Back

ⓘ ਮੋਨੋਲਿਥਿਕ ਕਰਨਲ
                                     

ⓘ ਮੋਨੋਲਿਥਿਕ ਕਰਨਲ

ਮੋਨੋਲਿਥਿਕ ਕਰਨਲ ਜਾਂ ਇਕਹਿਰੀਫਾਂਕ ਕਰਨਲ ਇੱਕ ਆਪਰੇਟਿੰਗ ਸਿਸਟਮ ਬਣਤਰ ਹੈ ਜਿਸ ਵਿੱਚ ਸਾਰਾ ਆਪਰੇਟਿੰਗ ਸਿਸਟਮ ਕਰਨਲ ਥਾਂ ਵਿੱਚ ਕੰਮ ਕਰਦਾ ਹੈ। ਇਹ ਦੂਜੀਆਂ ਆਪਰੇਟਿੰਗ ਸਿਸਟਮ ਬਣਤਰਾਂ ਤੋਂ ਵੱਖ ਹੁੰਦਾ ਹੈ ਅਤੇ ਇਹ ਇਕੱਲਾ ਹੀ ਕੰਪਿਊਟਰ ਦੇ ਹਾਰਡਵੇਅਰ ਤੇ ਇੱਕ ਵਰਚੂਅਲ ਇੰਟਰਫ਼ੈਸ ਮੁਹੱਈਆ ਕਰਦਾ ਹੈ। ਯੰਤਰ ਡ੍ਰਾਇਵਰ ਕਰਨਲ ਵਿੱਚ ਬਤੌਰ ਮਾਡਿਊਲ ਪਾਏ ਜਾ ਸਕਦੇ ਹਨ।