Back

ⓘ ਪਰਮਾਣੂ ਹਥਿਆਰ ਨਾ-ਪਲਰਨ ਸਮਝੌਤਾ


ਪਰਮਾਣੂ ਹਥਿਆਰ ਨਾ-ਪਲਰਨ ਸਮਝੌਤਾ
                                     

ⓘ ਪਰਮਾਣੂ ਹਥਿਆਰ ਨਾ-ਪਲਰਨ ਸਮਝੌਤਾ

ਪਰਮਾਣੂ ਹਥਿਆਰਾਂ ਦੇ ਨਾ-ਪਲਰਨ ਉੱਤੇ ਸਮਝੌਤੇ, ਆਮ ਤੌਰੇ ਉੱਤੇ ਨਾ-ਪਲਰਨ ਸਮਝੌਤਾ ਜਾਂ ਐੱਨ ਪੀ ਟੀ, ਇੱਕ ਕੌਮਾਂਤਰੀ ਸੁਲ੍ਹਾਨਾਮਾ ਹੈ ਜਿਹਦਾ ਮਕਸਦ ਪਰਮਾਣੂ ਹਥਿਆਰਾਂ ਅਤੇ ਹਥਿਆਰ ਟੈਕਨਾਲੋਜੀ ਦੇ ਪਸਾਰ ਨੂੰ ਰੋਕਣਾ, ਪਰਮਾਣੂ ਊਰਜਾ ਦੀ ਅਮਨ-ਪਸੰਦ ਵਰਤੋਂ ਵਿੱਚ ਸਹਿਯੋਗ ਵਧਾਉਣਾ ਅਤੇ ਅੱਗੋਂ ਪਰਮਾਣੂ ਗ਼ੈਰ-ਹਥਿਆਰਬੰਦੀ ਅਤੇ ਆਮ ਤੇ ਮੁਕੰਮਲ ਗ਼ੈਰ-ਹਥਿਆਰਬੰਦੀ ਦੇ ਟੀਚੇ ਨੂੰ ਹਾਸਲ ਕਰਨਾ ਹੈ।

                                     

1. ਬਾਹਰਲੇ ਜੋੜ

  • Procedural history, related documents and photos on the Treaty on the Non-Proliferation of Nuclear Weapons NPT in the Historic Archives of the United Nations Audiovisual Library of International Law
  • NuclearFiles.org Summary and text from the nuclear NPT
  • Nuclear Non-Proliferation Treaty PDF – IAEA
  • People vs. The Bomb: Showdown at the UN Video
  • Abolition 2000 Europe
  • Membership/Signatories
  • UN Office of Disarmament Affairs NPT section

Users also searched:

...