Back

ⓘ ਭਾਰਤ-ਪਾਕਿਸਤਾਨ ਕ੍ਰਿਕਟ ਦੁਸ਼ਮਣੀ




ਭਾਰਤ-ਪਾਕਿਸਤਾਨ ਕ੍ਰਿਕਟ ਦੁਸ਼ਮਣੀ
                                     

ⓘ ਭਾਰਤ-ਪਾਕਿਸਤਾਨ ਕ੍ਰਿਕਟ ਦੁਸ਼ਮਣੀ

ਪਾਕਿਸਤਾਨ ਅਤੇ ਭਾਰਤ ਦੀ ਕ੍ਰਿਕਟ ਦੁਸ਼ਮਣੀ ਕ੍ਰਿਕਟ ਦੀ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਦੁਸ਼ਮਣੀ ਹੈ। ਕੁਝ ਵਿਸ਼ਲੇਸ਼ਕਾਂ ਅਤੇ ਰਿਪੋਰਟਾਂ ਦੇ ਅਨੁਸਾਰ ਪਾਕ-ਭਾਰਤ ਕ੍ਰਿਕਟ ਮੈਚ ਨੂੰ ਦੁਨੀਆ ਭਰ ਵਿੱਚ ਕਰੋੜਾਂ ਦਰਸ਼ਕ ਦੇਖਦੇ ਹਨ। ਦੋ ਟੀਮਾਂ ਵਿਚਕਾਰ ਵਿਸ਼ਵ ਕੱਪ 2011 ਸੈਮੀਫਾਈਨਲ ਨੂੰ ਲੱਗਭਗ 98.8 ਕਰੋੜ ਟੈਲੀਵਿਜ਼ਨ ਦਰਸ਼ਕਾਂ ਨੇ ਦੇਖਿਆ ਸੀ।