Back

ⓘ ਅਲੀਸ਼ੇਰ ਉਸਮਾਨੋਵ
ਅਲੀਸ਼ੇਰ ਉਸਮਾਨੋਵ
                                     

ⓘ ਅਲੀਸ਼ੇਰ ਉਸਮਾਨੋਵ

ਅਲੀਸ਼ੇਰ ਬੁਰਖਾਨੋਵਿਚ ਉਸਮਾਨੋਵ ਇੱਕ ਰੂਸੀ ਵਪਾਰੀ ਹੈ। ਜਨਵਰੀ 2015 ਦੇ ਫੋਰਬਸ ਡਾਟਾ ਦੇ ਅਨੁਸਾਰ ਉਹ ਰੂਸ ਦਾ ਸਭ ਤੋਂ ਵੱਧ ਅਤੇ ਦੁਨੀਆ ਦਾ 58ਵਾਂ ਅਮੀਰ ਵਿਅਕਤੀ ਹੈ। ਉਸਨੇ ਆਪਣੀ ਜਾਇਦਾਦ ਧਾਤ ਅਤੇ ਖਾਣਾ ਦੇ ਵਪਾਰ ਰਾਹੀਂ ਬਣਾਈ।

ਉਹ ਫੈਨਸਿੰਗ ਦੇ ਕਾਰਜਕਾਰੀ ਸੰਗਠਨ ਐਫ.ਆਈ.ਈ ਦਾ ਪ੍ਰਧਾਨ ਹੈ। ਉਸਨੇ ਵਿਸ਼ਵ ਵਿੱਚ ਫੈਨਸਿੰਗ ਨੂੰ ਵਧਾਵਾ ਦੇਣ ਲਈ ਕਈ ਪ੍ਰੋਗਰਾਮਾਂ ਵਿੱਚ ਨਿਵੇਸ਼ ਕੀਤਾ ਹੈ। ਉਹ ਆਰਸਨਲ ਫੁੱਟਬਾਲ ਕਲੱਬ ਵਿੱਚ ਵੀ ਉਸਦੇ ਸ਼ੇਅਰ ਹਨ।