Back

ⓘ ਮਹਾਂਬਿਰਤਾਂਤ
                                     

ⓘ ਮਹਾਂਬਿਰਤਾਂਤ

ਆਲੋਚਨਾਤਮਕ ਸਿੱਧਾਂਤ ਵਿੱਚ ਅਤੇ ਵਿਸ਼ੇਸ਼ ਤੌਰ ਤੇ ਉੱਤਰ ਆਧੁਨਿਕਤਾਵਾਦ ਵਿੱਚ ਮਹਾਂਬਿਰਤਾਂਤ ਇਤਿਹਾਸਿਕ ਅਰਥ, ਅਨੁਭਵ ਜਾਂ ਗਿਆਨ ਦੇ ਬਿਰਤਾਂਤਾਂ ਦੇ ਬਾਰੇ ਵਿੱਚ ਇੱਕ ਬਿਰਤਾਂਤ ਨੂੰ ਕਿਹਾ ਜਾਂਦਾ ਹੈ, ਜੋ ਇੱਕ ਸਮਾਜ ਨੂੰ ਮਾਸਟਰ ਵਿਚਾਰ ਦੇ ਪ੍ਰਤਿਆਸ਼ਿਤ ਪੂਰਾ ਹੋਣ ਦੇ ਮਾਧਿਅਮ ਰਾਹੀਂ ਉਚਿਤਤਾ ਪ੍ਰਦਾਨ ਕਰਦਾ ਹੈ।

                                     
  • ਰ ਦ ਕਰਦ ਹ ਅਤ ਅਲਪ - ਬ ਰਤ ਤ ਤ ਸਥ ਨਕਤ ਨ ਮਹ ਤਵ ਦ ਦ ਹ ਉਸ ਅਨ ਸ ਰ ਮਹ ਬ ਰਤ ਤ ਸ ਤ ਪ ਰ ਪਤ ਅਤ ਦਮਨ ਲਈ ਵਰਤ ਆ ਜ ਣ ਵ ਲ ਇ ਕ ਹ ਥਕ ਡ ਹ 41 ਉਤਰ - ਆਧ ਨ ਕਤ