Back

ⓘ ਲਾਡਲੀ ਲਕਸ਼ਮੀ ਯੋਜਨਾ
ਲਾਡਲੀ ਲਕਸ਼ਮੀ ਯੋਜਨਾ
                                     

ⓘ ਲਾਡਲੀ ਲਕਸ਼ਮੀ ਯੋਜਨਾ

ਲਾਡਲੀ ਲਕਸ਼ਮੀ ਯੋਜਨਾ ਮੱਧ ਪ੍ਰਦੇਸ਼ ਦੀ ਸਰਕਾਰ ਦੁਆਰਾ ਲੜਕੀਆਂ ਦੇ ਭਵਿੱਖ ਨੂੰ ਲੈ ਕੇ ਬਣਾਗਈ ਯੋਜਨਾ ਹੈ, ਜਿਸ ਵਿੱਚ ਲਕੜੀਆਂ ਦੀ ਸਿੱਖਿਆ, ਆਰਥਿਕ ਹਾਲਤ ਅਤੇ ਸਮਾਜਿਕ ਹਾਲਤ ਨੂੰ ਸੁਧਾਰਿਆ ਜਾ ਰਿਹਾ ਅਤੇ ਉਹਨਾਂ ਪ੍ਰਤੀ ਸਮਾਜ ਵਿੱਚ ਲਕੜੀਆਂ ਦੇ ਜਨਮ ਪ੍ਰਤੀ ਇੱਕ ਸਕਾਰਾਤਮਕ ਸੋਚ ਪੈਦਾ ਕੀਤੀ ਜਾ ਰਹੀ ਹੈ। ਇਸ ਸਕੀਮ ਦੀ ਸ਼ੁਰੁਆਤ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 2007 ਵਿੱਚ ਕੀਤੀ ਸੀ। ਇਸ ਯੋਜਨਾ ਨੂੰ ਹੋਰ ਛੇ ਰਾਜਾਂ ਦੁਆਰਾ ਵੀ ਲਾਗੂ ਕੀਤਾ ਗਿਆ।

                                     
  • ਕਰਦ ਹ ਉਸਨ 2007 ਵ ਚ ਭਰ ਣ ਹ ਤ ਆ ਨ ਰ ਕਣ ਲਈ ਲ ਡਲ ਲਕਸ ਮ ਯ ਜਨ ਕ ਨ ਆਦ ਨ ਯ ਜਨ ਅਤ ਜਨਨ ਸ ਰਕਸ ਯ ਜਨ ਬਣ ਈ Biography Retrieved 28 October 2013.