਕਲੀਅਸ ਨੂੰ ਨਿਊਟਰਾਨ ਤੇ ਪ੍ਰੋਟਾਨ ਨਾਂ ਨਾਲ ਜਾਣੇ ਜਾਂਦੇ ਤੱਤਾਂ ਦਾ ਬਣਿਆ ਵਿਖਾਇਆ।
                                     
  • ਉ ਪ ਪ ਰਮ ਣ - ਕਣ ਉਹ ਕਣ ਹਨ ਜ ਪ ਰਮ ਣ ਆ ਤ ਵ ਛ ਟ ਹ ਦ ਹਨ ਬ ਸ ਕ ਕ ਝ ਅਜ ਹ ਕਣ ਦ ਮ ਦ ਪ ਰਮ ਣ ਆ ਤ ਵ ਜ ਆਦ ਹ ਦ ਹ ਦ ਤਰ ਦ ਉਪ ਪ ਰਮ ਣ ਕਣ ਹ ਦ
  • ਖ ਲਰ ਆ ਹ ਜਦ ਕ ਇਲ ਕਟ ਰ ਨ ਧਨ ਚ ਰਜ ਤ ਗ ਲ ਵ ਚ ਤਰਬ ਜ ਦ ਬ ਜ ਵ ਗ ਖ ਭ ਹਨ ਪ ਰਮ ਣ ਧਨ - ਚ ਰਜ ਤ ਗ ਲ ਦ ਬਣ ਆ ਹ ਇਆ ਹ ਅਤ ਰ ਣ ਚ ਰਜ ਤ ਇਲ ਕਟ ਰ ਨ ਉਸ ਵ ਚ ਖ ਭ ਹ ਦ
  • ਹ ਗ ਆ ਤ ਜ ਊਰਜ ਅਨ ਕ ਉਪ - ਪ ਰਮ ਣ ਕਣ ਜ ਵ ਕ ਬ ਜਲ ਣ ਨ ਊਟਰ ਨ ਅਤ ਪ ਰ ਟ ਨ, ਵ ਚ ਬਦਲ ਸਕ ਭ ਵ ਸਰਲ ਅਤ ਹ ਲ ਪ ਰਮ ਣ ਕ ਦਰ ਬਣ ਗਏ ਹ ਣਗ ਪਰ ਸਭ ਤ
  • ਵ ਗ ਆਨ ਕ ਸ ਧ ਤ ਦ ਸਰ ਰ ਦ ਵ ਗ ਆਨ ਹ ਜ ਪਦ ਰਥ ਦ ਵਰਤ ਓ ਅਤ ਪ ਰਮ ਣ ਆ ਤ ਉ ਪ - ਪ ਰਮ ਣ ਕਣ ਦ ਪ ਮ ਨ ਉ ਤ ਊਰਜ ਨ ਲ ਇਸਦ ਆ ਪਰਸਪਰ ਕ ਰ ਆਵ ਨ ਸਮਝ ਉ ਦ ਹ ਬਰ - ਕ ਟ
  • ਪਰਮ ਣ ਬ ਬ ਵ ਕਸ ਤ ਕਰਨ ਲਈ ਪ ਰ ਰ ਆ ਵ ਗਨ ਰ ਨ ਡਰ ਸ ਕ ਜਰਮਨ ਪ ਰਮ ਣ ਹਥ ਆਰ ਦ ਪ ਰ ਜ ਕਟ ਪਹ ਲ ਪ ਰਮ ਣ ਬ ਬ ਦ ਵ ਕ ਸ ਕਰ ਗ ਮ ਨਹ ਟਨ ਪ ਰ ਜ ਕਟ ਦ ਦ ਰ ਨ, ਉਸਨ ਇ ਕ
  • ਅਤ 0 ਦ ਵਰਤ ਕ ਤ ਜ ਦ ਹ ਵ ਗ ਆਨ ਵ ਚ ਸਭ ਤ ਹਲਕ ਤ ਤ ਹ ਈਡਰ ਜਨ ਦ ਪ ਰਮ ਣ ਅ ਕ ਇ ਕ ਹ ਦ ਹ 1 ਧਰਤ 1 ਚ ਦਰਮ 1 ਆਤਮ ਸ ਰਜ ਦ ਰ ਥ ਹ 1 ਨ ਫ ਰਸ
  • ਆਉ ਦ ਬਦਲ ਅ ਦ ਅਧ ਐਨ ਕਰ ਦ ਤ ਗ ਆ. ਪ ਰਮ ਣ ਰਸ ਇਣ ਵ ਗ ਆਨ ਦ ਬ ਨ ਆਦ ਇਕ ਈ ਹ ਇਹ ਇਲ ਕਟਰ ਨ ਬ ਦਲ ਨ ਮ ਆਕ ਸ ਨ ਲ ਘ ਰ ਪ ਰਮ ਣ ਨ ਭ ਨ ਮਕ ਇ ਕ ਘਣ ਕ ਰ ਦ ਬ ਨਆ ਹ ਦ
  • ਅ ਗ ਰ ਜ Hans Albrecht Bethe ਜ ਲ ਈ 2, 1906 - 6 ਮ ਰਚ, 2005 ਇ ਕ ਜਰਮਨ - ਅਮਰ ਕ ਪ ਰਮ ਣ ਭ ਤ ਕ ਵ ਗ ਆਨ ਸ ਜ ਸਨ ਖਗ ਲ - ਵ ਗ ਆਨ, ਕ ਆ ਟਮ ਇਲ ਕਟ ਰ ਡ ਇਨ ਮ ਕਸ ਅਤ ਠ ਸ ਰ ਜ
  • ਇ ਕ ਅ ਗਰ ਜ ਰਸ ਇਣ ਵ ਗ ਆਨ ਭ ਤ ਕ ਵ ਗ ਆਨ ਅਤ ਮ ਸਮ ਵ ਗ ਆਨ ਸਨ ਉਹ ਆਧ ਨ ਕ ਪ ਰਮ ਣ ਥ ਊਰ ਦ ਪ ਰਸਤ ਵ ਕਰਨ ਲਈ ਸਭ ਤ ਮਸ ਹ ਰ ਹ ਅਤ ਰ ਗ ਦ ਅ ਨ ਹ ਪਣ ਕਲਰ ਬਲ ਇ ਡਨ ਸ
  • ਹ ਦ ਹ ਅਤ ਸ ਘਣ ਪਦ ਰਥ ਵ ਚ, ਇ ਕ ਪ ਰਮ ਣ ਸਥ ਨ ਤਰਨ ਖ ਤਰ ਹ ਦ ਹ ਜ ਫ ਨ ਨ ਕਣ ਪ ਦ ਕਰਦ ਹ ਐਡਵਰਡ ਵ ਟਨ ਕ ਆ ਟਮ ਖ ਤਰ ਸ ਧ ਤ ਨ ਨਵ ਨ ਭ ਤ ਕ ਵ ਗ ਆਨ ਦ ਹ ਣ ਤ ਕ