Back

ⓘ ਪੱਤਰੀ ਘਾੜਤ


ਪੱਤਰੀ ਘਾੜਤ
                                     

ⓘ ਪੱਤਰੀ ਘਾੜਤ

ਪੱਤਰੀ ਘਾੜਤ ਜਾਂ ਪੱਤਰ ਉਸਾਰੀ ਜਾਂ ਪਲੇਟ ਟੈੱਕਟੌਨਿਕਸ ਇੱਕ ਵਿਗਿਆਨਕ ਸਿਧਾਂਤ ਹੈ ਜੋ ਧਰਤੀ ਦੇ ਚਟਾਨ-ਮੰਡਲ ਦੀ ਵੱਡੇ ਪੱਧਰ ਦੀ ਚਾਲ ਦਾ ਵੇਰਵਾ ਦਿੰਦਾ ਹੈ। ਇਹ ਸਿਧਾਂਤੀ ਨਮੂਨਾ ਮਹਾਂਦੀਪੀ ਵਹਾਅ ਦੇ ਨੇਮ ਉੱਤੇ ਖੜ੍ਹਾ ਹੈ ਜਿਹਦਾ ਵਿਕਾਸ 20ਵੀਂ ਸਦੀ ਦੇ ਅਗਲੇਰੇ ਦਹਾਕਿਆਂ ਵਿੱਚ ਹੋਇਆ ਸੀ। ਭੌਂ-ਵਿਗਿਆਨੀ ਭਾਈਚਾਰੇ ਨੇ ਇਸ ਨੇਮ ਨੂੰ ਉਦੋਂ ਕਬੂਲਿਆ ਜਦੋਂ ਪਿਛਲੇ 1950ਵਿਆਂ ਅਤੇ ਮੂਹਰਲੇ 60ਵਿਆਂ ਵਿੱਚ ਸਮੁੰਦਰੀ ਫ਼ਰਸ਼ ਦੇ ਪਸਾਰ ਦੇ ਅਸੂਲਾਂ ਨੂੰ ਵਧਾਇਆ ਅਤੇ ਨਿਖਾਰਿਆ ਗਿਆ।

ਚਟਾਨ-ਮੰਡਲ, ਜੋ ਕਿਸੇ ਗ੍ਰਹਿ ਦਾ ਸਭ ਤੋਂ ਬਾਹਰਲਾ ਸਖ਼ਤ ਖ਼ੋਲ ਹੁੰਦਾ ਹੈ ਧਰਤੀ ਦਾ ਖੇਪੜ ਅਤੇ ਉਤਲਾ ਮੈਂਟਲ, ਕਈ ਸਾਰੇ ਘਾੜਤੀ ਪੱਤਰਿਆਂ ਵਿੱਚ ਟੁੱਟਿਆ ਹੋਇਆ ਹੁੰਦਾ ਹੈ। ਧਰਤੀ ਉੱਤੇ ਸੱਤ ਜਾਂ ਅੱਠ ਪਰਿਭਾਸ਼ਾ ਦੇ ਆਸਰੇ ਵੱੱਡੇ ਪੱਤਰ ਹਨ ਅਤੇ ਕਈ ਨਿੱਕੇ ਪੱਤਰ ਵੀ ਹਨ। ਜਿੱਥੇ ਇਹ ਪੱਤਰ ਖਹਿੰਦੇ ਹਨ ਉੱਥੇ ਇਹਨਾਂ ਦੀ ਤੁਲਨਾਤਮਕ ਚਾਲ ਦੇ ਅਧਾਰ ਉੱਤੇ ਹੱਦ-ਬੰਨੇ ਦੀ ਕਿਸਮ ਤੈਅ ਹੁੰਦੀ ਹੈ; ਮਿਲਾਪੀ, ਵਿਛੋੜ ਜਾਂ ਕਾਇਆ-ਪਲਟੀ। ਭੁਚਾਲ, ਜੁਆਲਾਮੁਖੀ ਸਰਗਰਮੀਆਂ, ਪਹਾੜ-ਉਸਾਰੀ ਅਤੇ ਸਮੁੰਦਰੀ ਖੱਡ ਦੀ ਬਣਤਰ, ਸਭ ਇਹਨਾਂ ਪੱਤਰਿਆਂ ਦੀਆਂ ਹੱਦਾਂ ਦੇ ਬੰਨੇ ਉੱਤੇ ਵਪਰਦੇ ਹਨ। ਇਹਨਾਂ ਪੱਤਰੇ ਇੱਕ ਸਾਲ ਵਿੱਚ ਲਾਂਭ ਪੱਖੋਂ ਇੱਕ-ਦੂਜੇ ਦੇ ਮੁਕਾਬਲੇ ਸਿਫ਼ਰ ਤੋਂ 100 ਮਿਮੀ ਤੱਕ ਹਿੱਲ-ਜੁੱਲ ਲੈਂਦੇ ਹਨ।

                                     

1. ਬਾਹਰਲੇ ਜੋੜ

  • ਘਾੜਤੀ ਪੱਤਰਾਂ ਦਾ ਨਕਸ਼ਾ।
  • MORVEL plate velocity estimates and information. C. DeMets, D. Argus, & R. Gordon.
  • ਦ ਪਲੇਟਸ ਪ੍ਰਾਜੈਕਟ। Jackson School of Geosciences.
  • ਪੱਤਰੀ ਘਾੜਤ ਦੀ ਸਮਝ। USGS.
  • ਘਾੜਤੀ ਤਾਕਤਾਂ ਦਾ ਵੇਰਵਾ। Example of calculations to show that Earth Rotation could be a driving force.
  • ਇਹ ਸਦਾ ਹਿੱਲਦੀ ਧਰਤੀ: ਪੱਤਰੀ ਘਾੜਤ ਦੀ ਕਹਾਣੀ। USGS.
  • GPlates, ਪੱਤਰੀ ਘਾੜਤ ਦੇ ਦਰਸਾਵੇ ਲਈ ਡੈਸਕਟਾਪ-ਮੁਆਫ਼ਕ ਸਾਫ਼ਟਵੇਅਰ।
  • Bird, P. 2003; ਪੱਤਰੀ ਹੱਦਾਂ ਦਾ ਸਮੇਂ ਦਾ ਹਾਣੀ ਡਿਜੀਟਲ ਨਮੂਨਾ।
                                     
  • ਹ ਦ ਹ ਜ ਪ ਤਰ ਘ ੜਤ ਸਦਕ ਉਪਜਦ ਹ ਇਸ ਵ ਚ ਕਈ ਸ ਰ ਪਹ ੜ ਦ ਸ ਲਸ ਲ ਹ ਦ ਹ ਜ ਹਨ ਦ ਰ ੜ ਹ ਵ ਚ ਤ ੜ ਨ ਮ ਘ ਟ ਲ ਘਦ ਹ ਢ ਕਵ ਪ ਤਰ ਘ ੜਤ ਜ ਰ ਦ

Users also searched:

...

Article 16.pdf.

ਬਾਖੂਬੀ ਨਿਭਾਉਣ ਵਾਲੇ ਇਨਸਾਨ ਦੀ ਘਾੜਤ ਲਈ ਬੱਚੇ ਨੂੰ ਨੈਤਿਕ ਸਿੱਖਿਆ ਦੇਣਾ ਬਹੁਤ ਲਾਜ਼ਮੀ ਹੈ ਬੁਲਾਰਿਆਂ ਨੇ ਪਿੰਡ ਦੇ ਲੋਕਾਂ ਦੀ ਕਈ ਮਹੀਨਿਆਂ ਤੋਂ ਚਿੱਠੀ ਪੱਤਰੀ ਬੰਦ,ਡਾਕ ਸੇਵਾ ਸ਼ੁਰੂ ਕਰਵਾਉਣ ਦੀ ਮੰਗ. ਨਸ਼ਾ ਤਸਕਰਾਂ ਨੇ ਪਿੰਡ ਦੇ ਸਰਪੰਚ ਅਤੇ ਇੱਕ. ਪਰੰਤੂ ਇਸ ਤਰੀਕੇ ਵਿਚ ਮਤਭੇਦਾਂ ਨਾਲ ਨਿਪਟਣਾ ਇਕ ਵਿਵਾਹਿਤ ਜੋੜੇ ਨੂੰ ਆਪਣੀਆਂ ਸਮੱਸਿਆਵਾਂ ਸੁਲਝਾਉਣ.


...