Back

ⓘ ਫਟਕੜੀ
ਫਟਕੜੀ
                                     

ⓘ ਫਟਕੜੀ

ਫਟਕੜੀ ਇੱਕ ਖ਼ਾਸ ਰਸਾਇਣਕ ਯੋਗ ਅਤੇ ਰਸਾਇਣਕ ਯੋਗਾਂ ਦੇ ਇੱਕ ਗੁੱਟ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ। ਖ਼ਾਸ ਯੋਗ ਪਾਣੀਦਾਰ ਪੋਟਾਸ਼ੀਅਮ ਐਲਮੀਨੀਅਮ ਸਲਫ਼ੇਟ ਹੁੰਦਾ ਹੈ ਜੀਹਦਾ ਫ਼ਾਰਮੂਲਾ KAl 2 12 H 2 O ਹੁੰਦਾ ਹੈ ਜੋ ਇੱਕ ਬੇਰੰਗਾ, ਰਵੇਦਾਰ ਪਦਾਰਥ ਹੈ। ਹੋਰ ਮੋਕਲੇ ਰੂਪ ਵਿੱਚ ਫਟਕੜੀਆਂ ਦੂਹਰੇ ਸਲਫ਼ੇਟ ਵਾਲ਼ੇ ਲੂਣ ਹੁੰਦੇ ਹਨ ਜਿਹਨਾਂ ਦਾ ਆਮ ਫ਼ਾਰਮੂਲਾ A 2. M 2 3.24H 2 O ਹੁੰਦਾ ਹੈ, ਜਿੱਥੇ A ਪੋਟਾਸ਼ੀਅਮ ਜਾਂ ਅਮੋਨੀਅਮ ਵਰਗਾ ਇੱਕ-ਯੋਜਕੀ ਧਨਾਇਨ ਹੈ ਅਤੇ M ਐਲਮੀਨੀਅਮ ਜਾਂ ਕਰੋਮੀਅਮ ਵਰਗਾ ਤ੍ਰੈ-ਯੋਜਕੀ ਧਾਤ ਆਇਨ ਹੈ। ਜਦੋਂ ਤ੍ਰੈ-ਯੋਜਕੀ ਆਇਨ ਐਲਮੀਨੀਅਮ ਹੁੰਦਾ ਹੈ ਤਾਂ ਫਟਕੜੀ ਨੂੰ ਇੱਕ-ਯੋਜਕੀ ਆਇਨ ਮਗਰੋਂ ਨਾਂ ਦੇ ਦਿੱਤਾ ਜਾਂਦਾ ਹੈ।

                                     
  • ੳਪ ਅ ਕ ਤ ਜ ਦ ਹ 5. ਕ ਕਰ ਜ ਗਰਮ ਕ ਰਨ ਅ ਖ ਦ ਖਦ ਆ ਹ ਣ ਤ ਅ ਖ ਵ ਚ ਫਟਕੜ ਦ ਬ ਤ ਫ ਰ ਜ ਦ ਹ 6. ਫ ੜ ਫ ਨਸ ਆ ਨ ਕਲਨ ਤ ਨ ਮ ਦ ਘ ਲ ਪ ਤ ਜ ਦ ਹ